ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਆਪਣੇ ਬਿਹਤਰ ਭਵਿੱਖ ਨੂੰ ਵੇਖਦੇ ਹੋਏ ਕੰਮਕਾਰ ਦੇ ਸਿਲਸਿਲੇ ਵਿੱਚ ਵਿਦੇਸ਼ ਦਾ ਰੁੱਖ ਕੀਤਾ ਜਾਂਦਾ ਹੈ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਉਨ੍ਹਾਂ ਨੂੰ ਕਾਫੀ ਲੰਮਾ ਸਮਾਂ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਹੀ ਜਿੱਥੇ ਪੱਕੇ ਤੌਰ ਤੇ ਵਸਣ ਦੀ ਇਜ਼ਾਜਤ ਮਿਲਦੀ ਹੈ। ਉਥੇ ਹੀ ਕਾਫੀ ਲੰਮਾ ਸਮਾਂ ਉਨ੍ਹਾਂ ਨੂੰ ਇਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਮਜਬੂਰੀਆਂ ਦੇ ਚੱਲਦੇ ਹੋਏ ਜਿਥੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੇ ਕਈ ਵਾਰ ਆਪਣੇ ਘਰ ਪਰਤਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਕਈ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੀਆ ਹਨ। ਹੁਣ ਭਾਰਤੀ ਕੁੜੀ ਵੱਲੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਆਨਲਾਈਨ ਅਮਰੀਕਾ ਦੇ ਮੁੰਡੇ ਨਾਲ ਵਿਆਹ ਕਰਵਾਇਆ ਜਾਵੇਗਾ,ਜਿੱਥੇ ਕੋਰਟ ਵੱਲੋਂ ਇਸ ਦੀ ਇਜਾਜ਼ਤ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ,ਜਿੱਥੇ ਕੰਨਿਆਕੁਮਾਰੀ ਜ਼ਿਲ੍ਹੇ ਦੀ ਰਹਿਣ ਵਾਲੀ ਨੌਜਵਾਨ ਲੜਕੀ ਵਸਮੀ ਸੁਦਰਸ਼ਨੀ ਵਲੋ ਮਦਰਾਸ ਦੀ ਹਾਈਕੋਰਟ ਵਿੱਚ ਇੱਕ ਐਨ ਆਰ ਆਈ ਲੜਕੀ ਨਾਲ ਵਿਆਹ ਕਰਵਾਉਣ ਵਾਸਤੇ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿੱਥੇ ਹੁਣ ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਵੱਲੋਂ ਇਸ ਨੌਜਵਾਨ ਲੜਕੀ ਨੂੰ ਵਰਕ ਪਰਮਿਟ ਵਿੱਚ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਇਸ ਲੜਕੀ ਵੱਲੋਂ ਅਮਰੀਕਾ ਰਹਿੰਦੇ ਮੁੰਡੇ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਿਆਹ ਕਰਵਾਇਆ ਜਾਵੇਗਾ।
ਲੜਕੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਆਖਿਆ ਗਿਆ ਸੀ ਕਿ ਉਹ ਦੋਵੇਂ ਬਾਲਗ ਹਨ ਅਤੇ ਹਿੰਦੂ ਧਰਮ ਦੇ ਅਨੁਸਾਰ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਵਿਆਹ ਕਰਵਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਜਿੱਥੇ ਲੜਕਾ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਥੇ ਸਿਟੀਜ਼ਨ ਹੋ ਚੁੱਕਾ ਹੈ। ਇਸ ਤੋਂ ਬਾਅਦ ਜਿਥੇ ਰਜਿਸਟਰਾਰ ਦੇ ਸਾਹਮਣੇ ਨਿਜੀ ਤੌਰ ਤੇ ਪੇਸ਼ ਵੀ ਹੋਏ ਸਨ। ਪਰ ਉਨ੍ਹਾਂ ਦੇ ਇਸ ਫੈਸਲੇ ਨੂੰ ਜਿੱਥੇ ਰਾਖਵਾਂ ਰੱਖਿਆ ਗਿਆ ਸੀ ਅਤੇ 30 ਦਿਨ ਇੰਤਜ਼ਾਰ ਕਰਨ ਵਾਸਤੇ ਸ਼ਰਤ ਰੱਖੀ ਗਈ ਸੀ।
ਹੁਣ ਜਿੱਥੇ ਰਾਹੁਲ ਕੋਲੋਂ ਹੋਰ ਵਧੇਰੇ ਸਮਾਂ ਰੁਕਣ ਦਾ ਨਹੀਂ ਸੀ ਜਿਸ ਦੇ ਚਲਦਿਆਂ ਹੋਇਆ ਉਸ ਦੀ ਨਾ ਤਾਂ ਛੁੱਟੀ ਵਧ ਸਕਦੀ ਸੀ ਇਸ ਲਈ ਉਹ ਅਮਰੀਕਾ ਵਾਪਸ ਚਲਾ ਗਿਆ। ਉੱਥੇ ਹੀ ਉਸ ਵੱਲੋਂ ਵਿਆਹ ਸਬੰਧੀ ਰਜਿਸਟ੍ਰੇਸ਼ਨ ਲਈ ਕੋਈ ਵੀ ਕਾਰਵਾਈ ਕੀਤੇ ਜਾਣ ਵਾਸਤੇ ਲੜਕੀ ਨੂੰ ਪੂਰਾ ਅਧਿਕਾਰ ਦੇ ਦਿੱਤਾ ਗਿਆ। ਹੁਣ ਇਜਾਜ਼ਤ ਮਿਲਣ ਤੇ ਲੜਕੀ ਵੱਲੋਂ ਆਪਣੇ ਵਿਆਹ ਦੇ ਸਰਟੀਫਿਕੇਟ ਉੱਪਰ ਦਸਤਖ਼ਤ ਵੀ ਰਾਹੁਲ ਵੱਲੋਂ ਕੀਤੇ ਜਾ ਸਕਦੇ ਹਨ। ਕਿਉਂਕਿ ਰਾਹੁਲ ਵੱਲੋਂ ਪਾਵਰ ਆਫ ਅਟਾਰਨੀ ਉਸ ਨੂੰ ਦਿੱਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਵੱਲੋਂ ਤਿੰਨ ਗਵਾਹਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਵਿਆਹ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
Previous Postਯੂ-ਟਿਊਬ ਦੇਖ 12 ਸਾਲਾਂ ਮੁੰਡੇ ਨੇ ਬਣਾਈ ਸ਼ਰਾਬ- ਪੀਣ ਤੇ ਹੋਇਆ ਹਸਪਤਾਲ ਭਰਤੀ
Next Postਵਿਦੇਸ਼ ਚ 33 ਸਾਲਾਂ ਨੌਜਵਾਨ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਪਰਿਵਾਰ ਚ ਛਾਇਆ ਸੋਗ