ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਹੋਈਆਂ ਨਗਰ ਨਿਗਮ ਨਗਰ ਪਾਲਿਕਾ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕੁਝ ਦਿਨਾਂ ਤੋਂ ਚਰਚਾ ਦਾ ਮੁੱਦਾ ਬਣੀਆਂ ਹੋਈਆਂ ਹਨ । ਇਨ੍ਹਾਂ ਚੋਣਾਂ ਨੂੰ ਲੈ ਕੇ ਸਿ-ਆ-ਸ-ਤ ਦਾ ਅੱਜ ਆਖਰੀ ਦਿਨ ਹੈ। ਕਿਉਂਕਿ 14 ਫਰਵਰੀ ਨੂੰ ਹੋਈਆਂ ਵੋਟਾਂ ਦੀ ਅੱਜ ਗਿਣਤੀ ਕੀਤੀ ਗਈ ਹੈ ਤੇ ਨਤੀਜੇ ਐਲਾਨੇ ਜਾ ਰਹੇ ਹਨ। ਜਿਥੇ ਕਿਸਾਨੀ ਸੰਘਰਸ਼ ਕਾਰਨ ਭਾਜਪਾ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉੱਥੇ ਹੀ ਇਸ ਦਾ ਅਸਰ ਸ਼੍ਰੋਮਣੀ ਅਕਾਲੀ ਦਲ ਉਪਰ ਵੀ ਸਾਫ ਜ਼ਾਹਿਰ ਹੋ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਬਹੁਤੇ ਲੋਕਾਂ ਵੱਲੋਂ ਭਾਜਪਾ ਦਾ ਸਾਥ ਛੱਡਦੇ ਹੋਏ ਕਾਂਗਰਸ ਨੂੰ ਅੱਗੇ ਲਿਆਂਦਾ ਗਿਆ ਹੈ। ਉਥੇ ਹੀ ਹੁਣ ਭਾਜਪਾ ਉਮੀਦਵਾਰ ਨਾਲ ਕ-ਲੋ-ਲ ਹੋ ਗਈ ਹੈ ਤੇ ਪਰਿਵਾਰ ਦੀਆਂ 15 ਵੋਟਾਂ ਸਮੇਤ ਕੁੱਲ ਸਿਰਫ ਏਨੀਆਂ ਵੋਟਾਂ ਹੀ ਪ੍ਰਾਪਤ ਹੋਈਆਂ ਹਨ। ਉੱਥੇ ਹੀ ਇਕ ਭਾਜਪਾ ਦੀ ਮੈਂਬਰ ਅੱਜ ਕਾਫ਼ੀ ਰੋ-ਹ ਵਿਚ ਨਜ਼ਰ ਆਈ ਹੈ। ਕਿਉਂਕਿ 14 ਫਰਵਰੀ ਨੂੰ ਹੋਈਆਂ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਵਿੱਚ ਭਾਜਪਾ ਦੇ ਮੈਂਬਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ ਇਕ ਭਾਜਪਾ ਮੈਂਬਰ ਵੱਲੋਂ ਇਨ੍ਹਾਂ ਚੋਣਾਂ ਵਿਚ ਹਾਰ ਜਾਣ ਦੇ ਕਾਰਨ ਇਸ ਦਾ ਜ਼ਿੰ-ਮੇ-ਵਾ-ਰ ਕਾਂਗਰਸ ਨੂੰ ਠਹਿਰਾਇਆ ਗਿਆ ਹੈ। ਜਿਸ ਨੇ ਕਾਂਗਰਸ ਤੇ ਦੋ-ਸ਼ ਲਗਾਉਂਦੇ ਹੋਏ ਕਿਹਾ ਹੈ ਕਿ 250 ਦੇ ਕਰੀਬ ਵੋਟਾਂ ਉਸ ਦੇ ਘਰ ਦੀਆਂ ਹਨ। ਜਿਸ ਵਿੱਚ ਗਿਣਤੀ ਦੌਰਾਨ 9 ਵੋਟਾਂ ਹੀ ਉਸ ਦੇ ਹੱਕ ਵਿੱਚ ਸਾਹਮਣੇ ਆਈਆਂ ਹਨ। ਉਸ ਔਰਤ ਨੇ ਦੱਸਿਆ ਕਿ ਉਸਦੇ ਵਾਰਡ ਦੇ ਲੋਕਾਂ ਵੱਲੋਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸੀ। ਜੋ ਇਸ ਵਾਰਡ ਤੋਂ ਲਗਾ ਤਾਰ ਜਿੱਤ ਪ੍ਰਾਪਤ ਕਰਦੀ ਆਈ ਹੈ।
ਤੇ ਵਾਰਡ ਦੇ ਸਭ ਲੋਕਾਂ ਵੱਲੋਂ ਸ-ਹੁੰ ਖਾ ਕੇ ਉਸ ਨੂੰ ਵੋਟ ਪਾਏ ਜਾਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ। ਇਸ ਸਭ ਦੇ ਬਾਵਜੂਦ ਉਸ ਦੀਆਂ 9 ਵੋਟਾਂ ਦਾ ਸਾਹਮਣੇ ਆਉਣਾ ਕਾਫੀ ਹੈਰਾਨੀ ਜਨਕ ਹੈ । ਇਸ ਲਈ ਕਾਂਗਰਸ ਨੂੰ ਜਿੰ-ਮੇ-ਵਾ-ਰ ਠਹਿਰਾਉਂਦੇ ਹੋਏ ਉਹ ਮੰਗ ਕਰ ਰਹੀ ਹੈ ਕਿ ਦੁਬਾਰਾ ਤੋਂ ਇਸ ਵਾਰਡ ਵਿੱਚ ਚੋਣਾਂ ਕਰਵਾਈਆਂ ਜਾਣ।
Previous Postਲਗਣ ਜਾ ਰਿਹਾ ਜ਼ੋਰ ਦਾ ਝਟੱਕਾ – ਮੋਬਾਈਲ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ
Next Postਹੁਣੇ ਹੁਣੇ ਮਸ਼ਹੂਰ ਬੋਲੀਵੁਡ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਲਈ ਆਈ ਇਹ ਵੱਡੀ ਮਾੜੀ ਖਬਰ