ਆਈ ਤਾਜਾ ਵੱਡੀ ਖਬਰ
ਬਾਲੀਵੁਡ ਤੋਂ ਇਕ ਵਾਰ ਫਿਰ ਦੁੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਕ ਵਾਰ ਫਿਰ ਚੋਟੀ ਦੇ ਮਸ਼ਹੂਰ ਐਕਟਰ ਦੀ ਮੌਤ ਹੋ ਗਈ ਹੈ। ਫ਼ਿਲਮ ਇੰਡਸਟਰੀ ਵਿਚ ਪਈ ਇਸ ਸੋਗ ਦੀ ਲਹਿਰ ਨਾਲ ਹੁਣ ਸਭ ਦੁੱਖ ਵਿਚ ਹਨ। ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਹੀ ਜਾਂਦੀ ਹੈ, ਜਿਸ ਨਾਲ ਦੁੱਖ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਤੱਕ ਕਈ ਸਾਡੇ ਕਲਾਕਾਰ ਸਾਨੂੰ ਛੱਡ ਕੇ ਅਲਵਿਦਾ ਕਰ ਚੁੱਕੇ ਹਨ, ਉਹ ਸਾਡੇ ਦਿਲਾਂ ਉਤੇ ਰਾਜ ਕਰਦੇ ਸਨ, ਪਰ ਹੁਣ ਸਾਡੇ ਵਿਚਕਾਰ ਨਹੀਂ ਰਹੇ।
ਉਨ੍ਹਾਂ ਦੇ ਜਾਣ ਨਾਲ ਹਰ ਕੋਈ ਗੰਮ ਦੇ ਮਾਹੌਲ ਵਿਚ ਚਲਾ ਗਿਆ ਹੈ। ਅਚਾਨਕ ਹੋਈ ਉਨ੍ਹਾਂ ਦੀ ਮੌਤ ਨਾਲ ਇੰਡਸਟਰੀ ਇਸ ਵੇਲੇ ਦੁੱਖ ਵਿਚ ਹੈ।ਦਸ ਦਈਏ ਕਿ ਹਿੰਦੀ ਸਿਨੇਮਾ ਵਿਚਇਸ ਵੇਲੇ ਵੱਡਾ ਦੁੱਖ ਆ ਗਿਆ ਹੈ। ਅਦਾਕਾਰ ਕਿਸ਼ੋਰ ਨੰਦਲਸਕਰ ਦਾ ਕੋਰੋਨਾ ਕਰਕੇ ਦਿਹਾਂਤ ਹੋਇਆ ਹੈ। ਜਿਕਰਯੋਗ ਹੈ ਕਿ ਉਨ੍ਹਾਂ ਦੀ ਹਾਲਤ ਬੇਹੱਦ ਖਰਾਬ ਹੋ ਰਹੀ ਸੀ ਜਿਸ ਕਰਕੇ ਉਨ੍ਹਾਂ ਨੂੰ ਥਾਣੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਹਿੰਦੀ ਸਿਨੇਮਾ ਦੇ ਮਸ਼ਹੂਰ ਕਿਸ਼ੋਰ
ਨੰਦ ਲਸ ਕਰ ਹੁਣ ਸਾਡੇ ਵਿਚ ਨਹੀਂ ਰਹੇ। ਮੰਗਲਵਾਰ ਦੁਪਹਿਰ 12:30 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨਿਰਦੇਸ਼ਕ ਮਹੇਸ਼ ਮੰਜ ਰੇਕਰ ਦੀ ਫਿਲਮ ਵਿਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ, ਜਿਸ ਦੇਸ਼ ਮੇਂ ਗੰਗਾ ਰਹਿਤਾ ਹੈ, ਇਸ ਫਿਲਮ ਵਿਚ ਉਹ ਕੰਮ ਕੇ ਚੁੱਕੇ ਹਨ। ਜਿਸ ਨਾਲ ਉਹ ਸਾਰੇ ਦੇਸ਼ ਵਿੱਚ ਸਭ ਦੇ ਚਹੇਤੇ ਬਣ ਗਏ। ਜਿਕਰਯੋਗ ਹੈ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਠੀਕ ਨਹੀਂ ਸਨ, ਹੁਣ ਉਨ੍ਹਾਂ ਦੀ ਹਾਲਤ ਕਰੋਨਾ ਕਰਕੇ ਕੁੱਝ ਜਾਦਾ ਖਰਾਬ ਹੋ ਗਈ ਸੀ, ਅਤੇ ਉਹ ਇਲਾਜ ਅਧੀਨ ਸੀ ਜਿਸ ਦੌਰਾਨ
ਉਨ੍ਹਾਂ ਦੀ ਮੌਤ ਹੋਈ। ਦੱਸਣਾ ਬਣਦਾ ਹੈ ਕਿ ਉਨ੍ਹਾਂ ਨੇ ਆਪਣੇ ਕਰੀਅਰ ਵਿਚ 40 ਨਾਟਕ ,30 ਫ਼ਿਲਮਾਂ ਦੇ ਨਾਲ ਨਾਲ 20 ਸੀਰੀਅਲ ਵਿਚ ਕੰਮ ਕੀਤਾ ਅਤੇ ਅਪਣਾ ਨਾਂ ਬਣਾਇਆ, ਪਰ ਹੁਣ ਉਹ ਨਹੀਂ ਰਹੇ। ਉਨਾਂ ਦੀ ਅਚਾਨਕ ਹੋਈ ਮੌਤ ਨਾਲ ਫਿਲਮ ਜਗਤ ਵਿਚ ਸਭ ਦੁੱਖ ਵਿਚ ਜਾ ਚੁੱਕੇ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਮੇਂ ਵਿੱਚ ਬਹੁਤ ਦੁੱਖ ਦੇਖੇ ਅਤੇ ਮਿਹਨਤ ਕੀਤੀ, ਸ਼ੁਰੂ ਵਿਚ ਉਹ ਮੰਦਿਰ ਵਿਚ ਸੌਂਦੇ ਸਨ। ਆਪਣੇ ਇਸ ਮਿਹਨਤ ਸਦਕਾ ਹੀ ਉਨ੍ਹਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ।
Previous Postਵਿਦੇਸ਼ ਪਹੁੰਚਣ ਦੇ 5 ਦਿਨਾਂ ਬਾਅਦ ਹੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ
Next Postਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਚ ਲਾਕ ਡਾਊਨ ਦੇ ਬਾਰੇ ਚ ਆਇਆ ਇਹ ਵੱਡਾ ਬਿਆਨ