ਪੱਥਰਾਂ ਚ ਖੁਦਾਈ ਕਰ ਰਿਹਾ ਸੀ ਸ਼ਖਸ, ਮਿੱਟੀ ਚ ਡੱਬੀ ਅਜਿਹੀ ਚੀਜ਼ ਮਿਲੀ ਚਮਕ ਗਈ ਕਿਸਮਤ

ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਜਾਂਦਾ ਹੈ l ਅਜਿਹੇ ਮਾਮਲੇ ਆਏ ਦਿਨੀਂ ਮੀਡੀਆ ਦੇ ਵਿੱਚ ਕਾਫੀ ਵਾਇਰਲ ਹੁੰਦੇ ਹਨ, ਜਿੱਥੇ ਦੇਖਣ ਨੂੰ ਮਿਲਦਾ ਹੈ ਕਿ ਆਮ ਬੰਦੇ ਦੀ ਕਿਸਮਤ ਕਿੰਝ ਚਮਕਦੀ ਹੈ ਤੇ ਕਿੰਝ ਉਹ ਆਪਣੀ ਜ਼ਿੰਦਗੀ ਦੇ ਅਨੰਦ ਮਾਣਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ,ਜਿੱਥੇ ਪੱਥਰਾਂ ‘ਚ ਖੁਦਾਈ ਕਰਦੇ ਹੋਏ ਇੱਕ ਸ਼ਖਸ ਨੂੰ ਅਜਿਹੀ ਚੀਜ਼ ਮਿਲੀ ਕਿ ਜਿਸ ਕਾਰਨ ਉਸ ਵਿੱਚ ਕਿਸਮਤ ਚਮਕ ਉੱਠੀ l ਜਿਸ ਨੂੰ ਵੇਖਣ ਤੋਂ ਬਾਅਦ ਸਾਰੇ ਲੋਕ ਹੈਰਾਨਗੀ ਦਾ ਪ੍ਰਗਟਾਵਾ ਕਰਦੇ ਪਏ ਹਨ ਤੇ ਇਸ ਘਟਨਾਕ੍ਰਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ। ਅਜਿਹਾ ਹੀ ਇੱਕ ਵਿਅਕਤੀ ਨਾਲ ਹੋਇਆ, ਜਿਹੜਾ ਪੱਥਰਾਂ ਦੇ ਵਿਚਕਾਰ ਖੁਦਾਈ ਕਰ ਰਿਹਾ ਸੀ ਤੇ ਅਚਾਨਕ ਉਸ ਨੂੰ ਉਹ ਚੀਜ਼ ਮਿਲ ਗਈ, ਜਿਸ ਦੀ ਉਸ ਨੂੰ ਉਮੀਦ ਵੀ ਨਹੀਂ ਸੀ, ਜਿਸ ਨੂੰ ਵੇਖਣ ਤੋਂ ਬਾਅਦ ਵਿਅਕਤੀ ਦੇ 14 ਦੇ ਉੱਪਰ ਮੁਸਕਾਨ ਦੇਖਣ ਨੂੰ ਮਿਲੀ । ਵਾਇਰਲ ਹੋਈ ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਸ ‘ਚ ਇੱਕ ਵਿਅਕਤੀ ਮਸ਼ੀਨ ਨਾਲ ਪੱਥਰਾਂ ਵਿਚਕਾਰ ਕੁਝ ਖਾਸ ਖੋਜਦਾ ਨਜ਼ਰ ਆ ਰਿਹਾ l ਤੁਸੀਂ ਫਿਲਮਾਂ ਵਿੱਚ ਦੇਖਿਆ ਹੋਵੇਗਾ ਕਿ ਲੋਕ ਧਾਤ ਲੱਭਣ ਲਈ ਇੱਕ ਖਾਸ ਕਿਸਮ ਦੀ ਮਸ਼ੀਨ ਦੀ ਵਰਤੋਂ ਕਰਦੇ ਹਨ। ਇਸ ਵੀਡੀਓ ‘ਚ ਵੀ ਇਹ ਵਿਅਕਤੀ ਉਸੇ ਮਸ਼ੀਨ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।ਖੁਦਾਈ ਦੌਰਾਨ ਮਿਲਿਆ ਲਾਕੇਟ, ਜਿਸ ਨੂੰ ਵੇਖਣ ਤੋਂ ਬਾਅਦ ਪਹਿਲਾਂ ਤਾਂ ਇਹ ਸ਼ਖਸ ਹੈਰਾਨ ਹੋ ਗਿਆ l ਪਰ ਉਸ ਤੋਂ ਬਾਅਦ ਉਸਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ l ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇਹ ਇੱਕ ਲਾਕੇਟ ਹੈ ਜਿਸ ਦੀ ਕੀਮਤ ਲੱਖਾਂ ਡਾਲਰ ਯਾਨੀ ਕਰੋੜਾਂ ਰੁਪਏ ਵਿੱਚ ਹੈ। ਇਹ ਜਾਨਣ ਤੋਂ ਬਾਅਦ ਇਹ ਸ਼ਖਸ ਖੁਸ਼ੀ ‘ਚ ਨੱਚਣ ਟੱਪਣ ਲੱਗ ਪਿਆ l ਹਾਲਾਂਕਿ ਇਸ ਖਬਰ ਨੂੰ ਲੈ ਕੇ ਸਾਡਾ ਅਦਾਰਾ ਕਿਸੇ ਪ੍ਰਕਾਰ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ l ਪਰ ਇਸ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਬਣ ਰਹੀ ਹੁੰਦੀ ਹੈ l