ਪੰਜਾਬ : ਹੁਣੇ ਹੁਣੇ ਰਾਤ ਦੇ ਹਨੇਰੇ ਚ ਇਥੇ ਵਾਪਰਿਆ ਭਿਆਨਕ ਹਾਦਸਾ , ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹੈ, ਸਾਹਮਣੇ ਆਉਣ ਵਾਲੀਆਂ ਅਜਿਹੀਆਂ ਸੋਗਮਈ ਖਬਰਾਂ ਦੇ ਨਾਲ ਸੂਬੇ ਦੇ ਉਪਰ ਅਸਰ ਪੈਂਦਾ ਹੈ। ਹਰ ਰੋਜ਼ ਹੀ ਵਾਪਰਨ ਵਾਲੇ ਹਾਦਸਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਵੱਖ-ਵੱਖ ਹਾਦਸਿਆਂ ਦਾ ਸ਼ਿ-ਕਾ-ਰ ਹੋਣ ਵਾਲੇ ਇਨ੍ਹਾਂ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹਰ ਰੋਜ਼ ਹੀ ਹੋਣ ਵਾਲੀਆਂ ਅਜਿਹੀਆਂ ਮੌ-ਤਾਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ।

ਜਿੱਥੇ ਲੋਕ ਖੁਸ਼ੀ ਖੁਸ਼ੀ ਸਵੇਰ ਸਮੇਂ ਆਪਣੇ ਘਰ ਤੋਂ ਕੰਮ ਤੇ ਜਾਂਦੇ ਹਨ। ਇਨ੍ਹਾਂ ਲਈ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਵਾਪਸ ਆਪਣੇ ਘਰ ਆਉਣ ਜਾਂ ਕਿਸੇ ਹਾਦਸੇ ਦਾ ਸ਼ਿ-ਕਾ-ਰ ਹੋ ਜਾਣਗੇ। ਹੁਣ ਇਥੇ ਰਾਤ ਦੇ ਹਨੇਰੇ ਵਿੱਚ ਭਿ-ਆ-ਨ-ਕ ਹਾਦਸਾ ਵਾਪਰਿਆ ਹੈ ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੇ ਰਾਘੋ ਮਾਜਰਾ ਵਿਖੇ ਇਕ ਘਰ ਦੇ ਢਹਿ ਜਾਣ ਕਾਰਨ ਹਾਦਸਾ ਵਾਪਰਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ ਹੈ। ਜਿੱਥੇ ਸ਼ਹਿਰ ਅੰਦਰ ਗੰਦੇ ਨਾਲੇ ਦਾ ਨਿਕਾਸ ਬੰਦ ਕਰਕੇ ਪਾਇਪ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਹੀ ਇੱਕ ਘਰ ਵੇਖਦੇ-ਵੇਖਦੇ ਢਹਿ-ਢੇਰੀ ਹੋ ਗਿਆ।

ਉਸ ਜਗ੍ਹਾ ਉਪਰ ਜੇਸੀਬੀ ਮਸ਼ੀਨ ਨਾਲ ਕੰਮ ਕੀਤਾ ਜਾ ਰਿਹਾ ਸੀ। ਇਸਦੇ ਨਾਲ ਹੀ ਨਾਲ ਦੇ ਘਰ ਦੀਆਂ ਕੰਧਾਂ ਨੂੰ ਵੀ ਨੁ-ਕ-ਸਾ-ਨ ਪਹੁੰਚਾ ਹੈ ਜਿਸ ਕਾਰਨ ਕੰਧਾਂ ਢਹਿ ਢੇਰੀ ਹੋ ਗਈਆਂ ਹਨ। ਲੋਕਾਂ ਵੱਲੋਂ ਇਸ ਕੰਮ ਵਾਸਤੇ ਰੋਕਿਆ ਗਿਆ ਸੀ। ਪਰ ਉਨ੍ਹਾਂ ਵੱਲੋਂ ਕਿਸੇ ਦੀ ਨਾਂ ਸੁਣਦੇ ਹੋਏ ਡੂੰਘਾਈ ਨਾਲ ਪਾਈਪਾਂ ਪਾਉਣ ਲਈ ਟੋਏ ਪੁੱਟੇ ਜਾ ਰਹੇ ਸਨ। ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਕਿਉਂਕਿ ਵਧੇਰੇ ਡੂੰਘੇ ਟੋਏ ਪੁੱਟਣ ਕਾਰਨ ਘਰਾਂ ਦੀਆਂ ਨੀਂਹਾਂ ਨੂੰ ਨੁ-ਕ-ਸਾ-ਨ ਹੋਣ ਕਾਰਨ ਢੇਰੀ ਹੋ ਗਈਆਂ।

ਇਕ ਨੰਬਰ ਦੇ ਹੀ ਜੇ ਸੀ ਬੀ ਮਸ਼ੀਨ ਚਲਾਉਣ ਵਾਲੇ ਚਾਲਕ ਮੌਕੇ ਤੋਂ ਭੱਜ ਗਏ। ਢਹਿ ਢੇਰੀ ਮਲਬੇ ਹੇਠ ਕੁਝ ਪਸ਼ੂ ਆ ਗਏ ਹਨ। ਨਗਰ ਨਿਗਮ ਵੱਲੋਂ ਇਸ ਤਰਾਂ ਜ਼ਿੰਮੇਵਾਰ ਠੇਕੇਦਾਰਾਂ ਵੱਲੋਂ ਵਰਤੀਆਂ ਜਾ ਰਹੀਆਂ ਲਾਪਰਵਾਹੀਆਂ ਨੂੰ ਦੱਸਿਆ ਹੈ। ਪਾਈਪ ਪਾਉਣ ਲਈ ਕੀਤੀ ਜਾ ਰਹੀ ਪੁਟਾਈ ਦੌਰਾਨ ਹੀ ਲੋਕਾਂ ਦੇ ਘਰਾਂ ਨੂੰ ਵੀ ਤੋੜ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਨੁ-ਕ-ਸਾ-ਨ ਪਹੁੰਚਾ ਹੈ ਉਨ੍ਹਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸ ਹਾਦਸੇ ਵਿੱਚ ਲੋਕਾਂ ਦੇ ਡੰਗਰ ਵਿਹੜੇ ਵਿੱਚ ਬੰਨ੍ਹੇ ਹੋਏ ਸਨ।