ਪੰਜਾਬ : ਸਕੂਲਾਂ ਨੂੰ ਬੱਚਿਆਂ ਲਈ ਖੋਲਣ ਤੋਂ ਬਾਅਦ ਹੁਣ ਸਰਕਾਰ ਨੇ ਦਿੱਤਾ ਇਹ ਹੁਕਮ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਿਥੇ ਕੋਰੋਨਾ ਦੇ ਚਲਦੇ ਦੁਨੀਆ ਭਰ ਦੇ ਸਕੂਲ ਕਾਲਜ ਬੰਦ ਹੋਏ ਪਏ ਸਨ l ਪਿੱਛਲੇ ਕਈ ਮਹੀਨਿਆਂ ਤੋਂ ਬੱਚੇ ਘਰਾਂ ਦੇ ਵਿਚ ਬੈਠ ਕੇ ਔਨਲਾਈਨ ਪੜਾਈ ਕਰ ਰਹੇ ਸਨ l ਪਰ ਜਿਵੇਂ -ਜਿਵੇਂ ਹੁਣ ਦੇਸ਼ ਦੇ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਕੁਝ ਘਟ ਰਿਹਾ ਹੈ l ਉਸਦੇ ਨਾਲ ਸਰਕਾਰ ਦੇ ਵਲੋਂ ਵੀ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਲਗਾਈਆਂ ਪਾਬੰਦੀਆਂ ਤੋਂ ਵੀ ਹੁਣ ਰਾਹਤ ਦਿੱਤੀ ਜਾ ਰਹੀ ਹੈ l ਸਰਕਾਰ ਦੇ ਵਲੋਂ ਹੋਲੀ -ਹੋਲੀ ਕੋਰੋਨਾ ਤੋਂ ਬਚਾਵ ਦੇ ਲਈ ਲਗਾਈਆਂ ਪਾਬੰਧੀਆਂ ਦੇ ਵਿੱਚ ਕੁਝ ਛੂਟਾਂ ਦਿੱਤੀਆਂ ਜਾ ਰਹੀਆਂ ਹੈ l ਪੰਜਾਬ ਦੇ ਵਿੱਚ ਵੀ ਹੁਣ ਕੋਰੋਨਾ ਦਾ ਕਹਿਰ ਲਗਾਤਾਰ ਘਟ ਰਿਹਾ ਹੈl

ਪੰਜਾਬ ਸਰਕਾਰ ਵੀ ਪੰਜਾਬੀਆਂ ਨੂੰ ਲਗਾਈਆਂ ਪਾਬੰਧੀਆਂ ਦੇ ਵਿਚ ਰਾਹਤ ਦੇ ਰਹੀ ਹੈ lਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਜਿਥੇ ਲਗਾਈਆਂ ਪਾਬੰਧੀਆ ਤੋਂ ਪੰਜਾਬੀਆਂ ਨੂੰ ਰਾਹਤ ਦਿੱਤੀ ਹੈ ਓਥੇ ਹੀ ਬੀਤੇ ਦਿਨੀ ਪੰਜਾਬ ਸਰਕਾਰ ਨੇ ਕੋਰੋਨਾ ਦੇ ਘਟਦੇ ਕੇਸਾਂ ਨੂੰ ਲੈ ਕੇ ਬਚਿਆ ਦੇ ਸਕੂਲ ਵੀ ਖੋਲ ਦਿੱਤੇ ਹਨ l ਛੋਟੇ ਬੱਚਿਆਂ ਤੋਂ ਲੈ ਕੇ ਪੰਜਾਬ ਸਰਕਾਰ ਨੇ 12 ਵੀ ਜਮਾਤ ਤੱਕ ਦੇ ਬਚਿਆ ਦੇ ਸਕੂਲ ਖੋਲ ਦਿੱਤੇ ਹਨ l ਰੋਜ਼ਾਨਾ ਬੱਚੇ ਸਕੂਲ ਵੀ ਜਾ ਰਹੇ ਹਨ l ਪਰ ਇਸੇ ਵਿਚਕਾਰ ਕੋਰੋਨਾ ਦੀ ਤੀਜੀ ਲਹਿਰ ਦੇ ਚਰਚਾ ਲਗਾਤਾਰ ਵੱਧ ਰਹੇ ਹਨ l

ਜਿਸ ਨੂੰ ਲੈ ਕੇ ਸਾਰੇ ਪਾਸੇ ਇਸ ਲਹਿਰ ਤੋਂ ਬਚਾਵ ਦੇ ਲਈ ਤਿਆਰੀਆਂ ਸ਼ੁਰੂ ਹੋ ਚੁਕੀਆਂ ਹੈ lਹਰ ਰੋਜ਼ ਅਸੀਂ ਅਜਿਹੀਆਂ ਖਬਰਾਂ ਦੇਖਦੇ ਹਾਂ , ਪੜਦੇ ਹਾਂ ਜਿਥੇ ਮਾਹਿਰਾਂ ਦੇ ਵਲੋਂ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚੇਤਾਵਨੀਆਂ ਦਿਤੀਆਂ ਜਾਂਦੀਆਂ ਹੈ l

ਓਹਨਾ ਦੇ ਵਲੋਂ ਕਿਹਾ ਜਾਂਦਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਹੁਣ ਬਚਿਆ ਤੇ ਭਾਰੀ ਪੈਣ ਵਾਲੀ ਹੈ l ਜਿਸਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹੈ l ਹੁਣ ਸਕੂਲਾਂ ’ਚ ਰੋਜ਼ਾਨਾ ਦਸ ਹਜ਼ਾਰ ਬੱਚਿਆਂ ਦੇ ਕੋਰੋਨਾ ਸੈਂਪਲ ਲਏ ਜਾਣਗੇ l ਇਨ੍ਹਾਂ ਹੀ ਨਹੀਂ ਸਗੋਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ ਸਪੈਸ਼ਲ ਬੈੱਡ ਸਰਕਾਰ ਦੇ ਵਲੋਂ ਤਿਆਰ ਕਰਵਾ ਦਿੱਤੇ ਗਏ ਹਨ l