ਆਈ ਤਾਜ਼ਾ ਵੱਡੀ ਖਬਰ
ਹਾਦਸੇ ਕਿਸੇ ਵੀ ਸਮੇਂ ,ਕਿਸੇ ਵੀ ਜਗ੍ਹਾ ਤੇ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦੇ ਹਨ । ਹਾਦਸੇ ਵਾਪਰਨ ਦੇ ਕਈ ਕਾਰਨ ਹਨ । ਕਈ ਵਾਰ ਛੋਟੀਆਂ ਛੋਟੀਆਂ ਲਾਪਰਵਾਹੀਆਂ ਅਤੇ ਅਣਗਹਿਲੀਆਂ ਵੀ ਕਈ ਵੱਡੇ ਹਾਦਸਿਆਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਦੇਸ਼ ਦੇ ਵਿੱਚ ਲਗਾਤਾਰ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ । ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਹੈ । ਇਹ ਹਾਦਸੇ ਕਦੇ ਜਾਨੀ ਨੁਕਸਾਨ ਕਰਦੇ ਹਨ ਤੇ ਕਦੇ ਮਾਲੀ ਨੁਕਸਾਨ ਕਰੇ ਤੋਂ ਬਿਨਾਂ ਨਹੀਂ ਟਲਦੇ । ਹਾਦਸਾ ਸ਼ਬਦ ਬੇਸ਼ੱਕ ਇੱਕ ਛੋਟਾ ਜਿਹਾ ਸ਼ਬਦ ਹੈ ।
ਪਰ ਜੇਕਰ ਇਹ ਹਾਦਸਾ ਕਿਸੇ ਵਿਅਕਤੀ ਨਾਲ ਵਾਪਰ ਜਾਵੇ ਤਾਂ ਇਕ ਭਿਆਨਕ ਰੂਪ ਧਾਰ ਸਕਦਾ ਹੈ । ਕਈ ਵਾਰ ਤਾਂ ਇਹ ਹਾਦਸਾ ਘਰਾਂ ਦੇ ਘਰ ਤਬਾਹ ਕਰ ਦੇਂਦਾ ਹੈ । ਕੁਝ ਹਾਦਸੇ ਤਾਂ ਅਜਿਹੇ ਹਾਦਸੇ ਹੁੰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਵਿਅਕਤੀ ਦੀ ਰੂਹ ਤੱਕ ਕੰਬ ਉੱਠਦੀ ਹੈ । ਕੁਝ ਹਾਦਸੇ ਅਜਿਹੇ ਹਾਦਸੇ ਵੀ ਹੁੰਦੇ ਹਨ । ਜਿਨ੍ਹਾਂ ਨੂੰ ਵੇਖ ਕੇ ਰੂਹ ਤੱਕ ਕੰਬ ਜਾਂਦੀ ਹੈ । ਅਜਿਹਾ ਹੀ ਇਕ ਰੂਹ ਕੰਬਾਉ ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿੱਚ । ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੁਰੂ ਦੇ ਲੰਗਰ ਲਗਾਏ ਜਾਂਦੇ ਹਨ । ਲੰਗਰਾਂ ਵਿੱਚ ਸੰਗਤਾਂ ਨੂੰ ਭੋਜਨ ਛਕਾਇਆ ਜਾਂਦਾ ਹੈ । ਕਿਸਾਨੀ ਅੰਦੋਲਨ ਦੇ ਵਿੱਚ ਵੀ ਵੱਖ ਵੱਖ ਵਰਗਾਂ ਦੇ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ ।
ਤੇ ਅਜੇ ਵੀ ਸੰਗਤਾਂ ਦੇ ਵੱਲੋਂ ਬਾਰਡਰਾ ਦੇ ਉੱਪਰ ਲੰਗਰ ਪਾਣੀ ਦੀ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ ਤਾ ਜੋ ਇਸ ਅੰਦੋਲਨ ਦਾ ਮਕਸਦ ਹਾਸਲ ਕੀਤਾ । ਗੁਰੂ ਦੇ ਲੰਗਰ ਲਗਾਉਣ ਦਾ ਮੁੱਖ ਮਕਸਦ ਹੁੰਦਾ ਹੈ ਹਰੇਕ ਵਰਗ ਨੂੰ ਬਿਨਾਂ ਕਿਸੇ ਭੇਦ ਭਾਵ ਤੇ ਪੇਟ ਭਰ ਕੇ ਭੋਜਨ ਖਾਵਾਓਣਾ । ਤੇ ਇਸੇ ਗੁਰੂ ਦੇ ਲੰਗਰ ਦੌਰਾਨ ਇਕ ਅਜਿਹਾ ਹਾਦਸਾ ਵਾਪਰ ਗਿਆ ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਛਿੜੀ ਹੋਈ ਹੈ । ਅਜਿਹਾ ਹੀ ਇਕ ਰੂਹ ਕੰਬਾਉ ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿੱਚ । ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੁਰੂ ਦੇ ਲੰਗਰ ਲਗਾਏ ਜਾਂਦੇ ਹਨ ।
ਲੰਗਰਾਂ ਵਿੱਚ ਸੰਗਤਾਂ ਨੂੰ ਭੋਜਨ ਛਕਾਇਆ ਜਾਂਦਾ ਹੈ । ਕਿਸਾਨੀ ਅੰਦੋਲਨ ਦੇ ਵਿੱਚ ਵੀ ਵੱਖ ਵੱਖ ਵਰਗਾਂ ਦੇ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ । ਤੇ ਅਜੇ ਵੀ ਸੰਗਤਾਂ ਦੇ ਵੱਲੋਂ ਬਾਰਡਰਾ ਦੇ ਉੱਪਰ ਲੰਗਰ ਪਾਣੀ ਦੀ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ ਤਾ ਜੋ ਇਸ ਅੰਦੋਲਨ ਦਾ ਮਕਸਦ ਹਾਸਲ ਕੀਤਾ । ਗੁਰੂ ਦੇ ਲੰਗਰ ਲਗਾਉਣ ਦਾ ਮੁੱਖ ਮਕਸਦ ਹੁੰਦਾ ਹੈ ਹਰੇਕ ਵਰਗ ਨੂੰ ਬਿਨਾਂ ਕਿਸੇ ਭੇਦ ਭਾਵ ਤੇ ਪੇਟ ਭਰ ਕੇ ਭੋਜਨ ਖਾਵਾਓਣਾ । ਤੇ ਇਸੇ ਗੁਰੂ ਦੇ ਲੰਗਰ ਦੌਰਾਨ ਇਕ ਅਜਿਹਾ ਹਾਦਸਾ ਵਾਪਰ ਗਿਆ ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਛਿੜੀ ਹੋਈ ਹੈ ।
Previous Postਆਖਰ ਚੰਨੀ ਸਰਕਾਰ ਨੇ ਕਰਤਾ ਓਹੀ ਕੰਮ ਜੋ ਲੋਕ ਸੋਚ ਰਹੇ ਸੀ – ਆ ਗਈ ਇਹ ਵੱਡੀ ਤਾਜਾ ਖਬਰ
Next Post3 ਸਾਲ ਪਹਿਲਾਂ ਦਿੱਲ ਨੇ ਕੰਮ ਕਰਨਾ ਕਰਤਾ ਸੀ ਬੰਦ, ਹੁਣ ਹੋਇਆ ਕੁਦਰਤ ਦਾ ਅਜਿਹਾ ਕ੍ਰਿਸ਼ਮਾ ਦੁਨੀਆਂ ਹੋਈ ਹੈਰਾਨ