ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਆਈ ਕਰੋਨਾ ਨੇ ਦੇਸ਼ ਅੰਦਰ ਸਭ ਤਰ੍ਹਾਂ ਦੇ ਰੰਗਾਂ ਨੂੰ ਫਿੱਕਾ ਕਰ ਦਿੱਤਾ ਹੈ। ਪਰ ਕਰੋਨਾ ਵਿਚ ਆਈ ਕਮੀ ਨੂੰ ਵੇਖਦੇ ਹੋਏ ਮੁੜ ਤੋਂ ਸਭ ਪੈਰਾਂ ਸਿਰ ਹੋਣ ਲਈ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਅੰਦਰ ਤਿਉਹਾਰਾਂ ਦਾ ਮੌਸਮ ਚਲ ਰਿਹਾ ਹੈ। ਸਭ ਬੱਚਿਆਂ ਵਿੱਚ ਹੁਣ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਖੁਸ਼ੀਆਂ ਵੇਖੀਆਂ ਜਾ ਰਹੀਆਂ ਹਨ। ਪੰਜਾਬ ਦੇ ਵਿੱਚ ਲੋਹੜੀ ਦੇ ਜਸ਼ਨ ਨੂੰ ਹੁਣ ਮਨਾਇਆ ਜਾ ਰਿਹਾ ਹੈ ਅਤੇ ਇਸ ਜਸ਼ਨ ਨੂੰ ਹੋਰ ਜ਼ਿਆਦਾ ਚਾਰ ਚੰਨ ਲਾਉਣ ਵਿੱਚ ਸਾਡੇ ਸਾਕ ਸਬੰਧੀ ਰਿਸ਼ਤੇਦਾਰ ਅਤੇ ਆਂਢੀ ਗੁਆਂਢੀ ਸਹਾਈ ਹੁੰਦੇ ਹਨ।
ਇਨ੍ਹਾਂ ਸਭ ਦੇ ਬਿਨਾਂ ਸਾਂਝੀ ਕੀਤੀ ਗਈ ਕੋਈ ਵੀ ਖੁਸ਼ੀ ਕਿਸੇ ਮੁੱਲ ਦੀ ਨਹੀਂ ਹੁੰਦੀ। ਪਰ ਕਈ ਵਾਰੀ ਕਿਸੇ ਵੱਡੀ ਹਰਕਤ ਕਰਕੇ ਇਨ੍ਹਾਂ ਖ਼ੁਸ਼ੀਆਂ ਦੇ ਵਿੱਚ ਅਜਿਹਾ ਵਿਵਾਦ ਹੋ ਜਾਂਦਾ ਹੈ ਜਿਸ ਦੀ ਭ-ਰ-ਪਾ-ਈ ਇਨਸਾਨ ਸਾਰੀ ਉਮਰ ਵੀ ਨਹੀਂ ਕਰ ਸਕਦਾ। ਖੁਸ਼ੀਆਂ ਦੇ ਸਮੇਂ ਤੇ ਬਹੁਤ ਸਾਰੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਖੁਸ਼ੀ ਨੂੰ-ਗ਼ਮੀ ਵਿਚ ਤਬਦੀਲ ਕਰ ਦਿੰਦੇ ਹਨ। ਜਿਸ ਨਾਲ ਪਰਿਵਾਰ ਦੀਆਂ ਖੁਸ਼ੀਆਂ ਗਮ ਵਿੱਚ ਬਦਲ ਜਾਂਦੀਆਂ ਹਨ। ਅਜਿਹੀਆ ਬਹੁਤ ਸਾਰੀਆਂ ਦੁਖਦਾਈ ਖ਼ਬਰਾਂ ਆਮ ਹੀ ਖੁਸ਼ੀ ਦੇ ਮੌਕਿਆਂ ਤੇ ਸੁਣਨ ਨੂੰ ਮਿਲ ਜਾਂਦੀਆਂ ਹਨ।
ਹੁਣ ਇਕ ਮੁੰਡੇ ਦੀ ਮੌਤ ਹੋਣ ਕਾਰਨ ਲੋਹੜੀ ਦੀਆਂ ਖੁਸ਼ੀਆਂ ਚ ਪਏ ਕੀਰਨੇ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹੈ ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦੇ ਪਿੰਡ ਰਈਆਂ ਦੀ, ਜਿੱਥੇ ਉਸ ਸਮੇਂ ਖੁਸ਼ੀ ਦਾ ਮਾਹੌਲ ਗ਼ਮੀਂ ਵਿੱਚ ਤਬਦੀਲ ਹੋ ਗਿਆ ਹੈ। ਜਦੋਂ ਇੱਕ ਪਰਵਾਰ ਵੱਲੋਂ ਘਰ ਵਿੱਚ ਜਨਮੇ ਲੜਕੇ ਦੀ ਲੋਹੜੀ ਮਨਾਈ ਜਾ ਰਹੀ ਸੀ। ਇਸ ਖੁਸ਼ੀ ਦੇ ਮੌਕੇ ਤੇ ਸਾਰਿਆਂ ਵੱਲੋਂ ਇਕੱਠੇ ਹੋ ਕੇ ਲੋਹੜੀ ਦਾ ਸਮਾਗਮ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਹੀ ਇਕ ਨੌਜਵਾਨ ਵੱਲੋਂ ਖੁਸ਼ੀ ਵਿੱਚ। ਗੋ-ਲੀ। ਚਲਾ ਦਿੱਤੀ ਗਈ।
ਉਹ ਨੌਜਵਾਨ ਖੁਦ ਹੀ ਆਪਣੇ ਵੱਲੋਂ ਚਲਾਈ। ਗੋ- ਲੀ। ਦਾ ਸ਼ਿ-ਕਾ-ਰ ਹੋ ਗਿਆ, ਤੇ ਉਸ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਪੁਲਿਸ ਨੂੰ ਮ੍ਰਿਤਕ ਦੇ ਪਰਿਵਾਰ ਵੱਲੋਂ ਸੂਚਿਤ ਕਰ ਦਿੱਤਾ ਗਿਆ ਹੈ ਉਨ੍ਹਾਂ ਦੇ ਲੜਕੇ ਦੀ ਅ-ਣ-ਗ-ਹਿ-ਲੀ ਕਾਰਨ ਹੀ ਉਸ ਦੀ ਮੌਤ ਹੋਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
Previous Postਖੇਤੀ ਬਿਲਾਂ ਤੋਂ ਬਾਅਦ ਹੁਣ ਦੇਸ਼ ਚ ਆ ਰਿਹਾ ਲੋਕਾਂ ਲਈ ਇਹ ਨਵਾਂ ਵੱਡਾ ਕਾਨੂੰਨ 1 ਅਪ੍ਰੈਲ ਤੋਂ
Next Postਕਿਸਾਨ ਅੰਦੋਲਨ ਨੂੰ ਦੇਖ ਮੰਤਰੀਆਂ ਦੀ ਉਡੀ ਨੀਂਦ ਹੁਣ ਨਹੀਂ ਕਰਨਗੇ ਇਸ ਤਰੀਕ ਨੂੰ ਇਹ ਕੰਮ