ਪੰਜਾਬ ਦੇ ਮੌਸਮ ਦੀ ਆਈ ਇਹ ਤਾਜਾ ਵੱਡੀ ਜਾਣਕਾਰੀ , ਇਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ

ਆਈ ਤਾਜਾ ਵੱਡੀ ਖਬਰ 

ਜਿੱਥੇ ਪਿਛਲੇ ਸਾਲ ਦੇ ਅੰਤ ਤੋਂ ਲੈ ਕੇ ਹੁਣ ਤਕ ਕਈ ਤਬਦੀਲੀਆਂ ਸਾਹਮਣੇ ਆਈਆਂ ਹਨ। ਪਿਛਲੇ ਦਿਨਾਂ ਦੌਰਾਨ ਲੋਕਾਂ ਨੂੰ ਕ-ੜਾ-ਕੇ ਦੀ ਠੰਢ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਸਹਿਜੇ ਹੀ ਦੇਖਿਆ ਜਾ ਰਿਹਾ ਸੀ। ਉਥੇ ਹੀ ਪਿਛਲੇ 2 ਮਹੀਨਿਆਂ ਦੌਰਾਨ ਲੋਕਾਂ ਨੂੰ ਸੰਘਣੀ ਧੁੰਦ ਹੋਣ ਕਾਰਨ ਆਵਾਜਾਈ ਵਿੱਚ ਵੀ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਉੱਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਅਗਾਊ ਜਾਣਕਾਰੀ ਸੂਬੇ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਤਾਂ ਜੋ ਇਸ ਜਾਣਕਾਰੀ ਦੇ ਅਨੁਸਾਰ ਹੀ ਲੋਕ ਆਪਣੇ-ਆਪ ਨੂੰ ਢਾਲ਼ ਸਕਣ। ਪੰਜਾਬ ਦੇ ਮੌਸਮ ਦੀ ਆਈ ਇਹ ਤਾਜਾ ਵੱਡੀ ਜਾਣਕਾਰੀ , ਇਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ । ਕੁਝ ਦਿਨਾਂ ਤੋਂ ਮੌਸਮ ਵਿਚ ਤਬਦੀਲੀ ਦਰਜ ਕੀਤੀ ਗਈ ਹੈ। ਤੇਜ਼ ਨਿਕਲਣ ਵਾਲੀ ਧੁੱਪ ਕਾਰਨ ਲੋਕਾਂ ਨੂੰ ਸਰਦੀ ਤੇ ਜਾਣ ਦਾ ਅਹਿਸਾਸ ਹੋ ਰਿਹਾ ਹੈ। ਜਿੱਥੇ ਪਹਿਲਾਂ ਪਹਾੜਾਂ ਚ ਹੋ ਰਹੀ ਬਰਫਬਾਰੀ ਕਾਰਨ ਇਸ ਦਾ ਅ-ਸ-ਰ ਮੈਦਾਨੀ ਇਲਾਕਿਆਂ ਵਿੱਚ ਦੇਖਿਆ ਜਾ ਰਿਹਾ ਸੀ।
ਉੱਥੇ ਹੀ ਹੁਣ ਪੰਜਾਬ ਦਾ ਸੰਪਰਕ ਪਹਾੜਾਂ ਤੋਂ ਪੂਰੀ ਤਰ੍ਹਾਂ ਟੁੱ-ਟਿ-ਆ ਹੋਇਆ ਲੱਗ ਰਿਹਾ ਹੈ। ਇਸ ਕਰਕੇ ਪਹਾੜੀ ਉੱਤਰ-ਪੱਛਮੀ ਹਵਾਵਾਂ ਦੀ ਜਗ੍ਹਾ ਗਰਮ ਇਲਾਕਿਆਂ ਤੋਂ ਦੱਖਣ-ਪੱਛਮੀ ਹਵਾ ਵਗ ਰਹੀ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਹੁਣ ਫਰਵਰੀ ਦੇ ਠੰਡ ਵਾਲੇ ਮੌਸਮ ਵਿਚ ਵੀ ਗਰਮੀ ਮਹਿਸੂਸ ਹੋ ਰਹੀ ਹੈ। ਉਥੇ ਹੀ ਪੰਜਾਬ ਦੇ ਕੁਝ ਉੱਤਰੀ ਹਿੱਸਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਚ, ਹੁਸ਼ਿਆਰਪੁਰ ਚ ਕਿਣਮਿਣ ਦੀ ਉਮੀਦ ਰਹੇਗੀ। ਇਸ ਲਈ ਸੂਬੇ ਚ ਬਰਸਾਤ ਦੀ ਜਿਆਦਾ ਕੋਈ ਉਮੀਦ ਨਹੀਂ ਹੈ। ਤਾਪਮਾਨ ਦੀ ਤਬਦੀਲੀ ਕਾਰਨ ਹੀ ਪੰਜਾਬ ਵਿੱਚ ਲੋਕਾਂ ਨੂੰ ਫਰਵਰੀ ਵਿੱਚ ਹੀ ਅਪ੍ਰੈਲ ਵਰਗੀ ਗਰਮੀ ਲੱਗ ਰਹੀ ਹੈ।

ਮੌਸਮ ਦੀ ਤਬਦੀਲੀ ਨਾਲ ਆਉਣ ਵਾਲੇ ਦੋ ਦਿਨਾਂ ਦੌਰਾਨ 26-27 ਫਰਬਰੀ ਨੂੰ ਪਹਾੜਾਂ ਚ ਚੰਗੀ ਬਰਸਾਤ ਹੋ ਸਕਦੀ ਹੈ ਜਿਸ ਦਾ ਅਸਰ ਪੰਜਾਬ ਵਿੱਚ ਵੀ ਦੇਖਿਆ ਜਾਵੇਗਾ। ਇਸ ਲਈ ਪੰਜਾਬ ਚ ਐਤਵਾਰ ਤੋਂ ਦਿਨ ਦੇ ਪਾਰੇ ਚ 2-3° ਦੀ ਗਿਰਾਵਟ ਜਰੂਰ ਆਵੇਗੀ, ਰਾਤਾਂ ਦਾ ਪਾਰਾ ਵੀ ਠੰਢਕ ਦਾ ਅਹਿਸਾਸ ਕਰਵਾਏਗਾ। ਪਰ ਦਿਨਾਂ ਚ ਹੀ ਪਾਰਾ ਫੇਰ 30° ਨੂੰ ਪਾਰ ਕਰ ਜਾਵੇਗਾ। ਉਥੇ ਹੀ ਪਹਾੜੀ ਖੇਤਰ ਦੇ ਨਾਲ ਲਗਦੇ ਪੰਜਾਬ ਦੇ ਜਿਲੇ ਪਠਾਨਕੋਟ 32.4, ਮੋਹਾਲੀ 33.6, ਲੁਧਿਆਣਾ 32, ਪਟਿਆਲਾ 32°C ਨਾਲ ਰਹੇ ਸਬ ਤੋਂ ਗਰਮ ਰਿਹਾ ਹੈ। ਲੋਕਾਂ ਨੂੰ ਫਰਵਰੀ ਵਿਚ ਹੀ ਗਰਮੀ ਦੇ ਆਉਣ ਦਾ ਅਹਿਸਾਸ ਹੋ ਚੁੱਕਾ ਹੈ।