ਪੰਜਾਬ ਚ 4 ਮੱਝਾਂ ਦੀ ਹੋਈ ਇਸ ਹਾਲਤ ਚ ਅਚਾਨਕ ਮੌਤ, ਸਭ ਹੋ ਗਏ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਆਏ ਦਿਨ ਜਿੱਥੇ ਕੁਦਰਤੀ ਆਫਤਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਉਥੇ ਹੀ ਆਏ ਦਿਨ ਅਜਿਹੇ ਹਨ ਜਿਨ੍ਹਾਂ ਦੇ ਨਾਲ ਭਾਰੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਗਰਮੀ ਦੇ ਮੌਸਮ ਵਿਚ ਜਿਥੇ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਇਸਦਾ ਅਸਰ ਫਸਲਾਂ ਅਤੇ ਪਸ਼ੂ ਤੇ ਵੀ ਵੇਖਿਆ ਜਾ ਰਿਹਾ ਹੈ। ਕਈ ਜਗ੍ਹਾ ਤੇ ਪਸ਼ੂਆਂ ਨਾਲ ਸਬੰਧਤ ਵੀ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਦੇ ਰੋਂਗਟੇ ਖੜ੍ਹੇ ਕਰ ਦਿੰਦੀਆਂ ਹਨ। ਜਿੱਥੇ ਕਿ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਜਿੰਦਾ ਪਸ਼ੂ ਜਲ ਕੇ ਮਰ ਗਏ ਹਨ।

ਉਥੇ ਹੀ ਹੁਣ ਪੰਜਾਬ ਵਿੱਚ ਚਾਰ ਮੱਝਾਂ ਦੀ ਇਸ ਹਾਲਤ ਵਿੱਚ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲ੍ਹਾ ਨਵਾਂ ਸ਼ਹਿਰ ਦੇ ਅਧੀਨ ਆਉਣ ਵਾਲੇ ਪਿੰਡ ਦੌਲਤਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਪਰਿਵਾਰ ਦੇ ਇੱਕ ਕਿਸਾਨ ਪਰਿਵਾਰ ਦੇ ਘਰ ਵਿਚ ਚਾਰ ਮੱਝਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਕਾਰਨ ਪਰਿਵਾਰ ਗਹਿਰੇ ਸਦਮੇ ਵਿਚ ਹੈ। ਤੇ ਉਹ ਆ ਰਿਹਾ ਹੈ ਕਿ ਜਿੱਥੇ ਚਾਰ ਗਰਭਵਤੀ ਮੱਝਾਂ ਅਚਾਨਕ ਬੀਮਾਰ ਹੋ ਕੇ ਡਿੱਗ ਪਈਆ, ਉਥੇ ਹੀ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਬਾਦਲ ਦੇ ਪਸ਼ੂ ਹਸਪਤਾਲ ਦੇ ਡਾਕਟਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ।

ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਵੱਲੋਂ ਉਸ ਕਿਸਾਨ ਪਰਿਵਾਰ ਦੇ ਘਰ ਪਹੁੰਚ ਕੀਤੀ ਗਈ ਅਤੇ ਬਿਮਾਰ ਹੋਈਆ ਇਹਨਾਂ ਚਾਰ ਮੱਝਾਂ ਇਲਾਜ ਸ਼ੁਰੂ ਕੀਤਾ ਗਿਆ ਤਾਂ ਦੇਖਿਆ ਕਿ ਇਹਨਾਂ ਚਾਰ ਮੱਝਾਂ ਦੀ ਫੂਡ ਪੁਆਇਜ਼ਨਿੰਗ ਨਾਲ ਮੌਤ ਹੋ ਗਈ ਹੈ। ਹੈ ਜਿਥੇ ਇਸ ਪਿੰਡ ਦੇ ਕਿਸਾਨ ਗੁਰਲਾਲ ਸਿੰਘ ਵੱਲੋਂ ਆਪਣੇ ਘਰ ਵਿੱਚ ਸੱਤ ਪਸ਼ੂ ਰੱਖੇ ਹੋਏ ਹਨ।

ਉੱਥੇ ਹੀ ਪਸ਼ੂਆ ਨੂੰ ਚਾਰਾ ਪਾਇਆ ਗਿਆ ਸੀ, ਉਥੇ ਹੀ ਬਾਜਰੇ ਦੇ ਅਜੇਹੇ ਬੂਟ ਸਨ ਜੋ ਜ਼ਹਿਰੀਲੇ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਅਚਾਨਕ ਹੀ ਇਸ ਪਰਵਾਰ ਦੀਆਂ ਚਾਰ ਮੱਝਾਂ ਦੀ ਇਸ ਤਰਾਂ ਅਚਾਨਕ ਮੌਤ ਹੋਣ ਕਾਰਨ ਪਰਿਵਾਰ ਦੀ ਸਮਝ ਤੋ ਇਹ ਗੱਲ ਬਾਹਰ ਹੈ। ਪਰਿਵਾਰ ਨੂੰ ਮੱਝਾਂ ਦੀ ਮੌਤ ਹੋਣ ਨਾਲ ਭਾਰੀ ਨੁਕਸਾਨ ਹੋਇਆ ਹੈ।