ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਆਏ ਦਿਨ ਹੀ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜਦੋਂ ਉੱਪਰ ਵਾਲ਼ਾ ਦਿੰਦਾ ਹੈ, ਤਾਂ ਛੱਪਰ ਪਾ-ੜ ਕੇ ਦਿੰਦਾ ਹੈ। ਬਹੁਤ ਸਾਰੇ ਅਜਿਹੇ ਲੋਕਾਂ ਦੀ ਕਿਸਮਤ ਚਮਕਦੀ ਹੋਈ ਦੇਖੀ ਹੈ ਜਿਨ੍ਹਾਂ ਬਾਰੇ ਕੀਤੀ ਗਈ ਸੀ। ਉਥੇ ਹੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਇੱਕ ਪੰਜਾਬ ਸਟੇਟ ਲਾਟਰੀ ਬੰਪਰ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਦੇ ਜ਼ਰੀਏ ਹਰ ਵਰਗ ਦੇ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਨੂੰ ਬਦਲਣ ਦਾ ਮੌਕਾ ਦਿੱਤਾ ਜਾਂਦਾ ਹੈ।
ਉੱਥੇ ਹੀ ਇਕ ਲਾ-ਟ-ਰੀ ਸਿਸਟਮ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲ ਗਈ ਹੈ। ਜਿੱਥੇ ਇਸ ਨੂੰ ਖਰੀਦਣ ਵਾਲੇ ਵਿਅਕਤੀ ਦੀ ਅਜੇ ਤੱਕ ਪਹਿਚਾਣ ਸਾਹਮਣੇ ਨਹੀਂ ਆਈ ਹੈ। ਪੰਜਾਬ ਚ ਹੋ ਰਹੀ ਇਸ ਬੰਦੇ ਦੀ ਭਾਲ ਮਿਲੇਗਾ 5 ਕਰੋੜ ਰੁਪਈਆ । ਜਿਸ ਬਾਰੇ ਵਡੀ ਤਾਜ਼ੀ ਜਾਣਕਾਰੀ ਸਾਹਮਣੇ ਆਈ ਹੈ। ਬਹੁਤ ਸਾਰੇ ਲੋਕਾਂ ਦੀ ਕਿਸਮਤ ਚਮਕਣ ਲੱਗੇ ਸਮਾਂ ਨਹੀਂ ਲੱਗਦਾ। ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ। ਜਿੱਥੇ ਪੰਜਾਬ ਸਟੇਟ ਡੀਅਰ ਲਾਟਰੀ ਮਹਾ ਸ਼ਿਵਰਾਤਰੀ ਬੰਪਰ ਡਰਾਅ 12 ਮਾਰਚ ਨੂੰ ਨਿਕਲਿਆ ਸੀ।
ਲਾ-ਟ-ਰੀ ਨੰਬਰ 49992 ਦਾ ਪਹਿਲਾ ਇਨਾਮ 5 ਕਰੋੜ ਰੁਪਏ ਅੰਮਿ੍ਤਸਰ ਦਾ ਨਿਕਲਿਆ ਹੈ। ਉਥੇ ਹੀ ਇਸ ਵਿੱਚ ਸ਼ਾਮਲ ਹੋਣ ਵਾਲੇ ਸਭ ਲੋਕਾਂ ਵੱਲੋਂ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਕਿ 5 ਕਰੋੜ ਰੁਪਏ ਦਾ ਇਨਾਮ ਹਾਸਲ ਕਰਨ ਵਾਲੇ ਵਿਅਕਤੀ ਵੱਲੋਂ ਅਜੇ ਤੱਕ ਕੋਈ ਰਾ-ਬ-ਤਾ ਕਾਇਮ ਨਹੀਂ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤਕ ਇਸ ਦੀ ਰਕਮ ‘ਤੇ ਕਿਸੇ ਨੇ ਦਾਅਵਾ ਨਹੀਂ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਪੁਤਲੀਘਰ ਦੇ ਜਿਸ ਸਟਾਲ ਤੋਂ ਟਿਕਟ ਵਿਕੀ ਸੀ,
ਉਸ ਨੇ ਇਨਾਮ ਹਾਸਿਲ ਕਰਨ ਲਈ ਦਸਤਾਵੇਜ਼ ਚੰਡੀਗੜ੍ਹ ਦਫ਼ਤਰ ਜਮ੍ਹਾਂ ਕਰਵਾ ਦਿੱਤੇ ਹਨ। ਇਸ ਵਿਕਰੇਤਾ ਨੂੰ ਕੇਵਲ 20 ਲੱਖ ਰੁਪਏ ਇਨਾਮੀ ਰਕਮ ਵਜੋਂ ਮਿਲਣਗੇ। ਸਟਾਕਿਸਟ ਪੀ ਐੱਨ ਸ਼ਰਮਾ ਨੂੰ ਪੰਜ ਲੱਖ ਰੁਪਏ ਇਨਾਮ ਵਜੋਂ ਮਿਲਣਗੇ। ਜਦਕਿ ਇਸ ਦਾ ਵਾਰਸ ਹਾਲੇ ਤਕ ਸਾਹਮਣੇ ਨਹੀਂ ਆਇਆ ਤੇ ਨਾ ਹੀ ਉਸਦੀ ਪਹਿਚਾਣ ਹੋ ਸਕੀ ਹੈ । ਇਸ ਲਈ ਅਜੇ 5 ਕਰੋੜ ਰੁਪਏ ਨਿਕਲਣ ਵਾਲੇ ਬੰਦੇ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਦੀ ਬੰਪਰ ਦੇ ਨਿਕਲਣ ਨਾਲ ਕਈ ਮੁ-ਸ਼-ਕ-ਲਾਂ ਹੱਲ ਹੋ ਜਾਣਗੀਆਂ।
Previous Postਇਸ ਮਹਾਨ ਸ਼ਖਸ਼ੀਅਤ ਦੀ ਹੋਈ ਅਚਾਨਕ ਮੌਤ , ਦੇਸ਼ ਵਿਦੇਸ਼ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Next Postਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਅਚਾਨਕ ਹੋਈ ਮੌਤ, ਦੇਸ਼ ਵਿਦੇਸ਼ ਚ ਛਾਈ ਸੋਗ ਦੀ ਲਹਿਰ