ਪੰਜਾਬ ਚ ਕੱਲ੍ਹ ਇਥੇ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬਿਜਲੀ ਦਾ ਲਗੇਗਾ ਕੱਟ

ਬਿਜਲੀ ਸਪਲਾਈ ਬੰਦ: 30 ਮਾਰਚ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੱਖੀ ਜਾਵੇਗੀ ਪਾਵਰ ਕੱਟ – ਦੇਖੋ ਪੂਰੀ ਲਿਸਟ

ਬਰਨਾਲਾ : ਸਹਾਇਕ ਕਾਰਜਕਾਰੀ ਇੰਜੀਨੀਅਰ, ਵੰਡ ਉੱਪ ਮੰਡਲ ਸਹਿਰੀ ਬਰਨਾਲਾ ਵੱਲੋਂ ਜਾਰੀ ਨੋਟਿਸ ਅਨੁਸਾਰ, 30 ਮਾਰਚ 2025 (ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਦੇ ਕਈ ਫੀਡਰਾਂ ‘ਚ ਪਾਵਰ ਕੱਟ ਰਹੇਗੀ। ਇਸ ਦੌਰਾਨ ਇਲੈਕਟ੍ਰਿਕ ਮੁਰੰਮਤ ਕੰਮ ਕੀਤੇ ਜਾਣਗੇ।

🛑 ਬਿਜਲੀ ਬੰਦ ਹੋਣ ਵਾਲੇ ਇਲਾਕੇ:

ਸਦਰ ਬਜਾਰ ਫੀਡਰ
ਪ੍ਰਭਾਵਿਤ ਇਲਾਕੇ: ਸਦਰ ਬਾਜ਼ਾਰ, ਕਿਲਾ ਮੁਹੱਲਾ , ਪੁਰਾਣਾ ਬਾਜ਼ਾਰ, ਪਤੀ ਰੋਡ , 22 ਏਕੜ, ਡੇਰਾ ਬਾਬਾ ਨਾਨਕ ,

ਫਰਵਾਹੀ ਬਾਜ਼ਾਰ ਫੀਡਰ
ਪ੍ਰਭਾਵਿਤ ਇਲਾਕੇ: ਫਰਵਾਹੀ ਬਾਜ਼ਾਰ, ਪੁਰਾਣਾ ਸਿਨੇਮਾ ਰੋਡ , 40 ਫੁੱਟੀ ਗਲੀ

ਹਸਪਤਾਲ ਫੀਡਰ
ਪ੍ਰਭਾਵਿਤ ਇਲਾਕਾ: ਸੀਵਲ ਹਸਪਤਾਲ ਬਰਨਾਲਾ

ਪੁਰਾਣਾ ਬਸ ਸਟੈਂਡ ਫੀਡਰ
ਪ੍ਰਭਾਵਿਤ ਇਲਾਕੇ: ਪੁਰਾਣਾ ਬਸ ਸਟੈਂਡ ਇਲਾਕਾ, ਗੋਬਿੰਦ ਕਲੋਨੀ , ਕੇ ਸੀ ਰੋਡ ਗਲੀਏ ਨੰਬਰ 1 ਤੋਂ 10

ਹੰਢਿਆਇਆ ਬਾਜ਼ਾਰ ਫੀਡਰ
ਪ੍ਰਭਾਵਿਤ ਇਲਾਕੇ: ਹੰਢਿਆਇਆ ਬਾਜ਼ਾਰ , ਹਸਪਤਾਲ ਰੋਡ ਆਦਿ

📌 ਮਹੱਤਵਪੂਰਨ: ਬਿਜਲੀ ਕੱਟ ਤੋਂ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਗਾਅ ਹੀ ਚੇਤਾਵਨੀ ਜਾਰੀ ਕੀਤੀ ਗਈ ਹੈ।