ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਕਈ ਯੋਜਨਾਵਾਂ ਗਰੀਬ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ। ਜਿਸ ਨਾਲ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਇਹਨਾਂ ਦਾ ਫਾਇਦਾ ਮਿਲਦਾ ਹੈ। ਕਰੋਨਾ ਦੇ ਦੌਰ ਵਿੱਚ ਵੀ ਲੋਕਾਂ ਨੂੰ ਆਰਥਿਕ ਮੰ-ਦੀ ਦਾ ਸਾਹਮਣਾ ਕਰਨਾ ਪਿਆ। ਇਸ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਛੁਟ ਗਏ ਸਨ। ਲੋਕਾਂ ਵੱਲੋਂ ਜਮਾਂ ਕੀਤੀ ਗਈ ਪੂੰਜੀ ਵੀ ਇਸ ਕਰੋਨਾ ਦੇ ਸਮੇਂ ਖ-ਤ-ਮ ਹੋ ਗਈ। ਲੰਮਾ ਸਮਾਂ ਤਾਲਾ ਬੰਦੀ ਰਹਿਣ ਕਾਰਨ ਲੋਕਾਂ ਨੂੰ ਕੰਮ ਵੀ ਨਹੀਂ ਮਿਲਿਆ। ਜਿਸ ਦੇ ਸਿੱਟੇ ਵਜੋਂ ਗਰੀਬ ਲੋਕਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁ-ਸ਼-ਕ-ਲ ਹੋ ਗਿਆ ਹੈ।
ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਮੁੜ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਹੁਣ ਮੁੜ ਤੋਂ ਕਰੋਨਾ ਕੇਸਾਂ ਵਿਚ ਫਿਰ ਤੋਂ ਉਛਾਲ ਵੇਖਿਆ ਜਾ ਰਿਹਾ ਹੈ। ਪੰਜਾਬ ਚ ਹੁਣ ਇਨ੍ਹਾਂ ਕਰੋੜਾਂ ਲੋਕਾਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਸਰਕਾਰ ਵੱਲੋਂ ਇਹ ਕੰਮ ਕੀਤਾ ਗਿਆ ਹੈ। ਸੂਬੇ ਅੰਦਰ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦਿੱਤੇ ਜਾਣ ਦੀ ਸਹੂਲਤ ਮੁ-ਹ-ਇ-ਆ ਕਰਵਾਈ ਗਈ ਸੀ। ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਹੈ।
ਜਿਸ ਨਾਲ ਪੰਜਾਬ ਦੇ 32 ਲੱਖ ਗਰੀਬ ਪਰਿਵਾਰ ਪ੍ਰ-ਭਾ-ਵਿ-ਤ ਹੋਏ ਹਨ। ਹੁਣ ਜਰੂਰਤ ਮੰਦ ਪਰਿਵਾਰ ਮੁਫ਼ਤ ਰਾਸ਼ਨ ਲੈਣ ਲਈ ਡਿਪੂ ਦੇ ਚੱਕਰ ਕੱਟਣ ਲਈ ਮ-ਜ-ਬੂ-ਰ ਹੋ ਜਾਣਗੇ । ਇਸ ਯੋਜਨਾ ਦੇ ਤਹਿਤ ਗਰੀਬ ਪਰਿਵਾਰ ਵਿੱਚ ਹਰ ਇੱਕ ਮੈਂਬਰ ਨੂੰ 5 ਕਿਲੋ ਕਣਕ ਤੇ ਇੱਕ ਕਿਲੋ ਦਾਲ ਦਿੱਤੀ ਜਾਂਦੀ ਸੀ। ਇਹ ਰਾਸ਼ਨ ਡੀਪੂ ਹੋਲਡਰ ਦੇ ਵਿਭਾਗ ਦੁਆਰਾ ਇੰਸਪੈਕਟਰ ਦੀ ਮਜੂਦਗੀ ਵਿਚ ਗ਼ਰੀਬ ਪਰਿਵਾਰਾਂ ਨੂੰ ਦਿੱਤਾ ਜਾਂਦਾ ਸੀ। ਪੰਜਾਬ ਵਿੱਚ ਪਹਿਲਾਂ ਹੀ ਗਰੀਬ ਪਰਿਵਾਰਾਂ ਲਈ ਚਲਾਈ ਜਾ ਰਹੀ ਆਟਾ ਦਾਲ ਸਕੀਮ ਦੇ ਤਹਿਤ ਬਣੇ ਹੋਏ ਕਾਰਡ ਦੇ ਅਧਾਰ ਤੇ ਹੀ ਇਹ ਸਕੀਮ ਦੀ ਸੁਵਿਧਾ ਦਿੱਤੀ ਗਈ।
ਪੰਜਾਬ ਅੰਦਰ ਇਹ ਯੋਜਨਾ ਕਰੋਨਾ ਦੇ ਸਮੇਂ ਸ਼ੁਰੂ ਕੀਤੀ ਗਈ ਸੀ। ਜਿਸ ਸਮੇਂ ਰਾਸ਼ਨ ਦੀ ਕਮੀ ਕਾਰਨ ਬਹੁਤ ਸਾਰੇ ਪ੍ਰਵਾਸੀ ਪੰਜਾਬ ਨੂੰ ਛੱਡ ਕੇ ਆਪਣੇ ਅਸਲ ਘਰ ਆ ਰਹੇ ਸਨ। ਖਾਦ ਅਤੇ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਰਜਨੀਸ਼ ਕੁਮਾਰੀ ਨੇ ਦੱਸਿਆ ਕਿ ਇਹ ਯੋਜਨਾ ਕਰੋਨਾ ਸਮੇਂ ਸ਼ੁਰੂ ਕੀਤੀ ਗਈ ਸੀ। ਉਸ ਕਰੋਨਾ ਦੇ ਦੌਰ ਵਿਚ ਦਿਹਾੜੀ ਦਾਰ ਤੇ ਗਰੀਬ ਪਰਿਵਾਰਾਂ ਦੀ ਹਾਲਤ ਬਹੁਤ ਜ਼ਿਆਦਾ ਤ-ਰ-ਸ-ਯੋ-ਗ ਹੋ ਚੁੱਕੀ ਸੀ।
Previous Postਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਇਸ ਕਾਰਨ ਹੋਈ ਮੌਤ , ਛਾਇਆ ਸੋਗ
Next Postਇੰਗਲੈਂਡ ਤੋਂ ਆਈ ਵੱਡੀ ਖਬਰ ਅਚਾਨਕ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਰਤਾ ਇਹ ਵੱਡਾ ਐਲਾਨ