ਆਈ ਤਾਜਾ ਵੱਡੀ ਖਬਰ
ਸਾਡਾ ਸਮਾਜ ਵੱਖ ਵੱਖ ਤਰਾਂ ਦੇ ਕਾਰਕਾਂ ਨਾਲ ਘਿਰਿਆ ਹੋਇਆ ਹੈ ਜੋ ਇਸ ਸਮਾਜ ਦੇ ਵਿਚ ਹੋ ਰਹੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਲਈ ਜ਼ਿੰ-ਮੇ-ਵਾ-ਰ ਹੁੰਦੇ ਹਨ। ਜਿੱਥੇ ਇਨ੍ਹਾਂ ਵਿੱਚੋਂ ਕੁਝ ਕਾਰਕਾਂ ਦੀ ਵਜਾ ਕਰਕੇ ਸਮਾਜ ਵਿਕਾਸ ਦੇ ਰਾਹ ‘ਤੇ ਅੱਗੇ ਵਧਦਾ ਹੈ ਉਥੇ ਹੀ ਕੁਝ ਕਾਰਕ ਸਾਡੇ ਸਮਾਜ ਦੇ ਲਈ ਵਿ-ਨਾ-ਸ਼-ਕਾ-ਰੀ ਸਿੱਧ ਹੁੰਦੇ ਹਨ ਜੋ ਸਾਡੇ ਸਮਾਜ ਨੂੰ ਖਤਮ ਕਰਨ ਦੇ ਨਾਲ-ਨਾਲ ਸਾਨੂੰ ਸਹਿਮ ਦੇ ਸਾਏ ਥੱਲੇ ਜੀਵਨ ਜਿਊਣ ਲਈ ਮ-ਜ-ਬੂ-ਰ ਕਰ ਦਿੰਦੇ ਹਨ। ਅਜਿਹਾ ਹੀ ਇਕ ਕਾਰਕ ਬਿਮਾਰੀ ਦੇ ਰੂਪ ਵਿੱਚ ਸਾਲ 2019 ਦੌਰਾਨ ਇਸ ਦੁਨੀਆਂ ਦੇ ਵਿੱਚ ਆਇਆ ਸੀ।
ਕੋਰੋਨਾ ਵਾਇਰਸ ਦੀ ਇਹ ਬਿਮਾਰੀ ਪਿਛਲੇ ਡੇਢ ਸਾਲ ਤੋਂ ਲਗਾਤਾਰ ਹ-ਮ-ਲਾ ਕਰ ਰਹੀ ਹੈ ਜਿਸ ਨੇ ਹੁਣ ਤੱਕ ਕਰੋੜਾਂ ਦੀ ਸੰਖਿਆ ਵਿਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਮੌਜੂਦਾ ਸਮੇਂ ਇਸ ਦਾ ਇਕ ਵਾਰ ਫਿਰ ਤੋਂ ਵੱਡਾ ਹਮਲਾ ਪੰਜਾਬ ਅੰਦਰ ਹੋ ਰਿਹਾ ਹੈ ਜਿਸ ਵਿੱਚ ਪੌਜੇਟਿਵ ਹੋਏ ਲੋਕਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਪੰਜਾਬ ਦੇ ਫਗਵਾੜਾ ਖੇਤਰ ਦੇ ਵਿਚ ਵੀ ਕੋਰੋਨਾ ਨੇ ਆਪਣਾ ਕਹਿਰ ਢਾਇਆ ਹੈ ਜਿਸ ਵਿਚ 2 ਲੋਕਾਂ ਦੀ ਮੌਤ ਅਤੇ 45 ਲੋਕਾਂ ਦੇ ਵਾਇਰਸ ਨਾਲ ਪੌਜੇਟਿਵ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।
ਇਨ੍ਹਾਂ ਪੌਜੇਟਿਵ ਹੋਏ ਲੋਕਾਂ ਵਿੱਚ 7 ਸਕੂਲੀ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇੱਥੋਂ ਦੇ ਪਿੰਡ ਡੁਮੇਲੀ ਅਤੇ ਮੇਹਟਾ ਦੇ ਵਿਚ 2 ਲੋਕਾਂ ਦੀ ਮੌਤ ਹੋਈ ਹੈ। ਬੀਤੇ ਹਫਤੇ ਦੌਰਾਨ ਇੱਥੇ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ ਬੀਤੇ 3 ਦਿਨਾਂ ਦੇ ਅੰਦਰ ਹੀ ਇਸ ਬਿਮਾਰੀ ਦੇ 100 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਸੱਚਾਈ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲਗਾਤਾਰ ਵਧ ਰਹੇ ਕੇਸਾਂ ਦੇ ਬਾਵਜੂਦ ਵੀ ਲੋਕ ਇਸ ਬਿਮਾਰੀ ਤੋਂ ਬਚਾਅ
ਕਰਦੇ ਹੋਏ ਨਜ਼ਰ ਨਹੀਂ ਆਉਂਦੇ। ਇੱਥੋਂ ਦੇ ਪ੍ਰਸ਼ਾਸਨ ਵੱਲੋਂ ਨਾ ਤਾਂ ਕੋਰੋਨਾ ਤੋਂ ਬਚਾਓ ਦੇ ਲਈ ਮਾਸਕ ਪਾਉਣ ਨੂੰ ਲੈ ਕੇ ਸਖਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ।
Previous Post2 ਸਾਲ ਅਤੇ 4 ਸਾਲ ਦੇ ਬੱਚੇ ਨੂੰ ਘਰ ਚ ਖੇਡਦਿਆਂ ਇਕਠਿਆਂ ਮਿਲੀ ਇਸ ਤਰਾਂ ਮੌਤ, ਛਾਇਆ ਸੋਗ
Next Postਆਖਰ ਕਿਸਾਨਾਂ ਹੱਥ ਆ ਗਈ ਮੋਦੀ ਦੀ ਖੇਤੀ ਕਨੂੰਨ ਰੱਦ ਕਰਾਉਣ ਵਾਲੀ ਰਗ – ਹੋ ਗਿਆ ਇਹ ਐਲਾਨ