ਪੰਜਾਬ ਚ ਇਥੇ ਸੂਰਾਂ ਚ ਆਇਆ ਇਹ ਫੀਵਰ, ਇਸ ਕਾਰਨ ਪੂਰੇ ਪੰਜਾਬ ਐਲਾਨਿਆ ‘ਕੰਟਰੋਲਡ ਖੇਤਰ’

ਆਈ ਤਾਜ਼ਾ ਵੱਡੀ ਖਬਰ 

ਇਕ ਕੁਦਰਤੀ ਆਫਤਾਂ ਦੇ ਸਾਹਮਣੇ ਆਉਣ ਨਾਲ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ ਉਸਦੀ ਸੀ ਬਹੁਤ ਸਾਰੇ ਪਸ਼ੂ ਵੀ ਪ੍ਰਭਾਵਤ ਹੋ ਰਹੇ ਹਨ। ਹੁਣ ਪਟਿਆਲਾ ਦੇ ਵਿੱਚ ਸੂਰਾਂ ਦੇ ਸੈਂਪਲਾਂ ‘ਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਪਿੱਛੋਂ ਪੰਜਾਬ ਨੂੰ ਐਲਾਨਿਆ ‘ਕੰਟਰੋਲਡ ਖੇਤਰ’, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।ਇਸ ਸਮੇਂ ਪਸ਼ੂਆ ਦੇ ਵਿੱਚ ਜਿੱਥੇ ਲੰਪੀ ਸਕਿਨ ਨਾਮ ਦੀ ਬਿਮਾਰੀ ਫੈਲੀ ਹੋਈ ਹੈ ਉਥੇ ਹੀ ਹੁਣ ਪਟਿਆਲਾ ਜ਼ਿਲੇ ਦੇ ਕੁਝ ਖੇਤਰਾਂ ਵਿੱਚ ਅਫਰੀਕਨ ਸਵਾਈਨ ਫੀਵਰ ਕੁਝ ਸੂਰਾਂ ਦੇ ਵਿਚ ਹੋਣ ਦੀ ਪੁਸ਼ਟੀ ਵੀ ਹੋਈ ਹੈ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦੱਸਿਆ ਗਿਆ ਹੈ ਕਿ ਆਈਸੀਏਆਰ-ਕੌਮੀ ਉਚ ਰੱਖਿਆ ਪਸ਼ੂ ਰੋਗ ਸੰਸਥਾ ਪਾਆਈਓਲ ਵੱਲੋਂ ਜ਼ਿਲ੍ਹਾ ਪਟਿਆਲਾ ਤੋਂ ਭੇਜੇ ਗਏ ਸੂਰਾਂ ਦੇ ਸੈਂਪਲਾਂ ਵਿਚ ਪਸ਼ੂਆਂ ਵਿਚ ਫੈਲੀ ਇਸ ਅਫ਼ਰੀਕਨ ਸਵਾਈਨ 5 ਫ਼ੀਵਰ ਦੀ ਬਿਮਾਰੀ ਦੀ ਪੁਸ਼ਟੀ ਹੋਈ ਹੈ। ਵਧੇਰੇ ਪ੍ਰਭਾਵਿਤ ਹੋਣ ਵਾਲੇ ਪਸ਼ੂਆ ਦੀ ਗਿਣਤੀ ਨੂੰ ਵੇਖ ਕੇ ਵੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਇਸੇ ਐਕਟ ਦੇ ਅਧਿਆਏ-3 ਦੀ ਧਾਰਾ 20 ਅਧੀਨ ਜ਼ਿਲ੍ਹਾ ਪਟਿਆਲਾ ਦੇ “ਪਿੰਡ ਬਿਲਾਸਪੁਰ” ਅਤੇ “ਸਨੌਰੀ ਅੱਡਾ ਪਟਿਆਲਾ” ਦੇ ਖੇਤਰਾਂ ਨੂੰ ਇਸ ਬੀਮਾਰੀ ਦੇ “ਕੇਂਦਰ” ਵਜੋਂ ਨੋਟੀਫ਼ਾਈ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਇਸ ਬਿਮਾਰੀ ਦੇ ਕਾਰਨ ਪਸ਼ੂ ਯੋਜਨਾ ਜੂਨ 2020 ਦੇ ਅਧਿਆਏ 7 ਅਤੇ 8 ਦੀ ਪਾਲਣਾ ਕਰਦੇ ਹੋ BBCਏ ਵਧੇਰੇ ਪ੍ਰਭਾਵਿਤ ਹੋਣ ਵਾਲੇ 3 ਖੇਤਰਾਂ ਨੂੰ “ਇਨਫ਼ੈਕਟਿਡ ਜ਼ੋਨ ਐਲਾਨਿਆ ਗਿਆ ਹੈ ਜਿੱਥੇ ਇਨ੍ਹਾਂ ਖੇਤਰਾਂ ਅਤੇ ਇਨ੍ਹਾਂ ਖੇਤਰਾਂ ਦੇ ਆਲੇ-ਦੁਆਲੇ ਆਉਣ ਵਾਲੇ ਇਕ ਕਿਲੋਮੀਟਰ ਦੇ ਏਰੀਏ ਨੂੰ ਪ੍ਰਭਾਵਿਤ ਹੋਣ ਵਾਲਾ ਖੇਤਰ ਦੱਸਿਆ ਗਿਆ ਹੈ।

ਇਹ ਬੀਮਾਰੀ ਜੰਗਲੀ ਜੀ ਦੇ ਅਤੇ ਮਰੇ ਹੋਏ ਸੂਰਾਂ ਅਤੇ ਉਨ੍ਹਾਂ ਦੇ ਫਾਰਮਾਂ ਅਤੇ ਉਨ੍ਹਾਂ ਦੇ ਮੀਟ ਤੋ ਫੈਲ ਰਹੀ ਹੈ। ਉਥੇ ਹੀ ਸਰਕਾਰ ਵੱਲੋਂ ਇਨ੍ਹਾਂ ਦੇ ਮੀਟ ਅਤੇ ਵਿਕਰੀ ਉਪਰ ਪਾਬੰਦੀ ਲਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਦੂਜੇ ਦੇਸ਼ਾਂ ਤੋਂ ਵੀ ਇਹਨਾਂ ਦੀ ਖ਼ਰੀਦ ਕਰਕੇ ਲਿਆਉਣ ਤੇ ਪਾਬੰਦੀ ਲਾਗੂ ਕੀਤੀ ਗਈ ਹੈ।