ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਮਚੀ ਹਾਹਾਕਾਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਹਨਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ l ਹਾਦਸਾ ਸ਼ਬਦ ਬੇਸ਼ੱਕ ਇੱਕ ਛੋਟਾ ਜਿਹਾ ਸ਼ਬਦ ਹੈ ਜੇਕਰ ਵਾਪਰ ਜਾਵੇ ਤਾਂ ਵੱਡੀਆਂ -ਵੱਡੀਆਂ ਮੁਸਬੀਤਾਂ ਖੜੀਆਂ ਕਰ ਜਾਂਦਾ ਹੈ l ਜਦੋ ਕਿਸੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਇਹ ਹਾਦਸਾ ਕੁਝ ਤਬਾਹ ਹੋ ਜਾਂਦਾ ਹੈ l ਅਜਿਹਾ ਹੀ ਇੱਕ ਵੱਡਾ ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿਚ l ਜਿਸਨੂੰ ਜੋ ਵੀ ਵਿਅਕਤੀ ਸੁਣ ਰਿਹਾ ਹੈ ਉਹ ਹੈਰਾਨ ਹੋ ਰਿਹਾ ਹੈ lਦਰਅਸਲ ਜਗਰਾਓਂ ਦੇ ਮੋਗਾ ਹਾਈਵੇਅ ’ਤੇ ਉਸ ਸਮੇਂ ਕਾਫੀ ਹਫੜਾ -ਦਫੜੀ ਮੱਚ ਗਈ l

ਜਦੋ ਹਾਈਵੇ ਤੇ ਸਥਿਤ ਇੱਕ ਬਿਜਲੀ ਘਰ ਦੇ ਕੋਲ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਗਈ l ਅੱਗ ਇਨੀ ਜ਼ਿਆਦਾ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੱਗ ਦੀਆਂ ਲੁੱਟਾਂ ਨੇ ਭਾਂਬੜ ਮਚਾਉਣਾ ਸ਼ੁਰੂ ਕਰ ਦਿੱਤਾ l ਇਸ ਕਰ ਦੇ ਵਿੱਚ ਇੱਕ ਪਰਿਵਾਰ ਕੀਤੇ ਸਵਾਰ ਹੋ ਕੇ ਜਾ ਰਿਹਾ ਸੀ l ਅਤੇ ਅੱਗ ਲੱਗਣ ਤੋਂ ਬਾਅਦ ਪਰਿਵਾਰ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ l ਅੱਗ ਦੇ ਧੂਏ ਨੇ ਦੇਖਦੇ -ਹੀ ਦੇਖਦੇ ਸਾਰੀ ਅੱਗ ਨੂੰ ਸਾੜ ਦਿੱਤਾ l ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹਾਈਵੇ ਤੇ ਜਾ ਰਹੇ ਲੋਕਾਂ ਦੇ ਵਿਚ ਕਾਫੀ ਡਰ ਬਣ ਗਿਆ l

ਓਥੇ ਹੀ ਫਿਰ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਜਿਹਨਾਂ ਦੇ ਵਲੋਂ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ l ਜਿਕਰਯੋਗ ਹੈ ਕਿ ਦਮਕਲ ਵਿਭਾਗ ਦੀਆਂ ਟੀਮਾਂ ਦੇ ਆਉਣ ਤੋਂ ਪਹਿਲਾ ਆਲੇ-ਦੁਆਲੇ ਦੁਕਾਨਦਾਰਾਂ ਦੇ ਵਲੋਂ ਵੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ l

ਅਤੇ ਓਹਨਾ ਦੇ ਵਲੋਂ ਦਮਕਲ ਵਿਭਾਗ ਦੀਆਂ ਟੀਮਾਂ ਦੇ ਆਉਣ ਤੋਂ ਪਹਿਲਾ ਹੀ ਪਰਿਵਾਰ ਨੂੰ ਸੁਰੱਖਿਅਤ ਅਤੇ ਪਰਿਵਾਰ ਦਾ ਜ਼ਰੂਰੀ ਸਾਮਾਨ ਬਾਹਰ ਕੱਢਣ ਦੇ ਵਿਚ ਸਫਲਤਾ ਹਾਸਲ ਕਰ ਲਈ ਗਈ l ਬੇਸ਼ੱਕ ਇਸ ਘਟਨਾ ਦੌਰਾਨ ਕਾਰ ਦਾ ਭਾਰੀ ਨੁਕਸਾਨ ਹੋਇਆ l ਪਰ ਗ਼ਨੀਮਤ ਰਹੀ ਹੈ ਕਿ ਇਸ ਘਟਨਾ ਦੇ ਵਿਚ ਜਾਨੀ ਨੁ-ਕ-ਸਾ-ਨ ਹੋਣ ਤੋਂ ਬਚਾਅ ਹੋ ਗਿਆ l