ਪੰਜਾਬ ਚ ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਆਏ ਦਿਨ ਵਾਪਰਦੇ ਸੜਕੀ ਹਾਦਸੇ ਜਿੱਥੇ ਕਈ ਸਵਾਲ ਖੜੇ ਜਾਂਦੇ ਨੇ ਉਥੇ ਹੀ ਜ਼ਿੰਮੇਵਾਰ ਆਖ਼ਿਰਕਾਰ ਇਸ ਪਿੱਛੇ ਕੌਣ ਹੈ ਇਹ ਵੀ ਸੋਚਣ ਤੇ ਮਜਬੂਰ ਕਰ ਜਾਂਦੇ ਨੇ। ਇੱਕ ਅਜਿਹਾ ਸੜਕੀ ਹਾਦਸਾ ਵਾਪਰਿਆ ਹੈ ਜਿਸਨੇ ਨੌਜਵਾਨਾਂ ਨੂੰ ਮੌਤ ਦੇ ਘਾ-ਟ ਉਤਾਰ ਦਿੱਤਾ ਹੈ। ਨੌਜਵਾਨ ਬੇਹੱਦ ਭਿਆਨਕ ਸੜਕੀ ਹਾਦਸੇ ਦਾ ਸ਼ਿ-ਕਾ-ਰ ਹੋ ਗਏ ਨੇ, ਨੌਜਵਾਨਾਂ ਨੇ ਨਹੀਂ ਸੋਚਿਆ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਮੌਤ ਆਵੇਗੀ। ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ, ਪਰਿਵਾਰ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਘਰੋਂ ਖੁਸ਼ੀ ਖੁਸ਼ੀ ਅਲਵਿਦਾ ਕੀਤਾ ਉਹਨਾਂ ਨੇ ਨਹੀਂ ਸੀ ਸੋਚਿਆ ਕਿ ਉਹਨਾਂ ਦੇ ਬੱਚੇ ਇਸ ਤ-ਰੀ-ਕੇ ਨਾਲ ਹਾਦਸੇ ਦਾ ਸ਼ਿਕਾਰ ਹੋਣਗੇ ਅਤੇ ਉਹਨਾਂ ਨੂੰ ਮੌਤ ਮਿਲੇਗੀ।

ਬੇਹੱਦ ਭਿਆਨਕ ਮੌਤ ਨੌਜਵਾਨਾਂ ਨੂੰ ਆਈ ਹੈ ਜਿਸਤੋਂ ਬਾਅਦ ਪਰੀਵਾਰ ਦੇ ਮੈਂਬਰ ਸਦਮੇ ਚ ਹਨ ਅਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਭਿਆਨਕ ਹਾਦਸੇ ਚ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਅਤੇ ਇਲਾਕੇ ਚ ਸੋ-ਗ ਦੀ ਲਹਿਰ ਦੌੜ ਗਈ। ਹਰ ਕੋਈ ਇਸ ਵੇਲੇ ਗੰਮ ਦੇ ਮਾਹੌਲ ਚ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਚ ਲੱਗਾ ਹੋਇਆ ਹੈ।ਦਸ ਦਈਏ ਕਿ ਚੰਡੀਗੜ੍ਹ – ਲੁਧਿਆਣਾ ਮੁੱਖ ਮਾਰਗ ਤੇ ਇਹ ਹਾਦਸਾ ਵਾਪਰਿਆ ਹੈ ਜਿਸਨੇ ਦੋ ਨੌਜਵਾਨਾਂ ਦੀਆਂ ਜਾ-ਨਾਂ ਲੈ ਲਈਆਂ ਹਨ। ਕੁਹਾੜਾ ਵਿਖੇ ਬਜਰੀ ਦੇ ਭਰੇ ਟਿੱਪਰ ਹੇਠਾਂ ਆਉਣ ਨਾਲ ਦੋ ਨੌਜਵਾਨਾਂ ਦੀ ਮੌ-ਤ ਹੋ ਗਈ ਹੈ,ਅਤੇ ਪਰਿਵਾਰ ਦੁੱਖ ਚ ਹੈ। ਨੌਜਵਾਨ ਜਿਹਨਾਂ ਦੀ ਇਸ ਹਾਦਸੇ ਚ ਮੌ-ਤ ਹੋਈ ਹੈ ਇਹਨਾਂ ਵਿਚੋਂ ਇੱਕ ਉਪਲਾਂ ਅਤੇ ਦੂਜਾ ਸਰਵਣ ਨਾਥ ਦੇ ਰਹਿਣ ਵਾਲੇ ਸਨ।

ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਸਦਮੇ ਚ ਹੈ ਅਤੇ ਪਰਿਵਾਰ ਨਾਲ ਹੁਣ ਹੁਰ ਕੋਈ ਦੁੱਖ ਸਾਂਝਾ ਕਰ ਰਿਹਾ ਹੈ। ਇਸ ਹਾਦਸੇ ਚ ਇੱਕ ਨੌਜਵਾਨ ਜ਼ਖਮੀ ਵੀ ਹੋ ਗਿਆ ਹੈ ਜਿਸਦਾ ਇਲਾਜ਼ ਚਲ ਰਿਹਾ ਹੈ। ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਵਿੱਚ ਇੱਕ ਦੀ ਉਮਰ 24 ਅਤੇ ਇੱਕ ਦੀ 35 ਸਾਲ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਜਾਣਕਾਰੀ ਇਕੱਠਾ ਕਰਨ ਚ ਲੱਗੀ ਹੋਈ ਹੈ।ਉੱਥੇ ਹੀ ਦਸ ਦਈਏ ਕਿ ਚਸ਼ਮਦੀਦ ਲੋਕਾਂ ਵਲੋਂ ਦਸਿਆ ਗਿਆ ਹੈ ਕਿ ਹਾਦਸਾ ਬਹੁਤ ਭਿਆਨਕ ਸੀ, ਇਸ ਹਾਦਸੇ ਚ ਦੋ ਨੌਜਵਾਨਾਂ ਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਚ ਜ਼-ਖ-ਮੀ ਹੋ ਗਿਆ ਹੈ।

ਬਜਰੀ ਦੇ ਭਰੇ ਟਿੱਪਰ ਹੇਠਾਂ ਆਉਣ ਨਾਲ ਇਹ ਸਾਰੀ ਘਟਨਾ ਵਾਪਰੀ ਹੈ,ਜਿਸ ਚ ਦੋ ਜਾਨਾਂ ਚੱਲੀਆਂ ਗਈਆਂ ਨੇ ਅਤੇ ਇੱਕ ਜਾਨ ਹਸਪਤਾਲ ਚ ਹੈ। ਰਾਹਗੀਰਾਂ ਵਲੋਂ ਇਸ ਹਾਦਸੇ ਤੇ ਕਾਫੀ ਦੁੱਖ ਜਤਾਇਆ ਜਾ ਰਿਹਾ ਹੈ, ਫਿਲਹਾਲ ਮੌਕੇ ਤੇ ਪੁਲਸ ਵੀ ਪਹੁੰਚੀ ਹੋਈ ਹੈ ਅਤੇ ਜਾਂਚ ਪੜਤਾਲ ਕਰਨ ਚ ਲੱਗੀ ਹੋਈ ਹੈ ਥਾਣਾ ਕੂਮਕਲਾਂ ਦੀ ਪੁਲਸ ਨੇ ਲਾ-ਸ਼ਾਂ ਨੂੰ ਕਬਜ਼ੇ ਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਬੇਹੱਦ ਵੱਡੇ ਦੁੱਖ ਚ ਚਲਾ ਗਿਆ ਹੈ।