ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਹੁਣ ਆਏ ਦਿਨ ਇਹ ਖਬਰ ਸਾਹਮਣੇ ਆਉਂਦੀ ਹੈ ਕਿ,ਇੱਥੇ ਕਣਕ ਦੀ ਫਸਲ ਨੂੰ ਅੱਗ ਲੱਗ ਗਈ ,ਇੱਥੇ ਇਨ੍ਹੀਂ ਏਕੜ ਫਸਲ ਬਰਬਾਦ ਹੋ ਗਈ। ਅੱਜ ਵੈਸਾਖੀ ਦਾ ਤਿਉਹਾਰ ਸੀ ਅਤੇ ਅੱਜ ਦੇ ਦਿਨ ਕਿਸਾਨ ਬੇਹੱਦ ਖੁਸ਼ ਹੁੰਦੇ ਹਨ , ਪਰ ਅਜਿਹੇ ਵਿਚ ਅਜਿਹੀਆਂ ਖਬਰਾਂ ਦਾ ਸਾਹਮਣੇ ਆਉਣਾ ਜਿੱਥੇ ਕਿਸਾਨਾਂ ਦੀਆਂ ਚਿੰ-ਤਾ ਵਾਧਾ ਦਿੰਦਾ ਹੈ, ਉੱਥੇ ਹੀ ਉਨ੍ਹਾਂ ਨੂੰ ਭਾਰੀ ਨੁ-ਕ-ਸਾ-ਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਵਿੱਚ ਇੱਕ ਵਾਰ ਫਿਰ ਕ-ਹਿ-ਰ ਬਰਸ ਗਿਆ ਹੈ ਅਤੇ ਦਰਜਨਾਂ ਏਕੜ ਫਸਲ ਬਰਬਾਦ ਹੋ ਗਈ ਹੈ। ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ, ਜੌ ਬੇਹੱਦ ਮੰ-ਦ-ਭਾ-ਗੀ ਹੈ। ਦਰਜਨਾਂ ਏਕੜ ਫਸਲ ਬਰਬਾਦ ਹੋ ਗਈ ਹੈ, ਤਬਾਹੀ ਮੱਚ ਗਈ ਹੈ।
ਫਤਿਹਗੜ੍ਹ ਸਾਹਿਬ ਤੋਂ ਇਹ ਸਾਰੀ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਫਤਹਿਗੜ੍ਹ ਸਾਹਿਬ ਵਿੱਚ ਅਗਨਿਕਾੰਡ ਵਾਪਰ ਗਿਆ ਹੈ, ਇੱਥੇ ਨੇੜਲੇ ਪਿੰਡ ਬ ਡਾਲੀ ਆਲਾ ਸਿੰਘ ਵਿਖੇ 7 ਕਿਸਾਨਾਂ ਦੀ 35 ਏਕੜ ਫਸਲ ਅੱਗ ਦੀ ਭੇਟ ਚੜ ਗਈ। ਸਾਰੀ ਫਸਲ ਸੜ ਕੇ ਸਵਾਹ ਹੋ ਗਈ, ਇਹ ਸਾਰੀ ਘਟਨਾ ਬਿਜਲੀ ਦੀਆਂ ਤਾਰਾਂ ਦੇ ਕਰਕੇ ਵਾਪਰੀ। ਜਿਕਰਯੋਗ ਹੈ ਕਿ ਖੇਤਾਂ ਦੇ ਉਪਰੋਂ ਬਿਜਲੀ ਦੀਆਂ ਤਾਰਾਂ ਗੁਜਰ ਦੀਆਂ ਹਨ, ਜਿਸ ਕਰਕੇ ਅਚਾਨਕ ਹੋਈ ਸਪਾਰਕਿੰਗ ਕਰਕੇ ਇਹ ਘਟਨਾ ਵਾਪਰ ਗਈ।
ਬਿਜਲੀ ਦੀਆਂ ਤਾਰਾਂ ਢਿੱਲੀਆਂ ਸਨ ਅਤੇ ਸਪਾਰਕ ਹੋ ਗਿਆ ਜਿਸ ਕਾਰਨ ਇਹ ਘਟਨਾ ਵਾਪਰ ਗਈ। ਕਿਸਾਨ ਇਸ ਵੇਲੇ ਦੁੱਖ ਵਿਚ ਹਨ ਕਿਉਂਕਿ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਬੱਚਿਆਂ ਵਾਂਗ ਭਾਲੀ ਫ਼ਸਲ ਬਰਬਾਦ ਹੋ ਗਈ ਹੈ। ਜਿ਼ਕਰਯੋਗ ਹੈ ਕਿ ਲੱਖਾਂ ਰੁਪਇਆ ਦਾ ਨੁਕਸਾਨ ਹੋ ਗਿਆ ਹੈ,35 ਏਕੜ ਫਸਲ ਸੜ ਗਈ ਹੈ ਅਤੇ ਹੁਣ ਕਿਸਾਨ ਸਰਕਾਰ ਤੋਂ ਮਦਦ ਦੀ ਮੰਗ ਵੀ ਕਰ ਰਹੇ ਹਨ।
ਕਿਸਾਨਾਂ ਵਲੋਂ ਦੱਸਿਆ ਗਿਆ ਕਿ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ ਉਤੇ ਕਾਬੂ ਪਾਇਆ ਗਿਆ, ਜੇਕਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਫਿਲਹਾਲ ਸਾਬਕਾ ਜਿਲ੍ਹਾ ਪ੍ਰੀਸ਼ਦ ਦੇ ਵਲੋਂ ਸਰਕਾਰ ਅੱਗੇ ਇਹ ਹੀ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ ਤਾਂ ਜੌ ਉਹ ਆਪਣੇ ਨੁਕਸਾਨ ਦੀ ਭਰਭਾਈ ਕਰ ਸੱਕਣ। ਬੱਚਿਆਂ ਵਾਂਗ ਪਾਲੀ ਕਿਸਾਨਾਂ ਦੀ 35 ਏਕੜ ਦੀ ਫ਼ਸਲ ਬਰਬਾਦ ਹੋ ਗਈ ਹੈ ਜਿਸ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।
Previous Postਮਾਪਿਆਂ ਦੇ ਇਕਲੋਤੇ ਪੁੱਤ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ ਦੇਖ ਸਾਰੇ ਪਿੰਡ ਦੀਆਂ ਨਿਕਲੀਆਂ ਧਾਹਾਂ
Next Postਬੋਲੀਵੁਡ ਚ ਛਾਈ ਸੋਗ ਦੀ ਲਹਿਰ ਇਸ ਮਸ਼ਹੂਰ ਅਦਾਕਾਰਾ ਦੇ ਘਰੇ ਪਿਆ ਮਾਤਮ , ਹੋਈ ਮੌਤ