ਆਈ ਤਾਜ਼ਾ ਵੱਡੀ ਖਬਰ
ਜਿੱਥੇ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਕਿਸਾਨਾਂ ਦੇ ਚਿਹਰੇ ਤੇ ਖ਼ੁਸ਼ੀ ਵੀ ਵੇਖਣ ਨੂੰ ਮਿਲ ਰਹੀ ਹੈ ਹੁਣ ਕਿਸਾਨਾਂ ਦੀ ਸਖ਼ਤ ਮਿਹਨਤ ਦਾ ਫਲ ਉਨ੍ਹਾਂ ਨੂੰ ਮਿਲੇਗਾ । ਪਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਚ ਇਕ ਅਜਿਹੀ ਘਟਨਾ ਵਾਪਰੀ ਜਿਸ ਦੇ ਚੱਲਦੇ ਚਾਰੇ ਪਾਸੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ।> ਦਰਅਸਲ ਗਡ਼੍ਹਸ਼ੰਕਰ ਦੇ ਪਹਾੜੀ ਖੇਤਰ ਵਿੱਚ ਇੱਕ ਬਾਘ ਵੱਲੋਂ ਪਾਲਤੂ ਗਾ ਨੂੰ ਮਾਰ ਦਿੱਤਾ ਗਿਆ। ਇੰਨਾ ਹੀ ਨਹੀਂ ਸਗੋਂ ਗਾਂ ਦਾ ਅੱਧਾ ਸਰੀਰ ਇਸ ਬਾਘ ਨੇ ਖਾ ਲਿਆ ।ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੀੜਤ ਕਿਸਾਨ ਨੇ ਆਪਣੇ ਪਿੰਡ ਦੇ ਬਾਹਰ ਵਾਰ ਬਣੇ ਪਸ਼ੂਆਂ ਦੇ ਵਾੜੇ ਵਿੱਚ ਬੰਨ੍ਹੀ ਹੋਈ ਸੀ ।
ਜ਼ਿਕਰਯੋਗ ਹੈ ਕਿ ਬਾਘ ਵੱਲੋਂ ਰਿਹਾਇਸ਼ੀ ਖੇਤਰ ਦੇ ਵਿੱਚ ਪਾਲਤੂ ਗਾਂ ਨੂੰ ਮਾਰ ਮੁਕਾੲਿਅਾ ਲੋਕ ਸਹਿਮੇ ਵਾਗ ਨੇ ਗਾ ਨੂੰ ਵਾੜੇ ਚੋਂ ਚੁੱਕ ਕੇ ਜੰਗਲ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ । ਪਰ ਥੋੜ੍ਹੀ ਦੂਰ ਜਾ ਕੇ ਗਾਂ ਨੂੰ ਮਾਰ ਦਿੱਤਾ। ਆਲੇ ਦੁਆਲੇ ਦੇ ਲੋਕਾਂ ਨੂੰ ਜਦ ਇਸ ਦਰਦਨਾਕ ਘਟਨਾ ਬਾਰੇ ਪਤਾ ਚੱਲਿਆ ਤਾਂ ਪੈਰਾਂ ਦੇ ਨਿਸ਼ਾਨ ਤੋ ਬਾਘ ਦਾ ਅੰਦਾਜ਼ਾ ਲਗਾਇਆ ਗਿਆ । ਉੱਥੇ ਹੀ ਜਿਸ ਪਰਿਵਾਰ ਦੀ ਇਹ ਮੱਝ ਸੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੱਝ ਸੂਣ ਵਾਲੀ ਸੀ । ਉੱਥੇ ਹੀ ਇਸ ਦਰਦਨਾਕ ਘਟਨਾ ਦੌਰਾਨ ਜੋ ਪੁੱਛਗਿੱਛ ਹੋ ਰਹੀ ਸੀ ਉਸ ਮੁਤਾਬਕ ਪਤਾ ਚੱਲਿਆ ਹੈ ਕਿ ਪਹਿਲਾਂ ਗਾ ਨੂੰ ਬਾਘ ਨੇ ਰਿਹਾਇਸ਼ੀ ਇਲਾਕੇ ਵਿੱਚ ਮਾਰਿਆ ਤੇ ਫਿਰ ਗਾਂ ਦੇ ਸਰੀਰ ਨੂੰ ਖਾ ਲਿਆ ।
ਉਥੇ ਹੀ ਇਸ ਘਟਨਾ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਬਾਹਰਵਾਰ ਬਣੇ ਆਪਣੇ ਪਸ਼ੂਆਂ ਦੇ ਵਾੜੇ ਵਿਚ ਕਈ ਪਸ਼ੂ ਬੰਨ੍ਹੇ ਹੋਏ ਹਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਸੂਣ ਵਾਲੀ ਗਾਂ ਰਾਤ ਨੂੰ ਬਾੜੇ ਵਿਚ ਬੰਨ੍ਹੇ ਹੋਏ ਸੀ ਤੇ ਕਰੀਬ ਰਾਤ ਦੇ ਗਿਆਰਾਂ ਵਜੇ ਦਾ ਸਮਾਂ ਸੀ । ਜਿਸ ਸਮੇਂ ਬਾਘ ਉਨ੍ਹਾਂ ਦੇ ਘਰ ਦੇ ਵਿੱਚ ਦਾਖ਼ਲ ਹੋ ਗਿਆ ।
ਜਿਸ ਨੂੰ ਵੇਖ ਕੇ ਜ਼ਮੀਨ ਪੈਰਾਂ ਹੇਠੋਂ ਖਿਸਕ ਗਈ ਤੇ ਕੁਝ ਸਮੇਂ ਬਾਅਦ ਗਾਂ ਲਹੂ ਲੁਹਾਣ ਹੋਈ ਜ਼ਮੀਨ ਤੇ ਪਈ ਹੋਈ ਸੀ । ਉਸ ਦੀ ਗਰਦਨ ਨੂੰ ਪੂਰੀ ਤਰ੍ਹਾਂ ਨਾਲ ਖਾਧਾ ਹੋਇਆ ਸੀ । ਉਨ੍ਹਾਂ ਦੱਸਿਆ ਕਿ ਆਲੇ ਦੁਆਲੇ ਅਤੇ ਦੂਰ ਦੂਰ ਤਕ ਇਸ ਬਾਘ ਦੇ ਪੈਰ ਦੇਖੇ ਗਏ । ਹੁਣ ਪਿੰਡ ਵਾਸੀਆਂ ਦੇ ਵੱਲੋਂ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦੇ ਦਿੱਤੀ ਗਈ ਹੈ । ਉਥੇ ਹੀ ਜੰਗਲਾਤ ਵਿਭਾਗ ਦੇ ਵੱਲੋਂ ਮਰੀ ਹੋਈ ਇਸ ਗਾਂ ਦੇ ਸਰੀਰ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਜੰਗਲਾਤ ਵਿਭਾਗ ਦੇ ਵੱਲੋਂ ਇਸ ਦਰਦਨਾਕ ਘਟਨਾ ਦਾ ਵਿਰੋਧ ਕੀਤਾ ਗਿਆ। ਨਾਲ ਹੀ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਵਿਸ਼ੇਸ਼ ਮੰਗ ਕੀਤੀ ਗਈ ਕਿ ਅਜਿਹੀਆਂ ਘਟਨਾਵਾਂ ਤੇ ਨਕੇਲ ਕੱਸੀ ਜਾਵੇ ।
Previous Postਇਥੇ ਫਿਰ ਫਟਿਆ ਕਰੋਨਾ ਬੰਬ ਮਚਿਆ ਹੜਕੰਪ , 10 ਵੱਡੇ ਸ਼ਹਿਰਾਂ ਵਿਚ ਲਗਿਆ ਲੋਕਡੌਨ – ਆਈ ਤਾਜਾ ਵੱਡੀ ਖਬਰ
Next Postਬੋਲੀਵੁਡ ਦੇ ਮਸ਼ਹੂਰ ਅਦਾਕਾਰ ਨਾਲ ਵਜੀ ਠੱਗੀ , ਟਵੀਟ ਕਰ ਦਿਤੀ ਜਾਣਕਾਰੀ ,ਤਾਜਾ ਵੱਡੀ ਖਬਰ