ਪੰਜਾਬ : ਅਮਰੀਕਾ ਤੋਂ ਆਏ ਮੁੰਡੇ ਨੂੰ ਵਿਆਹ ਕਰਵਾਉਣ ਦੇ 17 ਦਿਨਾਂ ਬਾਅਦ ਇਸ ਤਰਾਂ ਮਿਲੀ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਕਰੋਨਾ ਕੇਸਾਂ ਵਿੱਚ ਇ-ਜ਼ਾ-ਫਾ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਹੀ ਸਰਕਾਰ ਵੱਲੋਂ ਸ਼-ਖ-ਤੀ ਨੂੰ ਵਧਾਇਆ ਜਾ ਰਿਹਾ ਹੈ ਤਾਂ ਜੋ ਕਰੋਨਾ ਅਤੇ ਪ੍ਰਸਾਰ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕੇਂਦਰ ਸਰਕਾਰ ਵੱਲੋਂ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪ੍ਰਸਥਿਤੀ ਦੇ ਅਨੁਸਾਰ ਤਾਲਾਬੰਦੀ ਕਰਨ ਅਤੇ ਸ-ਖ਼-ਤ ਹਦਾਇਤਾਂ ਜਾਰੀ ਕਰਨ ਦੇ ਅਧਿਕਾਰ ਵੀ ਦਿੱਤੇ ਗਏ ਹਨ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਬਹੁਤ ਜ਼ਿਆਦਾ ਖ਼-ਤ-ਰ-ਨਾ-ਕ ਹੋ ਰਹੀ ਹੈ। ਜਿਸ ਵੇਖਦੇ ਹੋਏ ਭਾਰਤ ਦੀ ਮਦਦ ਲਈ ਕਈ ਦੇਸ਼ਾ ਵੱਲੋਂ ਅੱਗੇ ਹੱਥ ਵਧਾਇਆ ਗਿਆ ਹੈ। ਜਿਨ੍ਹਾਂ ਵਲੋ ਭਾਰਤ ਨੂੰ ਸਿਹਤ ਉਪਕਰਣ ਮੁਹਈਆ ਕਰਵਾਏ ਜਾ ਰਹੇ ਹਨ।

ਅਮਰੀਕਾ ਤੋਂ ਆਏ ਮੁੰਡੇ ਨੂੰ ਵਿਆਹ ਕਰਾਉਣ ਦੇ 17 ਦਿਨ ਬਾਅਦ ਮਿਲੀ ਮੌਤ ਨਾਲ ਸੋ-ਗ ਦੀ ਲਹਿਰ ਫੈਲ ਗਈ ਹੈ। ਪੰਜਾਬ ਵਿੱਚ ਜਿੱਥੇ ਦਿਨੋਂ-ਦਿਨ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਅਮਰੀਕਾ ਤੋਂ ਭਾਰਤ ਆ ਕੇ ਵਿਆਹ ਕਰਵਾਉਣ ਵਾਲੇ ਨੌਜਵਾਨ ਨੂੰ ਕਰੋਨਾ ਨੇ ਆਪਣੀ ਲ-ਪੇ-ਟ ਵਿੱਚ ਲੈ ਲਿਆ ਹੈ। ਅਮਰੀਕਾ ਦੇ ਕੈਲੇਫੋਰਨੀਆਂ ਦੀ ਕੰਪਨੀ ਵਿੱਚ ਨੌਕਰੀ ਕਰਨ ਵਾਲਾ ਕਾਨਪੁਰ ਦਾ ਰਹਿਣ ਵਾਲਾ ਨੌਜਵਾਨ ਸ਼ਿਵਾਂਕ ਵਾਜਪੇਈ ਪਿਛਲੇ ਦਿਨੀਂ ਭਾਰਤ ਵਾਪਸ ਆਇਆ ਸੀ। ਜੋ ਵਿਆਹ ਤੋਂ ਕੁਝ ਦਿਨ ਬਾਅਦ ਹੀ ਚੰਡੀਗੜ੍ਹ ਵਿੱਚ ਘੁੰਮਣ ਲਈ ਆਇਆ ਸੀ ਅਤੇ ਤਾਜ ਹੋਟਲ ਵਿਚ ਠਹਿਰਿਆ ਹੋਇਆ ਸੀ।

ਇਸ ਤਰਾਂ ਹੀ ਉਕਤ ਨੌਜਵਾਨ ਨੂੰ ਸਾਹ ਸਬੰਧੀ ਸ-ਮੱ-ਸਿ-ਆ-ਵਾਂ ਅਤੇ ਚੰਡੀਗੜ੍ਹ ਦੇ ਇਕ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ, ਜਿਥੋਂ ਉਸ ਨੂੰ ਆਈ ਵੀ ਆਈ ਹਸਪਤਾਲ ਭੇਜ ਦਿੱਤਾ ਗਿਆ। ਜਿੱਥੇ ਨੌਜਵਾਨ ਦਾ ਟੈਸਟ ਕੀਤੇ ਜਾਣ ਤੇ ਪਹਿਲਾਂ ਕਰੋਨਾ ਰਿਪੋਰਟ ਨੈਗਟਿਵ ਦੱਸੀ ਗਈ । ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਚੰਡੀਗੜ੍ਹ ਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਦੂਸਰੇ ਦਿਨ ਕਹਿ ਦਿਤਾ ਗਿਆ ਕਿ ਉਸ ਨੌਜਵਾਨ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ। ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਚੰਡੀਗੜ੍ਹ ਆ ਹੀ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਸ਼ਿਵਾਕ ਦੀ ਕਰੋਨਾ ਕਰਨ ਦੇਹਾਂਤ ਹੋਣ ਦੀ ਖ਼ਬਰ ਫੋਨ ਉੱਪਰ ਮਿਲ ਗਈ ।

17 ਦਿਨ ਪਹਿਲਾਂ ਚਾਵਾਂ ਨਾਲ ਵਿਆਹੇ ਇਸ ਪੁੱਤਰ ਦੀ ਅਚਾਨਕ ਹੋਈ ਇਸ ਤਰ੍ਹਾਂ ਮੌ-ਤ ਨਾਲ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਜੋ ਇਸ ਸਮੇਂ ਭਾ-ਰੀ ਸ-ਦ-ਮੇ ਵਿਚ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੋਈ ਵੀ ਨ-ਸ਼ਾ ਨਹੀਂ ਕਰਦਾ ਸੀ, ਨਾ ਹੀ ਉਸ ਨੂੰ ਕੋਈ ਤ-ਕ-ਲੀ-ਫ ਸੀ। ਇਸ ਲਈ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਉਪਰ ਧੋ-ਖਾ-ਧ-ੜੀ ਕਰਨ ਦੇ ਇ-ਲ-ਜ਼ਾ-ਮ ਲਾਏ ਗਏ ਹਨ। ਇਸ ਨੌਜਵਾਨ ਦੇ ਵਿਆਹ ਨੂੰ 17 ਦਿਨ ਹੀ ਹੋਏ ਸਨ। ਪਿੰਡ ਵਿਚ ਇਕ ਨੌਜਵਾਨ ਦੀ ਦਿ-ਹਾਂ-ਤ ਦੀ ਖਬਰ ਸੁਣਦੇ ਹੀ ਸ਼ੋਕ ਦੀ ਲਹਿਰ ਫੈਲ ਗਈ ਹੈ ।