ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਵਾਸਤੇ ਸਰਕਾਰ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ। ਉੱਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਲੋਕਾਂ ਵੱਲੋਂ ਕੁਦਰਤ ਦੇ ਨਾਲ ਵਧੇਰੇ ਪਿਆਰ ਕੀਤਾ ਜਾਂਦਾ ਹੈ। ਜਿਥੇ ਵਿਦੇਸ਼ਾਂ ਦੀ ਧਰਤੀ ਤੇ ਗਏ ਹੋਏ ਸਾਰੇ ਭਾਰਤੀਆਂ ਵੱਲੋਂ ਉਥੋਂ ਦੇ ਦੇਸ਼ਾਂ ਦੇ ਕਾਨੂੰਨਾਂ ਨੂੰ ਅਪਣਾਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਵਿਦੇਸ਼ਾਂ ਵਿੱਚ ਕੁਦਰਤ ਨਾਲ ਵਧੇਰੇ ਪਿਆਰ ਕੀਤਾ ਜਾਂਦਾ ਹੈ ਅਤੇ ਪਸ਼ੂ ਪੰਛੀਆਂ ਨੂੰ ਖਾਸ ਅਹਿਮੀਅਤ ਦਿੱਤੀ ਜਾਂਦੀ ਹੈ।
ਪਰ ਅਚਾਨਕ ਹੀ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਅਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕੁਦਰਤ ਵੱਲੋਂ ਬਣਾਈ ਪ੍ਰਕਿਰਤੀ ਨਾਲ ਜਿੱਥੇ ਲੋਕਾਂ ਵੱਲੋਂ ਪਿਆਰ ਕੀਤਾ ਜਾਂਦਾ ਹੈ ਉਥੇ ਹੀ ਕੁਝ ਪਸ਼ੂ-ਪੰਛੀ ਲੋਕਾਂ ਦੇ ਲਈ ਖਤਰਨਾਕ ਸਾਬਤ ਵੀ ਹੁੰਦੇ ਹਨ। ਹੁਣ ਪੰਜਾਬੀਆਂ ਦੇ ਪਸੰਦੀਦਾ ਸ਼ਹਿਰ ਦੇ ਚਿੜੀਆ ਘਰ ਵਿਚੋਂ ਸ਼ੇਰ ਬੱਚਿਆਂ ਸਣੇ ਫਰਾਰ ਹੋਇਆ ਹੈ ਜਿੱਥੇ ਸ਼ਹਿਰ ਚ ਲਾਕਡਾਊਨ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਇਕ ਚਿੜੀਆਘਰ ਦੇ ਵਿਚ ਮੌਜੂਦ ਸ਼ੇਰ ਆਪਣੇ ਚਾਰ ਬੱਚਿਆਂ ਨੂੰ ਲੈ ਕੇ ਵਾੜੇ ਵਿਚੋਂ ਫਰਾਰ ਹੋ ਗਿਆ।
ਉੱਥੇ ਹੀ ਉਸ ਨੂੰ ਫੜਨ ਵਾਸਤੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ0ਰ ਚ ਤਾਲਾਬੰਦੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸ਼ੇਰ ਨੂੰ ਬੇਹੋਸ਼ ਕਰਨ ਤੋਂ ਬਾਅਦ ਚਾਰ ਬੱਚਿਆਂ ਦੇ ਸਮੇਤ ਬਾੜੀ ਵਿੱਚ ਵਾਪਸ ਲਿਆਂਦਾ ਗਿਆ। ਦੱਸਿਆ ਗਿਆ ਹੈ ਕਿ ਜਿਥੇ ਇਹ ਮਾਮਲਾ ਸਿਡਨੀ ਦੇ ਟਾਰੋਗਾਂ ਚਿੜੀਆਘਰ ਵਿਚ ਬੁਧਵਾਰ ਨੂੰ ਸਾਹਮਣੇ ਆਇਆ ਹੈ।
ਉੱਥੇ ਹੀ ਇਹ ਘਟਨਾ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਵਾਪਰੀ ਜਿਸ ਤੋਂ ਬਾਅਦ ਹਫੜਾ-ਤਫੜੀ ਮਚ ਗਈ ਅਤੇ ਸ਼ੇਰ ਨੂੰ ਕਾਬੂ ਕਰਨ ਵਾਸਤੇ ਅਧਿਕਾਰੀਆਂ ਵੱਲੋਂ ਸਖਤ ਕਦਮ ਚੁੱਕੇ ਗਏ। ਕਿਉਂਕਿ ਇਸ ਸ਼ੇਰ ਵੱਲੋਂ ਲੋਕਾਂ ਤੇ ਹਮਲਾ ਕੀਤੇ ਜਾਣ ਦੇ ਡਰ ਦੇ ਚਲਦਿਆਂ ਹੋਇਆਂ ਇਸ ਨੂੰ ਤੁਰੰਤ ਕਾਬੂ ਕੀਤਾ ਗਿਆ।
Home ਤਾਜਾ ਖ਼ਬਰਾਂ ਪੰਜਾਬੀਆਂ ਦੇ ਪਸੰਦੀਦਾ ਸ਼ਹਿਰ ਦੇ ਚਿੜੀਆਘਰ ਚੋਂ ਸ਼ੇਰ ਬੱਚਿਆਂ ਸਣੇ ਹੋਇਆ ਫਰਾਰ, ਸ਼ਹਿਰ ਚ ਲਗਾਇਆ ਲਾਕਡਾਊਨ
Previous Post26 ਸਾਲਾਂ ਚੜਦੀ ਉਮਰੇ ਪੰਜਾਬੀ ਨੌਜਵਾਨ ਦੀ ਹੋਈ ਵਿਦੇਸ਼ ਚ ਦਰਦਨਾਕ ਹਾਦਸੇ ਚ ਮੌਤ
Next Postਪੰਜਾਬ: ਮਰੀਜਾਂ ਨਾਲ ਆਏ ਲੜਕਿਆਂ ਨੂੰ ਹੁਸਨ ਦਾ ਜਲਵਾ ਦਿਖਾ ਨਰਸ ਫਸਾਉਂਦੀ ਸੀ ਟਰੈਪ ਚ, ਪੁਲਿਸ ਨੇ ਚੁਕਿਆ