ਧਰਤੀ ਨਾਲ ਟਕਰਾ ਸਕਦੇ ਹੈ ਵੱਡਾ ਤੂਫ਼ਾਨ, ਬਿਜਲੀ ਹੋ ਸਕੀ ਗੁਲ- ਆਈ ਵੱਡੀ ਚਿਤਾਵਨੀ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਸ ਸੰਸਾਰ ਦੀ ਉਤਪਤੀ ਹੋਈ ਹੈ ਉਥੇ ਹੀ ਬ੍ਰਹਿਮੰਡ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਦਾ ਹੈ। ਜਿੱਥੇ ਵੱਖ ਵੱਖ ਚੀਜਾਂ ਤੋਂ ਬਿਨਾਂ ਇਨਸਾਨ ਜੀ ਨਹੀਂ ਸਕਦਾ। ਉਥੇ ਹੀ ਇਨਸਾਨ ਦੀ ਜ਼ਿੰਦਗੀ ਵਿਚ ਠਹਿਰਾਵ ਅਤੇ ਅਰਾਮ ਕਰਨ ਵਾਸਤੇ ਹੀ ਰਾਤ ਨੂੰ ਬਣਾਇਆ ਗਿਆ ਹੈ। ਜਿੱਥੇ ਇਕ ਦਿਨ ਰਾਤ ਦਾ ਚੱਕਰ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ। ਉਥੇ ਹੀ ਇਨਸਾਨ ਵੀ ਇਸੇ ਤਰ੍ਹਾਂ ਆਪਣੇ ਕੰਮ-ਕਾਰ ਦੀ ਸਥਿਤੀ ਵਿਚ ਚਲਦਾ ਰਹਿੰਦਾ ਹੈ। ਧਰਤੀ ਜਿਥੇ 24 ਘੰਟੇ ਦੇ ਵਿੱਚ ਘੁੰਮ ਕੇ ਇੱਕ ਚੱਕਰ ਪੂਰਾ ਕਰਦੀ ਹੈ। ਉਥੇ ਹੀ ਚੰਨ ਤੋਂ ਠੰਡਕ ਅਤੇ ਸੂਰਜ ਤੋ ਗਰਮੀ ਪ੍ਰਾਪਤ ਹੁੰਦੀ ਹੈ।

ਇਨ੍ਹਾਂ ਦੀ ਰੌਸ਼ਨੀ ਅਤੇ ਊਰਜਾ ਤੋਂ ਬਿਨਾਂ ਵੀ ਇਨਸਾਨ ਦੀ ਜ਼ਿੰਦਗੀ ਸੰਭਵ ਨਹੀਂ ਹੈ। ਉਥੇ ਹੀ ਵਿਗਿਆਨੀਆਂ ਵੱਲੋਂ ਇਨ੍ਹਾਂ ਗ੍ਰਹਿ ਨਾਲ ਜੁੜਿਆ ਹੋਇਆ ਵੀ ਬਹੁਤ ਸਾਰੀਆਂ ਜਾਣਕਾਰੀਆਂ ਲੋਕਾਂ ਦੇ ਸਨਮੁੱਖ ਕੀਤੀਆਂ ਜਾਂਦੀਆਂ ਹਨ। ਹੁਣ ਧਰਤੀ ਤੇ ਟਕਰਾ ਸਕਦਾ ਹੈ ਵੱਡਾ ਤੂਫਾਨ,ਜਿਸ ਦੇ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਬਿਜਲੀ ਵੀ ਗੁੱਲ ਹੋ ਸਕਦੀ ਹੈ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨੈਸ਼ਨਲ ਓਸ਼ੀਅਨ ਐਂਡ ਐਟਮੌਸਫੇਰਿਕ ਐਡਮਨੀਸਟਰੇਸ਼ਨ ਵੱਲੋਂ ਭਵਿੱਖਬਾਣੀ ਕਰਨ ਵਾਲਿਆਂ ਨੇ ਇਸ ਦੀ ਜਾਣਕਾਰੀ ਭਵਿੱਖਬਾਣੀ ਕਰਦਿਆਂ ਹੋਇਆਂ ਦਿੱਤੀ ਹੈ ਕਿ ਸੂਰਜ ਦੀ ਸਤ੍ਹਾ ਵਿਚ ਹੋਏ ਹੋਲ ਤੋਂ ਨਿਕਲਣ ਵਾਲੀਆਂ ਤੇਜ਼ ਰਫ਼ਤਾਰ ਸੂਰਜੀ ਹਵਾਵਾਂ ਦੇ ਕਾਰਣ ਧਰਤੀ ਦੇ ਮਾਮੂਲੀ ਚੁੰਬਕੀ ਤੂਫਾਨ ਆਉਣ ਦੀ ਸੰਭਾਵਨਾ ਪੈਦਾ ਕਰ ਦਿੱਤੀ ਹੈ।

ਚੁੰਬਕੀ ਤੂਫ਼ਾਨ ਹੋਣ ਦੀ ਸੰਭਾਵਨਾ 3 ਅਗਸਤ ਨੂੰ ਦੱਸੀ ਗਈ ਹੈ। ਉਹ ਵੀ ਇਸ ਚੁੰਬਕੀ ਤੂਫ਼ਾਨ ਦੇ ਅੱਜ ਧਰਤੀ ਦੇ ਨਾਲ ਟਕਰਾਉਣ ਦੇ ਚਲਦਿਆਂ ਹੋਇਆਂ ਲਾਈਨ ਬੰਦ ਹੋ ਸਕਦੀ ਹੈ। ਜਿਥੇ ਸੂਰਜ ਦੇ ਜਲਵਾਯੂ ਵਿੱਚ ਇੱਕ ਦੱਖਣੀ ਮੋਰੀ ਹੋਈ ਹੈ ਜਿਸ ਤੋਂ ਨਿਕਲਣ ਵਾਲੀ ਗੈਸ ਪਦਾਰਥ ਵਹਿ ਰਹੀ ਹੈ।

ਉਥੋਂ ਦੇ ਚੁੰਬਕੀ ਖੇਤਰ ਵਿੱਚ ਫੈਲਣ ਵਾਲੇ ਕਣਾਂ ਦੀਆਂ ਲਹਿਰਾਂ ਉਹ ਵਤਵਰਣ ਦੇ ਵਿਚ ਅਣੂਆਂ ਨੂੰ ਵਿਗਾੜ ਰਹੀਆਂ ਹਨ ਜਿਸ ਦੇ ਚਲਦਿਆਂ ਹੋਇਆਂ ਗੜਬੜੀ ਪੈਦਾ ਹੋ ਸਕਦੀ ਹੈ। ਪ੍ਰਭਾਵ ਕੇ ਪਾਵਰ ਸਿਸਟਮ ਤੇ ਪੈ ਸਕਦਾ ਹੈ ਅਤੇ ਇਸ ਨਾਲ ਫੂਡ ਸਪਲਾਈ ਦੇ ਕੰਮ ਕਾਰ ਵਿਚ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪ੍ਰਵਾਸੀ ਜਾਨਵਰ ਵੀ ਪ੍ਰਭਾਵਤ ਹੋ ਸਕਦੇ ਹਨ।