ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਵੱਲੋਂ ਆਪਣੀ ਹਿੰਮਤ ਅਤੇ ਮਿਹਨਤ ਦੇ ਸਦਕਾ ਇਹ ਰੁਤਬਾ ਹਾਸਲ ਕੀਤਾ ਗਿਆ ਹੈ ਅਤੇ ਦੁਨੀਆ ਦੇ ਕੁਝ ਵਿਅਕਤੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਜਿੱਥੇ ਹਰ ਇਕ ਲੋਕਾਂ ਦੀ ਪਹੁੰਚ ਦੇ ਅੰਦਰ ਆ ਚੁੱਕਾ ਹੈ। ਉਥੇ ਹੀ ਅਜਿਹੇ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਰਸਤੇ ਹਨ ਜਿਸਦੇ ਜ਼ਰੀਏ ਲੋਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾਂਦੇ ਹਨ। ਜਿਸ ਦੇ ਜ਼ਰੀਏ ਬਹੁਤ ਸਾਰੇ ਲੋਕ ਅੱਜ ਦੁਨੀਆਂ ਦੇ ਵਿੱਚ ਅਮੀਰ ਲੋਕਾਂ ਦੀ ਲਿਸਟ ਵਿੱਚ ਸ਼ਾਮਲ ਹੋ ਚੁੱਕੇ ਹਨ। ਹੁਣ ਦੁਨੀਆ ਦੇ ਅਮੀਰ ਵਿਅਕਤੀ ਐਲਨ ਮਸਕ ਨੂੰ ਇਹ ਵੱਡਾ ਝਟਕਾ ਲਗਾ ਹੈ। ਜਿੱਥੇ ਉਨ੍ਹਾਂ ਬਾਰੇ ਇਹ ਮਾੜੀ ਖਬਰ ਸਾਹਮਣੇ ਆਈ ਹੈ।
ਬੀਤੇ ਦਿਨੀ ਜਿੱਥੇ ਦੁਨੀਆਂ ਦੇ ਅਮੀਰ ਵਿਅਕਤੀਆਂ ਵਿੱਚ ਸ਼ਾਮਲ ਕਰਨ ਵਾਸਤੇ ਸਮੇਂ ਚਰਚਾ ਵਿਚ ਆਏ ਹੋਏ ਸਨ ਜਿਥੇ ਉਨ੍ਹਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟਵਿੱਟਰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਕ ਵਾਰ ਫਿਰ ਤੋਂ ਟੇਸਲਾ ਦੇ ਸੀਈਓ ਫਿਰ ਤੋਂ ਵਿਵਾਦਾਂ ਵਿੱਚ ਬਣ ਗਏ ਹਨ। ਜਿੱਥੇ ਉਨ੍ਹਾਂ ਉਪਰ ਇਕ ਔਰਤ ਵੱਲੋਂ ਉਨ੍ਹਾਂ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਮਹਿਲਾ ਕਰਮਚਾਰੀ ਨੂੰ ਬਲਾਤਕਾਰ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਸੀ। ਅਤੇ ਉਸ ਔਰਤ ਨੂੰ ਕਾਮੁਕ ਮਸਾਜ਼ ਕਰਨ ਲਈ ਆਖਿਆ ਗਿਆ ਸੀ।
ਔਰਤ ਵੱਲੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿੱਥੇ ਇਹ ਘਟਨਾ ਬ੍ਰਿਟੇਨ ਜਾਣ ਵਾਲੀ ਫਲਾਈਟ ਦੇ ਸਮੇਂ ਵਾਪਰੀ ਸੀ। ਉਥੇ ਹੀ ਇਸ ਘਟਨਾ ਦੌਰਾਨ ਉਹ ਔਰਤ ਤਣਾਅ ਮਹਿਸੂਸ ਕਰ ਰਹੀ ਸੀ ਅਤੇ ਇਸ ਸਾਰੇ ਹਾਦਸੇ ਦੀ ਪੁਸ਼ਟੀ ਉਸ ਸਮੇਂ ਉੱਥੇ ਮੌਜੂਦ ਇਕ ਫਲਾਈਟ ਵਿਚ ਕੰਮ ਕਰਨ ਵਾਲੇ ਕਰਮਚਾਰੀ ਵੱਲੋਂ ਕੀਤੀ ਗਈ ਸੀ।
ਜਿੱਥੇ ਉਹ ਔਰਤ ਫਲਾਈਟ ਅਟੈਂਡੈਂਟ ਦੇ ਤੌਰ ਤੇ ਕੰਮ ਕਰ ਰਹੀ ਸੀ ਉਥੇ ਉਸ ਨੂੰ ਮਸਾਜ ਕਰਨ ਦਾ ਲਾਇਸੰਸ ਲੈਣ ਵਾਸਤੇ ਪਰਸਤਾਵ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਔਰਤ ਐਲਨ ਮਸਕ ਦੀ ਮਾਲਸ਼ ਕਰ ਸਕੇ। ਉਥੇ ਹੀ ਇਸ ਸਾਰੀ ਘਟਨਾ ਬਾਰੇ ਐਲਨ ਮਸਕ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੇ ਨਾਮ ਨੂੰ ਖਰਾਬ ਕਰਨ ਵਾਸਤੇ ਸਿਆਸੀ ਢੰਗ ਦੇ ਨਾਲ ਇਹ ਚਾਲ ਚੱਲੀ ਜਾ ਰਹੀ ਹੈ। ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਐਲਨ ਮਸਕ ਵੱਲੋਂ ਉਸ ਔਰਤ ਨੂੰ ਮੁਕੱਦਮਾ ਕਰਨ ਤੋਂ ਰੋਕਣ ਵਾਸਤੇ ਦੋ ਕਰੋੜ ਰੁਪਏ ਦਿੱਤੇ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਸੀ।
Previous Post12 ਪੰਨਿਆਂ ਦਾ ਨੋਟ ਲਿਖ ਕੇ ਕੁੜੀ ਨੇ ਦਿੱਤੀ ਜਾਨ, ਕੀਤੇ ਵੱਡੇ ਖੁਲਾਸੇ- ਤਾਜਾ ਵੱਡੀ ਖਬਰ
Next Postਇੰਡੀਆ ਆਸਮਾਨ ਚ ਉਡਦੇ ਹਵਾਈ ਜਹਾਜ ਦਾ ਇੰਜਣ ਹੋ ਗਿਆ ਬੰਦ , ਫਿਰ ਵਾਪਰਿਆ ਕੁਝ ਅਜਿਹਾ