ਦਿੱਲੀ ਕਿਸਾਨ ਧਰਨੇ ਚ ਗਏ ਨੌਜਵਾਨ ਕਿਸਾਨ ਨੂੰ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇੱਕ ਹੋਰ ਮਾੜੀ ਘਟਨਾ ਸਾਹਮਣੇ ਆਈ ਹੈ,ਦਿੱਲੀ ਧਰਨੇ ਚ ਗਏ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ। ਮੰ-ਦ-ਭਾ-ਗੀ ਘਟਨਾ ਸਾਹਮਣੇ ਆਈ ਹੈ। ਨੌਜਵਾਨ ਨੂੰ ਇਸ ਤਰੀਕੇ ਨਾਲ ਮਿਲੀ ਮੌਤ ਤੋਂ ਬਾਅਦ ਹੈ ਪਾਸੇ ਸੋਗ ਦੀ ਲਹਿਰ ਛਾ ਗਈ ਹੈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਦਿੱਲੀ ਧਰਨੇ ਚ ਗਏ ਨੌਜਵਾਨ ਕਿਸਾਨ ਨੂੰ ਇਸ ਤਰ੍ਹਾਂ ਮੌਤ ਆਵੇਗੀ। ਇਸ ਖ਼ਬਰ ਦੇ ਸਾਹਮਣੇ ਆਉਣ ਤੌ ਬਾਅਦ ਹਰ ਕੋਈ ਹੈਰਾਨ ਹੈ ਅਤੇ ਕਾਫੀ ਪ-ਰੇ-ਸ਼ਾ-ਨ ਹੈ। ਦਿੱਲੀ ਕਿਸਾਨ ਧਰਨੇ ਚ ਗਏ ਨੌਜਵਾਨ ਕਿਸਾਨ ਨੂੰ ਆਈ ਇਸ ਤਰ੍ਹਾਂ ਦੀ ਮੌਤ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਚੁੱਕੀ ਹੈ।

ਕਿਸਾਨ ਜੋ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਧਰਨੇ ਚ ਸ਼ਾਮਿਲ ਹਨ ਉਹਨਾਂ ਚ ਹੀ ਇਹ ਨੌਜਵਾਨ ਕਿਸਾਨ ਵੀ ਸ਼ਾਮਿਲ ਸੀ। ਜਿਸ ਦੀ ਹੁਣ ਮੌਤ ਹੋ ਗਈ ਹੈ,ਅਤੇ ਪਰਿਵਾਰ ਸਦਮੇ ਚ ਗਿਆ ਹੋਇਆ ਹੈ। ਜਿਕਰ ਯੋਗ ਹੈ ਕਿ ਸਿੰਘੂ ਬਾਰਡਰ ਤੋਂ ਸ਼ਾਹਕੋਟ ਦੇ ਪਿੰਡ ਤਲਵੰਡੀ ਸੰਘੇੜਾ ਵੱਲ ਨੂੰ ਵਾਪਿਸ ਪਰਤ ਰਹੇ ਨੌਜਵਾਨ ਦੀ ਮੌਤ ਹੋ ਗਈ ਹੈ, ਦਸਣਾ ਬਣਦਾ ਹੈ ਕਿ ਨੌਜਵਾਨ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਜੱਥੇ ਚ ਸ਼ਾਮਿਲ ਸੀ। ਨੌਜਵਾਨ ਦੀ ਮੌਤ ਟਰੈਕਟਰ ਤੋਂ ਹੇਠਾਂ ਸੜਕ ਤੇ ਡਿੱ-ਗ-ਣ ਦੀ ਵਜਿਹ ਨਾਲ ਹੋਈ ਹੈ, ਨੌਜਵਾਨ ਸੰਦੀਪ ਕੁਮਾਰ ਰੁੜਕਾ ਦੇ ਨੇੜੇ ਹਾਦਸੇ ਦਾ ਸ਼ਿ-ਕਾ-ਰ ਹੋਇਆ ਹੈ।

ਜਿਸ ਤੋਂ ਬਾਅਦ ਹਰ ਕੋਈ ਸ-ਦ-ਮੇ ਦੇ ਮਾਹੌਲ ਚ ਚਲਾ ਗਿਆ। ਟਰੈਕਟਰ ਤੇ ਬੈਠਾ 28 ਸਾਲਾਂ ਦਾ ਨੌਜਵਾਨ ਸੰਦੀਪ ਕੁਮਾਰ ਇਸ ਹਾਦਸੇ ਦਾ ਸ਼ਿ-ਕਾ-ਰ ਹੋਇਆ ਹੈ ਜਿਸ ਚ ਉਸਨੂੰ ਆਪਣੀ ਜਾਨ ਤੋ ਹੱਥ ਧੋ-ਨਾ ਪਿਆ। ਕਮੇਟੀ ਦੇ ਪ੍ਰੈਸ ਸੱਕਤਰ ਨੇ ਦੱਸਿਆ ਕਿ ਨੌਜਵਾਨ ਟਰੈਕਟਰ ਦੇ ਅੱਗੇ ਬੈਠਾ ਹੋਇਆ ਸੀ, ਕਿ ਅਚਾਨਕ ਥੱਲੇ ਡਿੱ-ਗ ਗਿਆ ਅਤੇ ਓਹੀ ਟਰੈਕਟਰ ਟਰਾਲੀ ਉਸਦੇ ਉੱਤੋਂ ਦੀ ਗੁਜ਼ਰ ਗਏ ਅਤੇ ਉਸਦੀ ਮੌਕੇ ਤੇ ਮੌਤ ਹੋ ਗਈ। ਨੌਜਵਾਨ ਦੇ ਪਿਤਾ ਕੁਲਦੀਪ ਰਾਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੌਨ ਸ਼ਾਹਕੋਟ ਦੇ ਮੀਤ ਪ੍ਰਧਾਨ ਹਨ, ਅਤੇ ਅਪਣਾ ਯੋਗ ਦਾਨ ਪਾ ਰਹੇ ਨੇ।

ਕਿਸਾਨੀ ਸੰਗਰਸ਼ ਚ ਉਹਨਾਂ ਦੇ ਪੂਰੇ ਪਰਿਵਾਰ ਨੇ ਅਪਣਾ ਯੋਗਦਾਨ ਪਾਇਆ ਹੈ। ਉਹਨਾਂ ਦੇ ਪੁੱਤਰ ਦੀ ਹੁਣ ਇਸ ਤਰੀਕੇ ਨਾਲ ਹੋਈ ਮੌਤ ਪਰਿਵਾਰ ਨੂੰ ਗੰ-ਮ ਦੇ ਮਾਹੌਲ ਚ ਪਾ ਗਈ ਹੈ। ਹੁਣ ਸਰਕਾਰ ਤੌ ਇਹ ਮੰਗ ਕੀਤੀ ਗਈ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ। ਪਰਿਵਾਰ ਨੂੰ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਸਰਕਾਰ ਨੂੰ ਕੀਤੀ ਗਈ ਹੈ। ਸੰਦੀਪ ਕੁਮਾਰ ਦਾ ਹੁਣ 23 ਫਰਵਰੀ ਨੂੰ ਸੰਸਕਾਰ ਕੀਤਾ ਜਾਵੇਗਾ ਉਹਨਾਂ ਦੇ ਪਿੰਡ ਸੰਘੇੜਾ ਚ ਉਹਨਾਂ ਨੂੰ ਅੰ-ਤਿ-ਮ ਵਿ-ਦਾ-ਈ ਦਿੱਤੀ ਜਾਵੇਗੀ। ਪਰਿਵਾਰ ਤੇ ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਵੱਡਾ ਦੁੱਖਾਂ ਦਾ ਪ-ਹਾ-ੜ ਟੁੱ-ਟ ਗਿਆ ਹੈ।