ਦਿੱਗਜ਼ ਅਦਾਕਾਰ ਨੂੰ ਬਿਮਾਰ ਹੋਣ ਕਾਰਨ ਗੰਭੀਰ ਹਾਲਤ ਚ ਲਿਆਂਦਾ ਗਿਆ ਦਿੱਲੀ

ਮਸ਼ਹੂਰ ਅਦਾਕਾਰ ਦੀ ਸਿਹਤ ਗੰਭੀਰ, ਦਿੱਲੀ ਹਸਪਤਾਲ ਰੈਫਰ
ਨਵੀਂ ਦਿੱਲੀ – ਫਿਲਮ ਇੰਡਸਟਰੀ ‘ਚੋਂ ਇੱਕ ਵੱਡੀ ਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦੱਖਣੀ ਭਾਰਤੀ ਸਿਨੇਮਾ ਦੇ ਇੱਕ ਪ੍ਰਸਿੱਧ ਅਦਾਕਾਰ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਭੁਵਨੇਸ਼ਵਰ ਦੇ KIMS ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ, ਪਰ ਕੋਈ ਸੁਧਾਰ ਨਾ ਹੋਣ ਕਰਕੇ ਪਰਿਵਾਰ ਨੇ ਉਨ੍ਹਾਂ ਨੂੰ ਤੁਰੰਤ ਦਿੱਲੀ ਲਿਜਾਣ ਦਾ ਫੈਸਲਾ ਲਿਆ।

ਵੈਂਟੀਲੇਟਰ ‘ਤੇ ਹਾਲਤ ਨਾਜ਼ੁਕ
8 ਫਰਵਰੀ ਨੂੰ ਹਸਪਤਾਲ ਦਾਖਲ ਕਰਵਾਏ ਗਏ ਇਸ ਮਸ਼ਹੂਰ ਅਦਾਕਾਰ ਦੀ ਹਾਲਤ ਵੇਖਦੇ ਹੋਏ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਣ ਦੀ ਲੋੜ ਪਈ। ਗ੍ਰੀਨ ਕੋਰੀਡੋਰ ਰਾਹੀਂ ਉਨ੍ਹਾਂ ਨੂੰ ਦਿੱਲੀ ਹਸਪਤਾਲ ਰੈਫਰ ਕੀਤਾ ਗਿਆ। ਪਰਿਵਾਰ ਅਤੇ ਮੀਡੀਆ ਉਨ੍ਹਾਂ ਦੀ ਸਿਹਤ ਦੀ ਹਰ ਨਵੀਂ ਜਾਣਕਾਰੀ ‘ਤੇ ਨਜ਼ਰ ਰੱਖ ਰਹੇ ਹਨ।

ਸ਼ੂਟਿੰਗ ਦੌਰਾਨ ਵਿਗੜੀ ਸਿਹਤ
ਇਹ ਮਸ਼ਹੂਰ ਅਦਾਕਾਰ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ‘ਚ ਮਸ਼ਰੂਫ਼ ਸਨ, ਜਦ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਫਿਲਮ ਦੇ ਸ਼ੂਟਿੰਗ ਸੈੱਟ ‘ਤੇ ਹੀ ਉਨ੍ਹਾਂ ਨੂੰ ਬੇਹੱਦ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਜਦ ਹਸਪਤਾਲ ਵਿੱਚ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ, ਤਾਂ ਉਨ੍ਹਾਂ ਨੂੰ ਦਿੱਲੀ ਸ਼ਿਫਟ ਕਰਨ ਦਾ ਫੈਸਲਾ ਕੀਤਾ ਗਿਆ।

ਪ੍ਰਸ਼ੰਸਕ ਕਰ ਰਹੇ ਹਨ ਦੁਆਵਾਂ
ਇਸ ਮਸ਼ਹੂਰ ਅਦਾਕਾਰ ਦੀ ਬਿਮਾਰੀ ਦੀ ਖ਼ਬਰ ਮੀਡੀਆ ਤੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਫਿਲਮ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ। ਹਰ ਕੋਈ ਉਮੀਦ ਕਰ ਰਿਹਾ ਹੈ ਕਿ ਉਹ ਜਲਦੀ ਠੀਕ ਹੋਣਗੇ ਅਤੇ ਮੁੜ ਵਾਪਸੀ ਕਰਣਗੇ।