ਆਈ ਤਾਜਾ ਵੱਡੀ ਖਬਰ
ਇਸ ਸਮੇਂ ਜਿਥੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਪਰ ਬੈਠੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਥੇ ਹੀ ਕੇਂਦਰ ਸਰਕਾਰ ਵੱਲੋਂ ਆਰਥਿਕ ਮਦਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਪਹਿਲੇ ਦਿਨ ਤੋਂ ਹੀ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਦਿੱਲੀ ਦੇ ਮੋਰਚੇ ਵਿੱਚ ਵੀ ਸ਼ਿਰਕਤ ਕੀਤੀ ਜਾ ਰਹੀ ਹੈ। ਤਾਂ ਜੋ ਕਿਸਾਨਾਂ ਦੇ ਹੌਸਲੇ ਬੁਲੰਦ ਰਹਿਣ। ਉਥੇ ਹੀ ਕਰੋਨਾ ਦੇ ਦੌਰ ਵਿੱਚ ਵੀ ਪੰਜਾਬੀ ਗਾਇਕਾ ਅਤੇ ਅਦਾਕਾਰਾ ਵੱਲੋਂ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਗਰੀਬ ਵਰਗ ਦੇ ਲੋਕਾਂ ਦੀ ਅੱਗੇ ਆ ਕੇ ਮਦਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਮਸ਼ਹੂਰ ਗਾਇਕ ਅਤੇ ਅਦਾਕਾਰ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਪ੍ਰੋਗਰਾਮ ਲਗਾਉਣ ਵਾਸਤੇ 2 ਲੱਖ ਰੁਪਈਆ ਦਿੱਤਾ ਗਿਆ ਸੀ ਲੇਕਿਨ ਫਿਰ ਵੀ ਪੰਗਾ ਪੈ ਜਾਣ ਕਾਰਨ, ਇਸ ਘਟਨਾ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ 2016 ਦਾ ਸਾਹਮਣੇ ਆਇਆ ਹੈ। ਉਸ ਸਮੇਂ ਦਿਲਜੀਤ ਦੁਸਾਂਝ ਵੱਲੋਂ ਜਲੰਧਰ ਤੇ ਉਸ ਸਮੇਂ ਸਹਾਇਕ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਨਿਰੰਜਨ ਸਿੰਘ ਦੀ ਧੀ ਦੇ ਵਿਆਹ ਸਮਾਗਮ ਵਿੱਚ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ।
ਧੀ ਦੇ ਵਿਆਹ ਤੇ ਨਿਰੰਜਣ ਸਿੰਘ ਵੱਲੋਂ ਪੰਜਾਬੀ ਗਾਇਕ ਦਲਜੀਤ ਸਿੰਘ ਨੂੰ ਸਮਾਰੋਹ ਵਿੱਚ ਪ੍ਰੋਗਰਾਮ ਪੇਸ਼ ਕਰਨ ਵਾਸਤੇ 2 ਲੱਖ ਰੁਪਏ ਅਦਾ ਕੀਤੇ ਗਏ ਸਨ। ਜੋ ਕਿ ਉਸ ਸਮੇਂ ਪੇਸ਼ੇਵਰ ਅਦਾਇਗੀ ਨਾਲੋਂ ਬਹੁਤ ਘੱਟ ਸਨ। ਹੁਣ ਜਦੋਂ ਨਿਰੰਜਨ ਸਿੰਘ ਅੱਜ ਇਨਫੋਰਸਮੈਂਟ ਡਾਇਰੈਕਟਰ ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਤਾਂ ਉਸ ਸਮੇਂ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਨਿਰੰਜਨ ਸਿੰਘ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਪਣੀ ਇਮਾਨਦਾਰੀ ਬਣਾਈ ਰੱਖਣ ਵਿਚ ਅਸਫਲ ਰਹੇ ਹਨ।
ਕਿਉਂਕਿ ਉਨ੍ਹਾਂ ਵੱਲੋਂ ਆਪਣੀ ਬੇਟੀ ਦੇ ਵਿਆਹ ਦੇ ਮੌਕੇ ਉਪਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨਾਲ ਜੁੜੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਮਾਮਲੇ ਵਿੱਚ ਜਾਂਚ ਅਧਿਕਾਰੀਆਂ ਨੇ ਲਿਖਿਆ ਹੈ ਕਿ ਇਸ ਕੇਸ ਵਿੱਚ ਨਿਰੰਜਨ ਸਿੰਘ ਨੇ ਪੰਜਾਬੀ ਗਾਇਕ ਦੀ ਪੇਸ਼ਕਾਰੀ ਉੱਤੇ ਵਾਧੂ ਖ਼ਰਚੇ ਕੀਤੇ ਹਨ ਜੋ ਕਿ ਇਸ ਕੇਸ ਨਾਲ ਸਬੰਧਤ ਹਨ।
Home ਤਾਜਾ ਖ਼ਬਰਾਂ ਦਿਲਜੀਤ ਦੁਸਾਂਝ ਨੂੰ ਪ੍ਰੋਗਰਾਮ ਲਗਾਉਣ ਦਾ 2 ਲੱਖ ਦਿੱਤਾ ਪਰ ਫਿਰ ਵੀ ਪੈ ਗਿਆ ਪੰਗਾ ਦੇਖੋ ਆਈ ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਦਿਲਜੀਤ ਦੁਸਾਂਝ ਨੂੰ ਪ੍ਰੋਗਰਾਮ ਲਗਾਉਣ ਦਾ 2 ਲੱਖ ਦਿੱਤਾ ਪਰ ਫਿਰ ਵੀ ਪੈ ਗਿਆ ਪੰਗਾ ਦੇਖੋ ਆਈ ਤਾਜਾ ਵੱਡੀ ਖਬਰ
Previous Postਕਨੇਡਾ ਤੋਂ ਆਈ ਵੱਡੀ ਖਬਰ – ਪੰਜਾਬੀਆਂ ਨੂੰ ਹੋਈ ਅਪੀਲ ਹੁਣੇ ਜਲਦੀ ਨਾਲ ਕਰਨ ਇਹ ਕੰਮ
Next Postਇਸ ਪੰਜਾਬੀ ਗਾਇਕ ਨਾਲ ਹੋਈ ਮਾੜੀ-ਹੁਣ ਗਾਇਕ ਨੇ ਕੀਤਾ ਇਹ ਚੈਲੈਂਜ