ਤੋਬਾ ਤੋਬਾ : ਪੰਜਾਬੀ ਕੁੜੀ ਨਾਲ ਕਨੇਡਾ ਚ ਜੋ ਜੋ ਹੋਇਆ ਸੁਣ ਮਾਪਿਆਂ ਦੀ ਕੰਬੀ ਰੂਹ-ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਖੁਸ਼ੀ-ਖੁਸ਼ੀ ਪਾਲਿਆ ਜਾਂਦਾ ਹੈ, ਫਿਰ ਉਨ੍ਹਾਂ ਦੀ ਵਧੀਆ ਪਰਵਰਿਸ਼ ਕਰ ਕੇ ਉਨ੍ਹਾਂ ਲਈ ਵਧੀਆ ਰਿਸ਼ਤੇ ਦੇਖ਼ ਕੇ ਵਿਆਹ ਕੀਤਾ ਜਾਂਦਾ ਹੈ। ਅੱਜ ਦੇ ਦੌਰ ਵਿਚ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਕੁਝ ਲੋਕਾਂ ਵੱਲੋਂ ਧੋਖਾਧੜੀ ਅਤੇ ਬਿਜਨਸ ਦੇ ਤੌਰ ਤੇ ਲਿਆ ਜਾ ਰਿਹਾ ਹੈ। ਇਥੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਦੀ ਖੂਬਸੂਰਤੀ ਨੂੰ ਦੇਖ ਕੇ ਰਿਸ਼ਤੇ ਕੀਤੇ ਜਾਂਦੇ ਹਨ। ਜਿਸ ਦਾ ਖ-ਮਿ-ਆ-ਜਾ ਕਈ ਵਾਰ ਬਹੁਤ ਸਾਰੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਬਹੁਤ ਸਾਰੀਆਂ ਕੁੜੀਆਂ ਨੂੰ ਲਾਲਚੀ ਸਹੁਰੇ ਮਿਲ ਜਾਣ ਕਾਰਨ ਉਨ੍ਹਾਂ ਦੇ ਸਾਰੇ ਸੁਪਨੇ ਟੁੱ-ਟ ਜਾਂਦੇ ਹਨ।

ਪੰਜਾਬੀ ਕੁੜੀ ਨਾਲ ਕੈਨੇਡਾ ਵਿੱਚ ਜੋ ਹੋਇਆ ਹੈ, ਉਸ ਨੂੰ ਸੁਣ ਕੇ ਮਾਪਿਆਂ ਦੀ ਰੂਹ ਕੰਬ ਉੱਠੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਤੋਂ ਪ੍ਰਾਪਤ ਹੋਈ ਹੈ। ਜਿੱਥੇ ਜਲੰਧਰ ਦੀ ਪੁਲੀਸ ਵੱਲੋਂ ਇੱਕ ਐਨ ਆਰ ਆਈ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾਂ ਡਰੋਲੀ ਕਲਾਂ ਦੀ ਪਰਮਪ੍ਰੀਤ ਕੌਰ ਮਿਨਹਾਸ ਦਾ ਵਿਆਹ ਕੈਨੇਡਾ ਰਹਿਣ ਵਾਲੇ ਅੰਮ੍ਰਿਤ ਸਿੰਘ ਪਰਹਾਰ ਨਾਲ ਕੀਤਾ ਗਿਆ ਸੀ। ਲੜਕੀ ਦੇ ਪਰਿਵਾਰ ਵੱਲੋਂ ਇਹ ਬਹੁਤ ਹੀ ਧੂਮਧਾਮ ਨਾਲ ਕੀਤਾ ਗਿਆ ਜਿਸ ਉਪਰ ਪਰਿਵਾਰ ਵੱਲੋਂ 25 ਲੱਖ ਰੁਪਏ ਖਰਚਾ ਕੀਤਾ ਗਿਆ। ਜਿਸ ਵਿਚ ਕਾਫੀ ਸੋਨੇ ਦੇ ਗਹਿਣੇ ਵੀ ਮੌਜੂਦ ਸਨ। ਪਰ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਨੂੰ ਉਨ੍ਹਾਂ ਦੀ ਪਸੰਦ ਦੇ ਅਨੁਸਾਰ ਵਿਆਹ ਨਾ ਕੀਤੇ ਜਾਣ ਕਾਰਨ ਪ੍ਰੇ-ਸ਼ਾ-ਨ ਕੀਤਾ ਜਾਣਾ ਸ਼ੁਰੂ ਕੀਤਾ ਗਿਆ।

ਇਸ ਉਪ੍ਰੰਤ ਲੜਕੇ ਵੱਲੋਂ ਫਾਰਚੂਨਰ ਗੱਡੀ ਅਤੇ 10 ਲੱਖ ਕੈਸ਼ ਦੀ ਮੰਗ ਵੀ ਕੀਤੀ ਗਈ। ਲੜਕੀ ਪਰਿਵਾਰ ਵੱਲੋਂ 5 ਲੱਖ ਰੁਪਏ ਦਿੱਤਾ ਗਿਆ। ਉਸ ਤੋਂ ਬਾਅਦ ਲੜਕਾ ਵਾਪਸ ਕੈਨੇਡਾ ਚਲਿਆ ਗਿਆ ਅਤੇ ਪਰਮਪ੍ਰੀਤ ਕੌਰ ਦਾ ਕੰਮ ਬਣਨ ਤੇ ਉਹ ਵੀ ਕੈਨੇਡਾ ਪਹੁੰਚ ਗਈ। ਉਥੇ ਜਾਣ ਤੇ ਪਰਮਪ੍ਰੀਤ ਨਾਲ ਫਿਰ ਤੋਂ ਮਾ-ੜਾ ਵਿਵਹਾਰ ਸ਼ੁਰੂ ਕਰ ਦਿੱਤਾ ਗਿਆ। ਲੜਕੀ ਦੇ ਗਰਭਵਤੀ ਹੋਣ ਤੇ ਵੀ ਉਸ ਉਪਰ ਦੋ-ਸ਼ ਲਗਾਏ ਗਏ ਕਿ ਬੱਚਾ ਉਹਨਾਂ ਦਾ ਨਹੀਂ ਹੈ। ਜਿਸ ਤੋਂ ਬਾਅਦ ਲੜਕੀ ਨੂੰ ਡੀ ਐਨ ਏ ਟੈਸਟ ਕਰਵਾਉਣਾ ਪਿਆ। ਹੁਣ ਬੇਟਾ ਹੋ ਜਾਣ ਉਪਰੰਤ ਵੀ ਪਰਮਪ੍ਰੀਤ ਕੌਰ ਨੂੰ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ।

ਇਸ ਤੋਂ ਤੰ-ਗ ਆ ਕੇ ਲੜਕੀ ਵੱਲੋਂ ਪੁਲੀਸ ਨੂੰ ਫੋਨ ਕਰ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਕੈਨੇਡੀਅਨ ਪੁਲਿਸ ਵੱਲੋਂ ਪਰਮਪ੍ਰੀਤ ਕੌਰ ਅਤੇ ਬੱਚੇ ਨੂੰ ਇਕ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਪਰਮਪ੍ਰੀਤ ਕੌਰ ਆਪਣੇ ਭਰਾ ਕੋਲ ਰਹਿ ਰਹੀ ਹੈ ਅਤੇ ਪਰਮਪ੍ਰੀਤ ਕੌਰ ਵੱਲੋਂ ਆਪਣੇ ਪਤੀ ਖ਼ਿਲਾਫ਼ ਜਲੰਧਰ ਵਿਚ ਦਾ-ਜ਼ ਐਕਟ ਅਧੀਨ ਕੇ-ਸ ਦਰਜ ਕੀਤਾ ਗਿਆ ਹੈ। ਇਸ ਦੀ ਸ਼ਿਕਾਇਤ ਉਸ ਵੱਲੋਂ ਐਨ ਆਰ ਆਈ ਵਿੰਗ ਦੇ ਏਡੀ ਜੀ ਪੀ ਨੂੰ ਭੇਜੀ ਗਈ ਸੀ।