ਆਈ ਤਾਜਾ ਵੱਡੀ ਖਬਰ
ਇਕ ਅਜਿਹੀ ਸ਼ਖਸ਼ੀਅਤ ਜਿਸ ਦੇ ਜਾਣ ਨਾਲ ਖਿਡਾਰੀ ਜਗਤ ਨੂੰ ਵੱਡਾ ਝ-ਟ-ਕਾ ਲੱਗ ਗਿਆ ਹੈ, ਸਾਰੇ ਦੁੱਖ ਦੇ ਮਾਹੌਲ ਵਿਚ ਚਲੇ ਗਏ ਹਨ | ਖੇਡ ਜਗਤ ਦੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਵੇਲ੍ਹੇ ਸੋਗ ਵਿਚ ਡੁੱਬ ਚੁੱਕੇ ਹਨ | ਇਸ ਖ਼ਬਰ ਦੇ ਆਉਣ ਨਾਲ ਹੁਣ ਜਿਥੇ ਹਰ ਪਾਸੇ ਸੋਗ ਦੀ ਲਹਿਰ ਦੌੜ ਚੁੱਕੀ ਹੈ, ਉੱਥੇ ਹੀ ਪ੍ਰਸ਼ੰਸਕ ਦੁੱਖ ਵਿਚ ਹਨ ਅਤੇ ਹਰ ਪਾਸੇ ਚਰਚਾ ਵੀ ਸ਼ੁਰੂ ਹੋ ਗਈ ਹੈ | ਵਾਸ਼ਿੰਗਟਨ ਤੋਂ ਇਹ ਸਾਰੀ ਖ਼ਬਰ ਸਾਹਮਣੇ ਆਈ ਹੈ |
ਰੋਇੰਗ ਅਤੇ ਸੈਲਿੰਗ ’ਚ ਚਾਰ ਵਾਰ ਓਲੰਪਿਕ ਤਮਗ਼ੇ ਜਿੱਤ ਚੁੱਕੇ ਕੋਨ ਫ਼ਿੰਡਲੇੇ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ, ਉਨ੍ਹਾਂ ਦਾ ਦਿ-ਹਾਂ-ਤ ਹੋ ਗਿਆ ਹੈ। ਫ਼ਿੰਡਲੇ 90 ਸਾਲਾਂ ਦੇ ਸਨ, ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਜਾਣ ਨਾਲ ਹੁਣ ਬੇਹੱਦ ਵੱਡਾ ਸ-ਦ-ਮਾ, ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਲੱਗਾ ਹੈ | ਉਹ ਇਕ ਬਿਹਤਰ ਖਿਡਾਰੀ ਸਨ, ਅਤੇ ਹੁਣ ਉਹ ਇਸ ਦੁਨੀਆਂ ਵਿਚ ਨਹੀਂ ਰਹੇ | ਉਨ੍ਹਾਂ ਦਾ ਦਿਹਾਂਤ ਵੀਰਵਾਰ ਨੂੰ ਹੋਇਆ ਹੈ , ਸੇਨ ਮੇਟੀਓ ਦੇ ਉੱਤਰੀ ਕੈਲੀਫ਼ੋਰਨੀਆ ਸ਼ਹਿਰ ’ਚ ਇਹ ਸਾਰੀ ਘਟਨਾ ਵਾਪਰੀ ਹੈ |
ਜਿਕਰਯੋਗ ਹੈ ਕਿ, ਉਹ ਸੋਨੇ ਦੇ ਤਗਮੇ ਜਿੱਤ ਚੁੱਕ ਹਨ | ਉਨ੍ਹਾਂ ਨੇ ਮੈਲਬੋਰਨ 1956 ਤੇ ਟੋਕੀਓ 1964 ਓਲੰਪਿਕ ’ਚ ਕਾਕਸਡ ਪੇਅਰ ਮੁਕਾਬਲਿਆਂ ਵਿਚ ਜਿੱਤ ਹਾਸਿਲ ਕੀਤੀ ਸੀ , ਸੋਨਾ ਦਾ ਤਗਮਾ ਉਨ੍ਹਾਂ ਨੇ ਹਾਸਿਲ ਕੀਤਾ ਸੀ |ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੀਆਂ ਹੋਰ ਉਪਲੱਭਦੀਆਂ ਦੀ ਗੱਲ ਕੀਤੀ ਜਾਵੇ ਤਾਂ, ਉਨ੍ਹਾਂ ਨੇ 1960 ਰੋਮ ਖੇਡਾਂ ’ਚ ਕਾਂਸੀ ਤਮਗਾ ਹਾਸਿਲ ਕੀਤਾ ਸੀ ,ਇਹ ਤਗਮਾ ਜਿੱਤਣ ਤੋਂ ਬਾਅਦ ,ਉਨ੍ਹਾਂ ਨੇ 1976 ਮਾਂਟ੍ਰੀਅਲ ਖੇਡਾਂ ’ਚ ਸੇਲਿੰਗ ’ਚ ਕਾਂਸੀ ਤਮਗੇ ਵੀ ਜਿੱਤੇ।
ਜਿਸ ਕਰਕੇ ਉਹ ਵਧੇਰੇ ਚਰਚਾ ਵਿਚ ਵੀ ਸਨ | ਪਾਰ ਹੁਣ ਕੋਨ ਫ਼ਿੰਡਲੇੇ ਇਸ ਦੁਨੀਆਂ ਵਿਚ ਨਹੀਂ ਰਹੇ | ਜਿਸ ਨਾਲ ਉਨ੍ਹਾਂ ਦੇ ਖੇਡ ਜਗਤ ਦੇ ਪ੍ਰੇਮੀ ਸੋਗ ਵਿਚ ਹਨ, ਅਤੇ ਇਕ ਦੂਜੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ | ਉਹ ਸ਼ਾਨਦਾਰ ਖਿਡਾਰੀ ਸਨ, ਅਤੇ ਉਨ੍ਹਾਂ ਦੇ ਦੁਨੀਆਂ ਤੋਂ ਅਲਵਿਦਾ ਕਰਨ ਨਾਲ ਹੁਣ ਸੋਗ ਫੈਲ ਚੁੱਕਾ ਹੈ, ਹਰ ਕੋਈ ਗਿਹਰੇ ਸਦਮੇ ਵਿਚ ਹੈ |
Previous Postਮਾੜੀ ਖਬਰ : ਅਚਾਨਕ ਇਥੇ 8 ਦਿਨਾਂ ਲਈ ਪੂਰੇ ਮੁਕੰਮਲ ਲਾਕ ਡਾਊਨ ਦਾ ਹੋ ਗਿਆ ਹੁਕਮ
Next Postਸਾਵਧਾਨ ਪੰਜਾਬ ਚ ਇਹਨਾਂ 2 ਦਿਨਾਂ ਚ ਮੀਂਹ, ਹਨੇਰੀ ਅਤੇ ਗੜੇ ਪੈਣ ਬਾਰੇ ਜਾਰੀ ਹੋਇਆ ਇਹ ਵੱਡਾ ਅਲਰਟ