ਘਰੇ ਬੈਠਿਆਂ ਨੂੰ ਮਿਲੇਗਾ ਹੁਣ ਯੂਰਪ ਅਤੇ ਇੰਗਲੈਂਡ ਜਿਹੇ ਦੇਸ਼ਾਂ ਦਾ ਵੀਜਾ – ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਦੇ ਵਿੱਚ ਆਪਣਾ ਕਹਿਰ ਦਿਖਾਇਆ ਹੋਇਆ ਸੀ । ਦੂਜੇ ਪਾਸੇ ਸਰਕਾਰਾਂ ਦੇ ਵੱਲੋਂ ਵੀ ਇਸ ਮਹਾਂਮਾਰੀ ਤੋਂ ਬਚਣ ਦੇ ਲਈ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ । ਕੋਰੋਨਾ ਦੇ ਚਲਦੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਵੱਖ ਵੱਖ ਤਰੀਕੇ ਦੇ ਨਾਲ ਪਾਬੰਦੀਆਂ ਲਗਾ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਸਨ । ਇਸ ਵਿਚਕਾਰ ਹੁਣ ਜਿਵੇਂ ਜਿਵੇਂ ਦੁਨੀਆਂ ਦੇ ਵਿਚੋਂ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ।

ਉਸ ਦੇ ਚੱਲਦੇ ਸਰਕਾਰਾਂ ਦੇ ਵੱਲੋਂ ਵੀ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਜੇਕਰ ਗੱਲ ਕੀਤੀ ਜਾਵੇ ਹਵਾਈ ਉਡਾਣਾਂ ਦੀ ਤਾਂ ਉਨ੍ਹਾਂ ਤੇ ਵੀ ਕਰੋਨਾ ਦੇ ਚਲਦੇ ਪਾਬੰਦੀਆਂ ਲਗਾਈਆਂ ਗਈਆਂ ਸਨ । ਬਹੁਤ ਸਾਰੇ ਲੋਕ ਜੋ ਵਿਦੇਸ਼ੀ ਧਰਤੀ ਤੇ ਜਾਣਾ ਚਾਹੁੰਦੇ ਸਨ ਪਰ ਲਗਾਈਆਂ ਗਈਆਂ ਪਾਬੰਦੀਆਂ ਦੇ ਚੱਲਦੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਪਰ ਜਿਵੇਂ ਜਿਵੇਂ ਹੁਣ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਉਸ ਦੇ ਚਲਦੇ ਹੁਣ ਲੋਕ ਵਿਦੇਸ਼ੀ ਧਰਤੀ ਤੇ ਜਾਣ ਲਈ ਇਕ ਵਾਰ ਫਿਰ ਤੋਂ ਵੀਜ਼ੇ ਲਈ ਅਰਜ਼ੀ ਦੇ ਰਹੇ ਹਨ ।

ਇਸ ਦੇ ਲਈ ਲੋਕ ਇਸ ਦੇ ਲਈ ਤੁਹਾਡੇ “ਦਰਵਾਜ਼ੇ ਤੇ ਵੀਜ਼ਾ ਸੇਵਾ” ਦੀ ਮੰਗ ਲਗਾਤਾਰ ਵਧ ਰਹੀ ਹੈ । ਖਾਸ ਕਰਕੇ ਇਹ ਮੰਗ ਇਨ੍ਹਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਵਧ ਰਹੀ ਹੈ ਜੋ ਛੋਟੇ ਸ਼ਹਿਰਾਂ ਹਨ ਇਨ੍ਹਾਂ ਦੇ ਵਿਚ ਕੋਰੋਨਾ ਤੋਂ ਬਚਣ ਦੇ ਲਈ ਅਤੇ ਸਾਵਧਾਨੀਆਂ ਬਰਤਨ ਦੇ ਚਲਦੇ ਇਸ ਸੇਵਾ ਦੀ ਮੰਗ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ ।

ਇਸ ਸਕੀਮ ਦੇ ਤਹਿਤ ਤੁਸੀਂ ਆਪਣੇ ਘਰ ਤੋਂ ਹੀ ਆਰਾਮ ਦੇ ਨਾਲ ਅਰਜ਼ੀ ਦੇ ਸਕਦੇ ਹੋ । ਇਸਦੇ ਲਈ ਤੁਸੀਂ ਵੀਐੱਫਐੱਸ ਗਲੋਬਲ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਇਸ ਸੇਵਾ ਦੀ ਵਰਤੋਂ ਕਰ ਸਕਦੇ ਹਨ । ਇਸ ਵੈੱਬਸਾਈਟ ਤੇ ਤੁਸੀਂ ਆਪਣੀ ਸਹੂਲਤ ਅਨੁਸਾਰ ਸਮਾਂ ਤੇ ਮਿੱਟੀ ਦੇ ਸਕਦੇ ਹੋ ਤੇ ਜਿਸ ਤੋਂ ਬਾਅਦ ਵੀ ਐਫ ਐਸ ਅਧਿਕਾਰੀ ਤੁਹਾਡੇ ਦੁਆਰਾ ਤੈਅ ਮਿਤੀ ਤੇ ਤੁਹਾਡੇ ਘਰ ਆਉਣਗੇ ਤੇ ਵੀਜ਼ੇ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨਗੇ ।