ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਗੱਡੀਆਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਬਹੁਤ ਸਾਰੀਆਂ ਪੁਰਾਣੀਆਂ ਗੱਡੀਆਂ ਨੂੰ ਬਦਲ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਵਰਤੋਂ ਉਪਰ ਵੀ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਕੁਝ ਪੁਰਾਣੀਆਂ ਗੱਡੀਆਂ ਵਿੱਚ ਇੰਜਣ ਬਦਲਣ ਦੀ ਸ਼ੋਟ ਵੀ ਦਿੱਤੀ ਗਈ ਹੈ ਤਾਂ ਜੋ ਇਨ੍ਹਾਂ ਤੋਂ ਨਿਕਲਣ ਵਾਲੇ ਧੂੰਏਂ ਦੇ ਸਦਕਾ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਸਰਕਾਰ ਨੂੰ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਵਾਸਤੇ ਜਿੱਥੇ ਵਾਹਨ ਚਾਲਕਾਂ ਲਈ ਬਹੁਤ ਸਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਉਥੇ ਹੀ ਵਾਹਨ ਵਿੱਚ ਵੀ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਮ ਹੀ ਸਾਹਮਣੇ ਆ ਜਾਂਦੀਆਂ ਹਨ।
ਘਰ ਘਰ ਦੇ ਵਿੱਚ ਆਵਾਜਾਈ ਵਾਸਤੇ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਗੱਡੀਆਂ ਕਾਰਾਂ ਚਲਾਉਣ ਵਾਲੇ ਲਈਏ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਜੂਨ ਤੋਂ ਇਹ ਕੰਮ ਹੋਣ ਜਾ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੇਂਦਰ ਸਰਕਾਰ ਵੱਲੋਂ ਬੁੱਧਵਾਰ ਤੋਂ ਘਰ ਦੀ ਬੀਮਾ ਲਾਗਤ ਨੂੰ ਵਧਾਇਆ ਜਾ ਰਿਹਾ ਹੈ ਜੋ ਕਿ ਇੱਕ ਜੂਨ 2022 ਤੋਂ ਲਾਗੂ ਹੋ ਜਾਵੇਗੀ। ਜਿੱਥੇ ਹੁਣ ਇੰਜਣ ਦੇ ਹਿਸਾਬ ਨਾਲ ਅਤੇ ਕਾਰ ਦੀ ਸਮਰੱਥਾ ਦੇ ਹਿਸਾਬ ਨਾਲ ਹੀ ਪਾਰਟੀ ਮੋਟਰ ਵਾਹਨ ਬੀਮੇ ਦੀ ਕੀਮਤ ਨੂੰ ਵਧਾ ਦਿਤਾ ਗਿਆ ਹੈ।
ਉਥੇ ਹੀ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਲਈ ਤੀਜੇ ਪੱਖ ਦੇ ਮੋਟਰ ਵਧੇਰੇ ਨਾਲ ਹੁਣ ਦੁਪਹੀਆ ਵਾਹਨਾਂ ਦੀ ਬੀਮਾ ਕੀਮਤ ਵਿਚ ਵੀ ਵਾਧਾ ਹੋ ਸਕਦਾ ਹੈ। ਹੁਣ 3221 ਰੁਪਏ ਦੀ ਤੁਲਨਾ ਵਿੱਚ 3416 ਉਨ੍ਹਾਂ ਨਿੱਜੀ ਕਾਰਾਂ ਤੇ ਲਾਗੂ ਹੋਣਗੀਆਂ ਜਿਨ੍ਹਾਂ ਕਾਰਾਂ ਦੇ ਇੰਜਣ ਦੀ ਸਮਰੱਥਾ 1000cc ਅਤੇ 1500 ਸੀ cc ਦੇ ਵਿਚਕਾਰ ਹੈ।
ਕਰ ਉਨ੍ਹਾਂ ਦੇ ਚੱਲਦੇ ਹੋਏ ਜਿੱਥੇ ਦੋ ਸਾਲਾਂ ਤੱਕ ਬੀਮਾ ਪ੍ਰੀਮੀਅਰ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਉਥੇ ਹੀ ਇਸ ਦੀਆਂ ਕੀਮਤਾਂ ਸਥਿਰ ਰਹਿਣ ਤੋਂ ਬਾਅਦ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉੱਥੇ ਹੀ ਪ੍ਰਾਈਵੇਟ ਕਿੱਕਰਾਂ ਲਈ ਵੀ ਸਰਕਾਰ ਵੱਲੋਂ ਥਰਡ ਪਾਰਟੀ ਲਈ ਬੀਮਾ ਪ੍ਰੀਮੀਅਰ ਤੈਅ ਕਰ ਦਿੱਤਾ ਗਿਆ ਹੈ।
Previous Post250 ਫੁੱਟ ਡੂੰਘੇ ਬੋਰਵੈਲ ਚ ਡਿਗਿਆ 12 ਸਾਲ ਦਾ ਮਾਸੂਮ ਬੱਚਾ, 15 ਮਿੰਟ ਚ ਇੰਝ ਕੀਤਾ ਰੈਸਕਿਊ- ਤਾਜਾ ਵੱਡੀ ਖਬਰਾ
Next Postਇਥੇ ਆਇਆ 7.2 ਤੀਬਰਤਾ ਦਾ ਜਬਰਦਸਤ ਵੱਡਾ ਭੁਚਾਲ , ਕੰਬੀ ਧਰਤੀ – ਤਾਜਾ ਵੱਡੀ ਖਬਰ