ਆਈ ਤਾਜਾ ਵੱਡੀ ਖਬਰ .
ਜਿਹੜੀ ਹਰ ਰੋਜ਼ 3 ਲੀਟਰ ਰੋਜ ਪੀਂਦੀ ਸੀ ਜਿਸ ਕਾਰਨ ਹੁਣ ਉਸਦਾ ਇਨ੍ਹਾਂ ਜ਼ਿਆਦਾ ਨੁਕਸਾਨ ਹੋਇਆ ਜਿਸ ਕਾਰਨ ਹੁਣ ਉਸਨੂੰ 14 ਮਹੀਨਿਆਂ ਤੋਂ ਪਿਸ਼ਾਬ ਨਹੀਂ ਆਇਆ l ਹਾਲਾਂਕਿ ਦੁਨੀਆ ਦੇ ਹਰ ਵਿਅਕਤੀ ਨੂੰ ਰੋਜ਼ ਘੱਟੋ-ਘੱਟ ਦੋ ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ । ਕਿਹਾ ਜਾਂਦਾ ਹੈ ਕਿ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਤੇ ਚਮੜੀ ਵੀ ਸਾਫ਼ ਹੁੰਦੀ ਹੈ। ਪਰ ਕੀ ਤੁਸੀਂ ਕਦੇ ਦੇਖਿਆ ਹੈ ਕਿ ਜਦੋਂ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਬਾਥਰੂਮ ਦੇ ਜ਼ਰੀਏ ਜ਼ਹਿਰੀਲੇ ਪਦਾਰਥਾਂ ਸ਼ਰੀਰ ਤੋਂ ਬਾਹਰ ਨਿਕਲ ਜਾਂਦੇ ਹੈ। ਪਰ ਹੁਣ ਹੈਰਾਨ ਕਰਨ ਵਾਲਾ ਮਾਮਲਾ ਦੱਸਦੇ ਆ , ਜਿੱਥੇ ਲੰਡਨ ਦੀ ਰਹਿਣ ਵਾਲੀ 30 ਸਾਲਾ ਐਲੇ ਐਡਮਜ਼ ਨੂੰ ਪਿਛਲੇ ਚੌਦਾਂ ਮਹੀਨਿਆਂ ਤੋਂ ਪੇਸ਼ਾਬ ਨਹੀਂ ਆਇਆ ।
ਇਹ ਔਰਤ ਚਾਹੇ ਕਿੰਨਾ ਵੀ ਮਹਿਸੂਸ ਕਰੇ ਕਿ ਬਾਥਰੂਮ ਜਾ ਕੇ ਹਲਕਾ ਹੋਵੇ, ਪਰ ਉਹ ਚਾਹ ਕੇ ਵੀ ਵੀ ਪੇਸ਼ਾਬ ਨਹੀਂ ਕਰ ਪਾ ਰਹੀ। ਹੁਣ ਉਸ ਦੀ ਗੰਭੀਰ ਸਥਿਤੀ ਵਿੱਚ ਹਸਪਤਾਲ ਲਿਜਾਇਆ ਗਿਆ, ਜਿਥੇ ਪਤਾ ਲੱਗਾ ਹੈ ਕਿ ਉਸ ਨੂੰ ਕਾਫੀ ਅਜੀਬ ਬੀਮਾਰੀ ਹੈ,ਜਿਸ ਕਾਰਨ ਉਸਨੂੰ ਪੇਸ਼ਾਬ ਨਹੀਂ ਆ ਰਿਹਾ। ਐੱਲੇ ਨੇ ਇਸ ਬਾਰੇ ਕਿਹਾ ਅਚਾਨਕ 2020 ਵਿੱਚ ਇੱਕ ਸਵੇਰ ਉਹ ਉਠੀ। ਰਾਤ ਤੱਕ ਸਭ ਨਾਰਮਲ ਸੀ।
ਪਰ ਸਵੇਰੇ ਜਦੋਂ ਉਹ ਪੇਸ਼ਾਬ ਕਰਨ ਗਈ ਤਾਂ ਉਸ ਨੂੰ ਪੇਸ਼ਾਬ ਨਹੀਂ ਆਇਆ। ਚਾਹੇ ਉਹ ਕਿੰਨੀ ਵੀ ਕੋਸ਼ਿਸ਼ ਕਰੇ ਉਸ ਨੂੰ ਯੁਰਿਨ ਪਾਸ ਨਹੀਂ ਹੋ ਰਿਹਾ ਸੀ। ਇਸ ਮਗਰੋਂ ਉਹ ਹਸਪਤਾਲ ਗਈ, ਜਿਥੇ ਡਾਕਟਰਾਂ ਨੇ ਕਿਹਾ ਕਿ ਉਸ ਦੀ ਪੇਸ਼ਾਬ ਦੀ ਥੈਲੀ ਇੱਕ ਗੰਭੀਰ ਬਿਮਾਰੀ ਹੈ। ਇਸ ਮਗਰੋਂ ਉਸ ਨੂੰ ਐਮਰਜੈਂਸੀ ਕੈਥਿਟਰ ਲਗਾ ਦਿੱਤਾ ਗਿਆ।
ਦੱਸਦਿਆਂ ਐੱਲੇ ਦੇ ਕਈ ਟੇਸਟ ਹੋਏ , ਜਿਸ ਵਿੱਚ ਸਾਫ ਹੋਇਆ ਕਿ ਉਸ ਨੂੰ ਹੁਣ ਜ਼ਿੰਦਗੀ ਭਰ ਕੈਥਰਰ ਦੇ ਸਹਾਰੇ ਹੀ ਪੇਸ਼ਾਬ ਕਰਨਾ ਪਏਗਾ। ਇਸ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖਿਆ ਹੋਇਆ ਹੈ l
Previous Postਪੰਜਾਬ ਚ ਕਰਲੋ ਜੇਬ ਢਿੱਲੀ ਕਰਨ ਦੀ ਤਿਆਰੀ, ਏਨੀ ਤਰੀਕ ਤੋਂ ਟੋਲ ਟੈਕਸ ਹੋਣ ਜਾ ਰਿਹਾ ਏਨਾ ਮਹਿੰਗਾ
Next Postਪੰਜਾਬ: ਮਾਮੂਲੀ ਤਕਰਾਰ ਕਾਰਨ ਕੁੱਟਮਾਰ ਅਤੇ ਜ਼ਹਿਰੀਲੀ ਦਵਾਈ ਖਾਣ ਕਾਰਨ ਹੋਈ ਵਿਅਕਤੀ ਦੀ ਮੌਤ