ਆਈ ਤਾਜ਼ਾ ਵੱਡੀ ਖਬਰ
ਗਰੀਬ ਲੋਕਾਂ ਵੱਲੋਂ ਡਾਕਟਰ ਨੂੰ ਜਿੱਥੇ ਰੱਬ ਦਾ ਰੂਪ ਦਸਿਆ ਜਾਂਦਾ ਹੈ ਜਾਂਦਾ ਹੈ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਕਰੋਨਾ ਅਤੇ ਹੋਰ ਹਾਦਸਿਆਂ ਦੇ ਕਾਰਨ ਜਾ ਰਹੀ ਹੈ ਜਿੱਥੇ ਪਹਿਲਾਂ ਹੀ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਪਰਿਵਾਰਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਹੁਣ ਡਾਕਟਰਾਂ ਵੱਲੋਂ ਬਿਹਤਰ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ । ਉਸ ਹਿੱਸੇ ਸਬੰਧੀ ਦੇਸ਼ ਅੰਦਰ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਾਂ ਡਾਕਟਰ ਵੱਲੋਂ ਕੀਤੀਆਂ ਗਈਆਂ ਅਣਗਹਿਲੀਆਂ ਦੀ ਪੋਲ ਖੋਲ੍ਹਦੇ ਹਨ। ਹੁਣ ਏਥੇ ਡਾਕਟਰ ਵੱਲੋਂ ਹੱਥ ਦੀ ਬਜਾਏ ਲੱਤ ਦਾ ਇਲਾਜ ਕੀਤਾ ਗਿਆ ਹੈ ਅਤੇ ਲੋਹੇ ਦੀ ਰਾਡ ਪਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰਾਨੀਜਨਕ ਮਾਮਲਾ ਪਲਵਲ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਡਾਕਟਰ ਵੱਲੋਂ ਇਕ ਨੌਜਵਾਨ ਦਾ ਅਪ੍ਰੇਸ਼ਨ ਕੀਤਾ ਗਿਆ ਸੀ ਕਿਉਂਕਿ ਇਹ ਨੌਜਵਾਨ ਬੀਤੇ ਦਿਨੀਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਤੇ ਇਸ ਨੌਜਵਾਨ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਉਥੇ ਹੀ ਉਸਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦੇ ਹੱਥ ਤੇ ਗੰਭੀਰ ਸੱਟ ਲੱਗੀ ਹੋਈ ਸੀ।
ਉਥੇ ਹੀ ਡਾਕਟਰ ਵੱਲੋਂ ਹੱਥ ਦਾ ਅਪਰੇਸ਼ਨ ਕਰਨ ਦੀ ਬਜਾਏ ਉਸ ਨੌਜਵਾਨ ਦੀ ਲੱਤ ਦਾ ਆਪਰੇਸ਼ਨ ਕਰ ਦਿੱਤਾ ਗਿਆ ਹੈ ਇੱਥੋਂ ਤਕ ਕਿ ਡਾਕਟਰਾਂ ਵੱਲੋਂ ਇਸ ਗਲਤੀ ਕਰਦੇ ਹੋਏ ਨੌਜਵਾਨ ਪ੍ਰਿੰਸ ਦੇ ਪੈਰ ਵਿੱਚ ਰਾਡ ਵੀ ਪਾ ਦਿੱਤੀ ਗਈ ਹੈ। ਜਿੱਥੇ ਨੋਜਵਾਨ ਇਹ ਹੱਥ ਦਾ ਅਪਰੇਸ਼ਨ ਕਰਵਾਉਣ ਵਾਸਤੇ ਇਕ ਹਸਪਤਾਲ ਵਿਚ ਦਾਖਲ ਹੋਇਆ ਸੀ ਜਿੱਥੇ ਆਰਥੋਪੀਡਿਕ ਸਰਜਨ ਵੱਲੋਂ ਆਪਣੀ ਟੀਮ ਦੇ ਨਾਲ ਇਸ ਨੌਜਵਾਨ ਦਾ ਅਪ੍ਰੇਸ਼ਨ ਕੀਤਾ ਗਿਆ ਸੀ। ਉਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਨੌਜਵਾਨ ਬੇਟੇ ਪ੍ਰਿੰਸ ਦੀ ਹਾਲਤ ਨੂੰ ਦੇਖਦੇ ਹੋਏ ਸ਼ਿਕਾਇਤ ਕੀਤੀ ਗਈ ਹੈ।
ਉਥੇ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਪਿਓ ਵੱਲੋਂ ਡਾਕਟਰ ਸੰਦੀਪ ਫਰ ਇਦ ਤ ਉਪਰ ਵਲ ਵਹਿ ਗਏ ਹਨ ਜਿੱਥੇ ਉਸ ਵੱਲੋਂ ਉਨ੍ਹਾਂ ਦੇ ਪੁੱਤਰ ਦਾ ਗ਼ਲਤ ਆਪ੍ਰੇਸ਼ਨ ਕੀਤਾ ਗਿਆ ਹੈ। ਜਿਸ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਸੰਦੀਪ ਉੱਪਰ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਸਿਵਲ ਸਰਜਨਨੂੰ ਕੀਤੀ ਗਈ ਹੈ।
Previous Postਕੈਨੇਡਾ ਚ ਅਸਮਾਨ ਚੋਂ ਬੇਸਬਾਲ ਵਰਗੇ ਗੜੇ ਡਿੱਗੇ, ਗੱਡੀਆਂ ਦੇ ਸ਼ੀਸ਼ੇ ਟੁੱਟੇ- ਲੋਕਾਂ ਚ ਪਈ ਦਹਿਸ਼ਤ
Next Postਪੰਜਾਬ ਚ ਇਥੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਇਹ ਪਾਬੰਦੀ ਲਗਾਉਣ ਦੇ ਹੁਕਮ ਹੋਏ ਜਾਰੀ, ਤਾਜਾ ਵੱਡੀ ਖਬਰ