ਕਰਲੋ ਘਿਓ ਨੂੰ ਭਾਂਡਾ – ਕੈਪਟਨ ਦੀ ਮੁਫ਼ਤ ਬੀਬੀਆਂ ਨੂੰ ਸਫ਼ਰ ਯੋਜਨਾ ਕਰਕੇ ਇਥੇ ਹੋ ਗਿਆ ਇਹ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਪੰਜਾਬ ਸਰਕਾਰ ਵਲੋਂ ਇਕ ਅਪ੍ਰੈਲ ਤੋਂ ਪੰਜਾਬ ਵਿਚ ਔਰਤਾਂ ਨੂੰ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿਤੀ ਗਈ ਹੈ , ਜਿਸਦਾ ਫਾਇਦਾ ਵੀ ਔਰਤਾਂ ਵਲੋਂ ਚੁੱਕੀਆਂ ਜਾ ਰਿਹਾ ਹੈ | ਪਰ ਜਦੋਂ ਦੀ ਇਹ ਸਹੂਲਤ ਸਰਕਾਰ ਵਲੋਂ ਪੰਜਾਬ ਦੀਆਂ ਔਰਤਾਂ ਨੂੰ ਦਿੱਤੀ ਗਈ ਹੈ, ਇਸਦੇ ਕਈ ਵੱਖਰੇ ਪਹਿਲੂ ਵੀ ਸਾਹਮਣੇ ਆ ਰਹੇ ਹਨ | ਇਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸਨੂੰ ਦੇਖਣ ਤੋਂ ਬਾਅਦ ਅਤੇ ਸੁਨਣ ਤੋਂ ਬਾਅਦ ਹਰ ਕੋਈ ਹੈਰਾਨ ਪਰੇਸ਼ਾਨ ਹੋ ਰਿਹਾ ਹੈ | ਕਿਉਂਕਿ ਇਹ

ਜੋ ਖ਼ਬਰ ਸਾਹਮਣੇ ਆਈ ਹੈ ਇਸਨੇ ਬੇਹੱਦ ਹੀ ਹੈਰਾਨ ਅਤੇ ਪਰੇਸ਼ਾਨ ਕਰਨ ਦੇ ਨਾਲ – ਨਾਲ ਕਈ ਸਵਾਲ ਵੀ ਖੜੇ ਕਰ ਦਿਤੇ ਹਨ |ਇਹ ਸਾਰੀ ਖ਼ਬਰ ਪੱਟੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬੇਹੱਦ ਹੀ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਘਟਨਾ ਵਾਪਰ ਗਈ ਹੈ | ਪੱਟੀ ਡਿੱਪੂ ਦੀ ਹਰ ਬੱਸ ਪੱਟੀ ਬੱਸ ਅੱਡੇ ਤੋਂ ਫੁੱਲ ਹੋ ਕੇ ਵੱਖ-ਵੱਖ ਰੂਟਾਂ ’ਤੇ ਜਾ ਰਹੀ ਹੈ ਅਤੇ ਇਸੇ ਦੌਰਾਨ ਹੀ ਇਹ ਸਾਰੀ ਘਟਨਾ ਵਾਪਰੀ ਹੈ | ਬੱਸ ਵਿਚ ਇੰਨੀਆਂ ਸਵਾਰੀਆਂ ਸਨ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਈ , ਬਸ ਦਾ ਇਕ

ਟਾਇਰ ਫੱਟ ਗਿਆ ਅਤੇ ਹਾਦਸਾ ਵਾਪਰ ਗਿਆ | ਰਸਤੇ ’ਚ ਜੰਡੋਕੇ ਤੋਂ ਥੋੜ੍ਹੀ ਦੂਰ ਪਹੁੰਚਣ ’ਤੇ ਰੋਡਵੇਜ਼ ਬੱਸ ਨਾਲ ਘਟਨਾ ਵਾਪਰੀ, ਓਵਰਲੋਡ ਹੋਣ ਕਰਕੇ ਬੱਸ ਦਾ ਟਾਇਰ ਫੱਟ ਗਿਆ , ਡਰਾਈਵਰ ਵਾਲੀ ਸਾਈਡ ਵਾਲਾ ਟਾਇਰ ਫੱਟਿਆ ਅਤੇ ਬੱਸ ਦੀ ਸਪੀਡ ਹੌਲੀ ਹੋਣ ਕਰਕੇ 90 ਸਵਾਰੀਆਂ ਦੀ ਜਾਨ ਬਚ ਗਈ, ਨਹੀਂ ਤਾਂ ਘਟਨਾ ਬੇਹੱਦ ਭਿਆਨਕ ਵਾਪਰ ਸਕਦੀ ਸੀ | ਪਰ ਹਾਦਸਾ ਹੋਣ ਤੋਂ ਬਚਾ ਹੋ ਗਿਆ ਅਤੇ ਕਿਸੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ | ਬੀਬੀਆਂ ਨੂੰ ਫ੍ਰੀ ਬਸ ਦੀ ਸਹੂਲਤ

ਸਰਕਾਰ ਵਲੋਂ ਦਿੱਤੀ ਗਈ ਹੈ,ਅਤੇ ਇਸੇ ਦੇ ਚਲਦੇ ਔਰਤਾਂ ਵਲੋਂ ਸਫ਼ਰ ਕੀਤਾ ਜਾ ਰਿਹਾ ਹੈ , ਭਾਵੇਂ ਬਸ ਓਵਰਲੋਡ ਹੋਵੇ ,ਪਰ ਫਿਰ ਵੀ ਔਰਤਾਂ ਵਲੋਂ ਸਫ਼ਰ ਕੀਤਾ ਜਾਂਦਾ ਹੈ | ਇਹ ਹੀ ਕਾਰਨ ਹੈ ਕਿ ਅੱਜ ਇਹ ਘਟਨਾ ਵਾਪਰੀ , ਪਰ ਗ਼ਨੀਮਤ ਰਹੀ ਕਿ ਜਾਣੀ ਨੁਕਸਾਨ ਨਹੀਂ ਹੋਇਆ | ਕੰਡਕਟਰ ਅਤੇ ਡਰਾਈਵਰ ਵਲੋਂ ਇਸ ਮੌਕੇ ‘ਤੇ ਦੱਸਿਆ ਗਿਆ ਕਿ ਰੋਜਾਨਾ ਹੀ ਬੱਸ ਇੰਝ ਹੀ ਭਰੀ ਹੋਈ ਜਾਂਦੀ ਹੈ |