ਕਨੇਡਾ ਚ 8 ਫਰਵਰੀ ਬਾਰੇ ਹੋ ਗਿਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਕਰੋਨਾ ਪੂਰੀ ਦੁਨੀਆਂ ਚ ਆਪਣਾ ਕਹਿਰ ਬ-ਰ-ਸਾ ਰਹੀ ਹੈ। ਹੁਣ ਵੈਕਸੀਨ ਨੇ ਲੋਕਾਂ ਚ ਥੋੜੀ ਜਹੀ ਉਮੀਦ ਜਤਾਈ ਹੈ ਕਿ ਉਹਨਾਂ ਨੂੰ ਇਸ ਬਿਮਾਰੀ ਤੌ ਨਿਜ਼ਾਤ ਮਿਲੇਗੀ, ਅਤੇ ਹੁਣ ਲੋਕਾਂ ਚ ਡਰ ਦਾ ਮਾਹੌਲ ਵੀ ਘਟ ਹੋਇਆ ਹੈ। ਕੈਨੇਡਾ ਦੇਸ਼ ਚ ਹੁਣ ਕਰੋਨਾ ਦੇ ਕਹਿਰ ਦੇ ਘਟ ਹੋਣ ਦੇ ਨਾਲ ਥੋੜੀ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਵੱਡਾ ਬਿਆਨ ਸਾਹਮਣੇ ਆਉਣ ਨਾਲ ਲੋਕਾਂ ਚ ਰਾਹਤ ਵੇਖਣ ਨੂੰ ਮਿਲ ਰਹੀ ਹੈ, ਸਰਕਾਰ ਦਾ ਇਹ ਐਲਾਨ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ।

ਜਿਕਰੇਖਾਸ ਹੈ ਕਿ ਸਰਕਾਰ ਦਾ ਇਹ ਫੈਂਸਲਾ ਸਭ ਨੂੰ ਹੈਰਾਨ ਕਰਕੇ ਰੱਖ ਦੇਣ ਵਾਲਾ ਹੈ। ਲੋਕਾਂ ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਕਿ ਸਰਕਾਰ ਨੇ ਉਹਨਾਂ ਨੂੰ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਹ ਫੈਂਸਲਾ ਸਰਕਾਰ ਨੇ ਕਰੋਨਾ ਦਾ ਕਹਿਰ ਘਟ ਹੁੰਦੇ ਵੇਖ ਲਿਆ ਹੈ। ਦਸਣਾ ਬਣਦਾ ਹੈ ਕਿ ਐਡਮਿੰਟਨ ਸੂਬੇ ਦੀ ਸਰਕਾਰ ਦਾ ਇਹ ਬੇਹੱਦ ਅਹਿਮ ਅਤੇ ਵੱਡਾ ਫੈਂਸਲਾ ਹੈ, ਸਰਕਾਰ ਨੇ ਕਰੋਨਾ ਮਾਮਲਿਆ ਚ ਕ-ਟੌ-ਤੀ ਵੇਖਦੇ ਹੋਏ ਇਸ ਨੂੰ ਸੁਣਾਇਆ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਹਸਪਤਾਲਾਂ ਚ ਕਰੋਨਾ ਮਾਮਲਿਆਂ ਦੀ ਗਿਣਤੀ ਹੁਣ ਘਟ ਵੇਖਣ ਨੂੰ ਮਿਲ ਰਹੀ ਹੈ,

ਜਿਸਦੇ ਚਲਦੇ ਹੁਣ ਓਹ ਅਦਾਰੇ ਜਿੱਥੇ ਲੋਕਾਂ ਦੇ ਆਣ ਜਾਣ ਤੇ ਪਾਬੰਦੀ ਲਗਾਈ ਗਈ ਸੀ, ਉਥੇ ਹੁਣ ਆਉਣ ਦੀ ਖੁੱਲ ਦਿੱਤੀ ਜਾਵੇਗੀ। ਇਥੇ ਇਹ ਦਸਣਾ ਬਣਦਾ ਹੈ ਕਿ 8 ਫਰਵਰੀ ਨੂੰ ਇਹ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿੰਮ, ਬੱਚਿਆ ਦੇ ਆਉਣ ਵਾਲੇ ਸਥਾਨ ,ਅਤੇ ਹੋਰ ਥਾਵਾਂ ਤੇ ਖੁੱਲ ਥੋੜੀ ਜਹੀ ਦਿੱਤੀ ਜਾ ਸਕਦੀ ਹੈ। ਇਹ ਫੈਂਸਲਾ ਸਰਕਾਰ ਨੇ ਇਸ ਕਰਕੇ ਲਿਆ ਹੈ ਕਿਉਂਕਿ ਹੁਣ ਗਿਰਾਵਟ ਕਰੋਨਾ ਮਾਮਲਿਆ ਚ ਵੇਖਣ ਨੂੰ ਮਿਲੀ ਹੈ।

ਜਿਕਰੇਖਾਸ ਹੈ ਕਿ ਇਸ ਮੌਕੇ ਤੇ ਹਸਪਤਾਲਾਂ ਚ 600 ਮਰੀਜ਼ ਭਰਤੀ ਨੇ, ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਰ ਇਹ ਗਿਣਤੀ ਘਟ ਹੋ ਜਾਂਦੀ ਹੈ ਤੇ ਇਹ ਇਕ ਉਮੀਦ ਹੋਵੇਗੀ ਕਿ ਕਰੋਨਾ ਮਾਮਲੇ ਹੁਣ ਘਟ ਰਹੇ ਨੇ ਅਤੇ ਅਸੀ ਇਸ ਤੇ ਕਾਮਯਾਬੀ ਪਾ ਰਹੇ ਹਾਂ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜੇ ਹਸਪਤਾਲ ਚ ਮਰੀਜਾ ਦੀ ਗਿਣਤੀ ਜੌ ਹੈ ਅਗਰ ਇਹ ਘਟ ਜਾਵੇਗੀ ਤੇ ਖੁੱਲ ਹੋਰ ਮਿਲ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਇਹ ਗਿਣਤੀ ਘਟ ਹੋਵੇਗੀ ਉਸੇ ਤਰੀਕੇ ਨਾਲ ਹੀ ਖੁੱਲ ਵੀ ਦਿੱਤੀ ਜਾਵੇਗੀ। ਇਥੇ ਇਹ ਅਹਿਮ ਹੈ ਕਿ ਸੂਬੇ ਚ ਕੁੱਝ ਸਖ਼ਤ ਪਾਬੰਦੀਆਂ ਲੱਗਿਆ ਸੀ, ਜਿਸ ਤੋਂ ਬਾਅਦ ਮਾਮਲੇ ਕਰੋਨਾ ਦੇ ਘਟ ਹੋ ਗਏ ਸਨ, ਅਤੇ ਇਹ ਹੀ ਕਾਰਨ ਹੈ ਕਿ ਹੁਣ ਸੂਬਾ ਸਰਕਾਰ ਨੇ ਇਹ ਖੁੱਲ ਦੇਣ ਦਾ ਐਲਾਨ ਕੀਤਾ ਹੈ।