ਕਨੇਡਾ ਚ ਹੋ ਗਿਆ ਹੁਣ ਇਹ ਵੱਡਾ ਐਲਾਨ – ਨਵੇਂ ਇਮੀਗਰਾਂਟਸ ਅਤੇ ਰਫਿਊਜੀਆਂ ਨੂੰ ਛੇ ਮਹੀਨਿਆਂ ਚ ਕਰਨਾ ਪਵੇਗਾ ਇਹ ਕੰਮ

ਆਈ ਤਾਜਾ ਵੱਡੀ ਖਬਰ 

ਕੈਨੇਡਾ ਦੇ ਹਾਲਾਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਹਨ । ਕਿਉਂਕਿ ਕਨੇਡਾ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੜਕਾਂ ਉੱਪਰ ਉਤਰੇ ਹੋਏ ਹਨ। ਜਿਸ ਦੇ ਚਲਦੇ ਹੁਣ ਕੈਨੇਡਾ ਵਿੱਚ ਪੂਰੇ ਪੰਜਾਹ ਸਾਲਾ ਬਾਅਦ ਐਮਰਜੈਂਸੀ ਲਗਾਈ ਗਈ ਹੈ । ਹਾਲਾਂਕਿ ਰੋਜ਼ ਇਸ ਮਾਮਲੇ ਸਬੰਧੀ ਵਿਵਾਦ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ । ਦੂਜੇ ਪਾਸੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਇਮੀਗ੍ਰਾਂਟ ਰਿਫਿਊਜੀ ਅਤੇ ਜਾਂ ਫਿਰ ਹੋਰਾਂ ਸ਼ਰਨਾਰਥੀਆਂ ਦੀ ਰੁੱਤ ਵਿਚ ਕਿਊਬਿਕ ਆਉਂਦੇ ਹਨ ਹੁਣ ਉਨ੍ਹਾਂ ਨੂੰ ਲੈ ਕੇ ਇਕ ਵੱਡਾ ਐਲਾਨ ਹੋ ਚੁੱਕਿਆ ਹੈ ।

ਦਰਅਸਲ ਅੱਜ ਕੈਨੇਡਾ ਚ ਇਕ ਵੱਡਾ ਐਲਾਨ ਹੋ ਚੁੱਕਿਆ ਹੈ ਕਿ ਨਵੇਂ ਇਮੀਗ੍ਰਾਂਟ ਅਤੇ ਰਿਫਿਊਜੀ ਜੋ ਵੀ ਹੁਣ ਕਿਊਬਿਕ ਵਿਚ ਜਾਣਗੇ, ਉਨ੍ਹਾਂ ਨੂੰ ਕਿਊਬਿਕ ਆਉਂਦੇ ਸਾਰ ਹੀ ਛੇ ਮਹੀਨਿਆਂ ਦੇ ਅੰਦਰ ਅੰਦਰ ਫਰੈਂਚ ਭਾਸ਼ਾ ਸਿੱਖਣੀ ਪਵੇਗੀ । ਦਰਅਸਲ ਕਿਊਬਿਕ ਦੇ ਵਿਵਾਦਿਤ ਬਿੱਲ ‘ਚ ਹੁਣ ਸੂਦ ਦੀ ਮਨਜ਼ੂਰੀ ਮਿਲ ਚੁੱਕੀ ਹੈ । ਜਿਸ ਬਿਲ ਦੀ ਹੁਣ ਜਲਦ ਕਾਨੂੰਨ ਬਣਨ ਦੇ ਆਸਾਰ ਵੀ ਹਨ ।

ਜ਼ਿਕਰਯੋਗ ਹੈ ਕਿ ਜਦੋਂ ਇਸ ਬਿੱਲ ਨੂੰ ਕਾਨੂੰਨੀ ਰੂਪ ਦਿੱਤਾ ਜਾਵੇਗਾ ਤੇ ਬਾਅਦ ਵਿਚ ਹਰ ਨਵੀਂ ਆਈ ਇਮੀਗ੍ਰਾਂਟ ਅਤੇ ਰਿਫਿਊਜੀ ਦੇ ਨਾਲ ਛੇ ਮਹੀਨਿਆਂ ਤੋਂ ਸਰਕਾਰੀ ਪੱਧਰ ਤੇ ਸਿਰਫ ਫਰੈਂਚ ਚ ਹੀ ਗੱਲਬਾਤ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ । ਹਾਲਾਂਕਿ ਵਿਰੋਧੀ ਧਿਰਾਂ ਦੇ ਵੱਲੋਂ ਇਸ ਦੀ ਸਖ਼ਤ ਆਲੋਚਨਾ ਵੀ ਕੀਤੀ ਜਾ ਰਹੀ ਹੈ ।

ਬਿੱਲ ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਦੇ ਨਾਲ ਕਿਊਬਿਕ ਵਿਚ ਨਵੇਂ ਆਉਣ ਵਾਲੇ ਪਰਵਾਸੀਆਂ ਦਾ ਲਾਭ ਘਟੇਗਾ ਤੇ ਹੋਰਨਾਂ ਪਰਵਾਸਨਾ ਵੱਲ ਰੁਖ਼ ਕਰਨ ਲਈ ਉਹ ਮਜਬੂਰ ਹੋਣਗੇ । ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿਚ ਹਰ ਸਾਲ ਇਮੀਗ੍ਰਾਂਟ ਅਤੇ ਰਿਫ਼ਿਊਜ਼ੀ ਆਉਂਦੇ ਹਾਂ ਜਿਸ ਦੇ ਚਲਦੇ ਹੁਣ ਕਿਊਬਿਕ ਦੇ ਵਿਵਾਦਿਤ ਬਿੱਲ -96 ਬਿੱਲ ਵਿੱਚ ਤਬਦੀਲੀਆਂ ਕਰਨ ਦੀ ਮਨਜ਼ੂਰੀ ਕਰ ਦਿੱਤੀ ਗਈ ਹਨ । ਜੋਕਿ ਹੁਣ ਇਹ ਬਿੱਲ ਜਲਦ ਹੀ ਕਾਨੂੰਨ ਬਣ ਸਕਦਾ ਹੈ ।