ਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਹੁਣੇ ਆਈ ਤਾਜਾ ਵੱਡੀ ਖਬਰ

ਦੇਸ਼ ਹੋਏ ਚਾਹੇ ਵਿਦੇਸ਼ ਹੋਏ, ਸੜਕੀ ਹਾਦਸੇ ਲਗਾਤਾਰ ਵਾਪਰਦੇ ਨੇ ,ਜੌ ਪਿੱਛੇ ਪਰਿਵਾਰਾਂ ਨੂੰ ਰੋਣਾ ਪਾ ਦਿੰਦੇ ਨੇ। ਭਾਰਤ ਚ ਸਭ ਤੋਂ ਜਿਆਦਾ ਮੌਤਾਂ ਐਕਸੀਡੈਂਟ ਹੋਣ ਦੇ ਕਾਰਨ ਹੀ ਹੁੰਦੀਆਂ ਨੇ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਵਿਦੇਸ਼ੀ ਧਰਤੀ ਦੀ ਤੇ ਇੱਥੇ ਸਾਰੇ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਵੀ ਹਾਦਸੇ ਵਾਪਰ ਜਾਂਦੇ ਨੇ। ਇੱਕ ਫਿਰ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ, ਜਿਸਨੇ ਪਿੱਛੇ ਪਰਿਵਾਰ ਨੂੰ ਰੋਣਾ ਪਾ ਦਿੱਤਾ ਹੈ। ਇੱਕ ਬੇਹੱਦ ਭਿਆਨਕ ਸੜਕੀ ਹਾਦਸਾ ਵਿਦੇਸ਼ ਦੀ ਧਰਤੀ ਤੇ ਵਾਪਰਿਆ ਹੈ। ਜਿਸ ਤੋਂ ਬਾਅਦ ਉੱਥੇ ਮਜੂਦ ਲੋਕਾਂ ਚ ਸੋਗ ਦੀ ਲਹਿਰ ਦੌੜ ਗਈ, ਇਹ ਹਾਦਸਾ ਵੇਖਣ ਵਾਲਿਆਂ ਦੀ ਰੂਹ ਕੰਬ ਗਈ।

ਵਿਦੇਸ਼ੀ ਧਰਤੀ ਤੇ ਇੱਕ ਭਿਆਨਕ ਹਾਦਸੇ ਨੇ ਦਸਤਕ ਦਿੱਤੀ ਜਿਸ ਚ ਇੱਕ ਟਰੱਕ ਚਾਲਕ ਦੀ ਮੌਤ ਹੋ ਗਈ। ਕੈਨੇਡਾ ਦੇ ਹਾਈਵੇਅ 11 ਤੇ ਇਹ ਟਰੱਕ ਹਾਦਸਾ ਵਾਪਰਿਆ ਹੈ ਜਿਸ ਚ ਟਰੱਕ ਚਾਲਕ ਦੀ ਮੌ-ਤ ਹੋ ਗਈ। ਜ਼ਿਕਰਯੋਗ ਹੈ ਕਿ ਵਿਨੀਪੈਗ ਦੇ ਰਹਿਣ ਵਾਲੇ ਇਸ ਨੌਜਵਾਨ ਦੀ ਮੌ-ਤ ਹੋਈ ਹੈ ਜੌ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਜਿਸ ਨੌਜਵਾਨ ਦੀ ਮੌ-ਤ ਹੋਈ ਹੈ ਉਸਦਾ ਨਾਮ ਗੁਰਸਿਮਰਤ ਸਿੰਘ ਸਿਮੁ ਸੀ, ਜਿਸਨੂੰ ਇਹ ਭਿਆਨਕ ਦਰਦਨਾਕ ਮੌ-ਤ ਮਿਲੀ।

ਇਹ ਦੁਖਦਾਈ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਸਦਮੇ ਚ ਹੈ। ਦਸਣਾ ਬਣਦਾ ਹੈ ਕਿ ਨੌਜਵਾਨ ਜੋ ਟਰੱਕ ਚਲਾ ਰਿਹਾ ਸੀ ਉਸ ਚ ਸਮਾਨ ਕੁੱਝ ਜਾਦਾ ਸੀ,ਜਿਸ ਕਰਕੇ ਦੁਰਘਟਨਾ ਵਾਪਰੀ ਅਤੇ ਨੌਜਵਾਨ ਦੀ ਮੌਤ ਹੋ ਗਈ।ਟਰੱਕ ਚ ਸਮਾਨ ਜਾਦਾ ਸੀ ਅਤੇ ਉਹ ਸਹੀ ਤਰੀਕੇ ਨਾਲ ਨਹੀਂ ਸੀ ਰੱਖਿਆ ਹੋਇਆ ਜਿਸ ਕਾਰਨ ਟਰੱਕ ਹਾਈਵੇਅ ਤੇ ਪਲਟ ਗਿਆ ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਕੁੱਝ ਮਹੀਨੇ ਪਹਿਲਾ ਹੀ ਬਰੈਂਪਟਨ ਤੋਂ ਵਿਨੀਪੈਗ ਆਇਆ ਸੀ ਅਤੇ ਇੱਥੇ ਟਰੱਕ ਚਲਾ ਰਿਹਾ ਸੀ, ਮੁਢਲੀ ਜਾਣਕਾਰੀ ਤੇ ਮੁਤਾਬਿਕ ਟਰੱਕ ਚ ਸਮਾਨ ਲੋਡ ਜੋ ਕੀਤਾ ਗਿਆ ਸੀ

ਉਹ ਸਹੀ ਢੰਗ ਨਾਲ ਨਹੀਂ ਰੱਖਿਆ ਗਿਆ ਸੀ ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਹਾਈਵੇਅ ਤੇ ਪਲਟ ਗਿਆ। ਗੁਰਸਿਮਰਤ ਦੀ ਇਸ ਹਾਦਸੇ ਚ ਮੌ-ਤ ਹੋ ਗਈ ਜਿਸ ਦੇ ਚਲਦੇ ਪੰਜਾਬੀ ਭਾਈਚਾਰੇ ਚ ਰੋਸ ਪਾਇਆ ਜਾ ਰਿਹਾ ਹੈ। ਟਰੱਕ ਡਰਾਈਵਰ ਦੀ ਇਹ ਦੁਖਦਾਈ ਖ਼ਬਰ ਸੁਣਨ ਤੋਂ ਬਾਅਦ ਪੰਜਾਬੀ ਭਾਈਚਾਰਾ ਗੁੱਸੇ ਚ ਹੈ। ਕੈਨੇਡਾ ਦੇ ਵਿਨੀਪੈਗ ਚ ਇਹ ਹਾਦਸਾ ਵਾਪਰਿਆ ਹੈ।