ਕਨੇਡਾ ਚ ਵਾਪਰਿਆ ਕਹਿਰ ਆਈ ਇਹ ਵੱਡੀ ਮਾੜੀ ਖਬਰ,ਪੰਜਾਬ ਚ ਵਿਛੇ ਸੱਥਰ – ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਦੇ ਵਿੱਚ ਸ਼ੁਰੂ ਹੋਈਆਂ ਮੰ-ਦ-ਭਾ-ਗੀ-ਆਂ ਘਟਨਾਵਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਵਾਪਰੀ ਘਟਨਾ ਸਾਹਮਣੇ ਆਈ ਹੈ, ਤਾਂ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾਣ ਵਾਲੇ ਵਿਅਕਤੀ ਦਾ ਸਿਰਫ਼ ਇੱਕੋ ਹੀ ਮਨੋਰਥ ਹੁੰਦਾ ਹੈ। ਜਿਸ ਵਿਚ ਉਸ ਦੀਆਂ ਆਪਣੀਆਂ ਇੱਛਾਵਾਂ ਨੂੰ ਪੂਰੇ ਕਰਨ ਦੇ ਨਾਲ ਪਰਿਵਾਰ ਦੇ ਲਈ ਕਮਾਈ ਕਰਨਾ ਸ਼ਾਮਿਲ ਹੁੰਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਉਸ ਇਨਸਾਨ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ।

ਫਿਰ ਜਾ ਕੇ ਉਸ ਇਨਸਾਨ ਨੂੰ ਜਿੰਦਗੀ ਕੁਝ ਸੁਖਾਲੀ ਲੱਗਦੀ ਹੈ। ਪਰ ਵਿਦੇਸ਼ਾਂ ਵਿਚ ਰਹਿੰਦੇ ਵਿਅਕਤੀਵ ਨਾਲ ਜਦੋਂ ਕੋਈ ਮੰ-ਦ-ਭਾ-ਗੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਚੀਸ ਪੂਰੇ ਪਰਿਵਾਰ ਨੂੰ ਮਾਤਮ ਦੇ ਸਾਏ ਨਾਲ ਢੱਕ ਦਿੰਦੀ ਹੈ। ਇੱਕ ਅਜਿਹਾ ਹੀ ਹਾਦਸਾ ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਖਾਤਿਰ ਵਿਦੇਸ਼ ਗਏ 2 ਨੌਜਵਾਨਾਂ ਨਾਲ ਵਾਪਰਿਆ। ਕੈਨੇਡਾ ਵਿੱਚ ਵਾਪਰੇ ਇਸ ਕਹਿਰ ਵਿੱਚ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਵਸਦੇ 2 ਪੰਜਾਬੀ ਨੌਜਵਾਨਾਂ ਦੀ

ਇਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਬੀਤੀ ਰਾਤ ਕੈਨੇਡਾ ਦੇ ਹਾਈਵੇ 401 ਤੇ ਗੁਲਫ ਲਾਈਨ ਦੇ ਲਾਗੇ ਹਾਈਵੇਜ਼ 6 ਤੇ ਵਾਪਰੀ ਹੈ। ਇਹ ਘਟਨਾ ਰਾਤ ਸਾਢੇ ਅੱਠ ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਇਸ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਸਵੇਰ ਸਮੇਂ ਦੁਬਾਰਾ ਖੋਲਿਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਹੈ। ਜਦੋਂ ਇੱਕ ਟਰੈਕਟਰ ਟਰੇਲਰ ਅਤੇ ਐਸਯੂਵੀ ਦੀ ਆਪਸ ਵਿਚ ਟੱਕਰ ਹੋ ਗਈ।

ਇਹ ਟੱਕਰ ਇੰਨੀ ਭਿ-ਆ-ਨ-ਕ ਸੀ ਕਿ ਇਸ ਵਿੱਚ ਦੋ ਪੰਜਾਬੀ ਮੂਲ ਦੇ ਬਰੈਂਪਟਨ ਨਿਵਾਸੀ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਸੰਘਾ 22 ਸਾਲਾ, ਅਤੇ ਕੈਲੇਡਨ ਸਿਟੀ ਦੇ ਰਹਿਣ ਵਾਲੇ ਨੌਜਵਾਨ ਮੰਨਤ ਖੰਨਾ ਸਪੁੱਤਰ ਦੀਪ ਖੰਨਾ ਵਜੋਂ ਹੋਈ ਹੈ। ਜੋ ਕਿ ਇੱਕ ਟਰਾਂਸ ਪੋਰਟਰ ਹੈ। ਇਸ ਘਟਨਾ ਵਿੱਚ ਟਰੱਕ ਟਰੇਲਰ ਦਾ ਡਰਾਈਵਰ ਬਿਲਕੁਲ ਸੁਰੱਖਿਅਤ ਹੈ। ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।