ਇੰਡੀਆ ਵਾਲਿਓ ਜਲਦੀ ਨਾਲ ਹੁਣੇ ਕਰਲੋ ਇਹ ਕੰਮ ਨਹੀਂ ਤਾ 1 ਜਨਵਰੀ ਤੋਂ ਬਾਅਦ ਲਗੇਗਾ ਜੁਰਮਾਨਾ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਦੇਸ਼ ਦੇ ਵਿਚ ਆਈ ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕ ਪਹਿਲਾਂ ਹੀ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਚੁੱਕੇ ਹਨ , ਦੂਜੇ ਪਾਸੇ ਦੇਸ਼ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਜੀਵਨ ਬਸਰ ਕਰਨਾ ਹੋਰ ਜ਼ਿਆਦਾ ਮੁਸ਼ਕਲ ਕਰ ਰਹੀ ਹੈ । ਲੋਕਾਂ ਦੇ ਵੱਲੋਂ ਲਗਾਤਾਰ ਹੀ ਸਰਕਾਰ ਤੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਧ ਰਹੀਆਂ ਕੀਮਤਾਂ ਦੇ ਵਿੱਚ ਕੁਝ ਕਮੀ ਦੀ ਮੰਗ ਕੀਤੀ ਜਾ ਰਹੀ ਹੈ । ਪਰ ਇਸ ਦੇ ਬਾਵਜੂਦ ਵੀ ਹਰ ਰੋਜ਼ ਹੀ ਵਧ ਰਹੀਆਂ ਕੀਮਤਾਂ ਦੇ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ਜੋ ਆਮ ਲੋਕਾਂ ਦੀਆਂ ਜੇਬਾਂ ਤੇ ਵੀ ਖਾਸਾ ਅਸਰ ਪਾਉਂਦਾ ਹੈ ਦਿਖਾਈ ਦੇ ਰਿਹਾ ਹੈ ।

ਇਸੇ ਵਿਚਕਾਰ ਹੁਣ ਚੜ੍ਹਦੇ ਸਿਆਲ ਤੋਂ ਦੇਸ਼ਵਾਸੀਆਂ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ, ਕਿਉਂਕਿ ਜੇਕਰ ਇਕੱਤੀ ਦਸੰਬਰ ਤੱਕ ਇਹ ਕੰਮ ਨਹੀਂ ਕਰਵਾਇਆ ਗਿਆ ਤਾਂ, ਉਨ੍ਹਾਂ ਨੂੰ ਇੱਕ ਜਨਵਰੀ ਤੋਂ ਭਾਰੀ ਜ਼ੁਰਮਾਨਾ ਭਰਨਾ ਪਵੇਗਾ ।ਦਰਅਸਲ ਹੁਣ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਮਿਤੀ ਇਕੱਤੀ ਦਸੰਬਰ ਤਕ ਤੈਅ ਕਰ ਦਿੱਤੀ ਗਈ ਹੈ । ਨਾ ਹੀ ਇਨਕਮ ਟੈਕਸ ਵਿਭਾਗ ਦੇ ਵੱਲੋਂ ਡੈੱਡਲਾਈਨ ਤੋਂ ਪਹਿਲਾਂ ਟੈਕਸ ਭਰਨ ਵਾਲਿਆਂ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ । ਜਿਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਟੈਕਸ ਭਰਨ ਦੀ ਆਖ਼ਰੀ ਤਰੀਕ ਇਕੱਤੀ ਦਸੰਬਰ ਹੈ ।

ਪਰ ਇਸ ਦਾ ਇੰਤਜ਼ਾਰ ਨਾ ਕਰੋ , ਬਲਕਿ ਅੱਜ ਈ ਆਈ ਟੀ ਆਰ ਫਾਈਲ ਕਰਨ ਦਾ ਕੰਮ ਪੂਰਾ ਕਰੋ । ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜਿੰਨਾ ਜਲਦੀ ਹੋ ਸਕੇ ਆਪਣਾ ਕੰਮ ਪੂਰਾ ਕਰੋ ਤਾਂ ਹੀ ਇਹ ਉਨਾ ਹੀ ਜ਼ਿਆਦਾ ਬਿਹਤਰ ਹੋਵੇਗਾ । ਇਸ ਦੇ ਨਾਲ ਹੀ ਵਿਭਾਗ ਦੇ ਵੱਲੋਂ ਜੁਰਮਾਨੇ ਸਬੰਧੀ ਜਾਣਕਾਰੀ ਦੇਂਦੇ ਹੋਏ ਕਿਹਾ ਗਿਆ ਹੈ, ਕਿ ਜੇਕਰ ਇਕੱਤੀ ਦਸੰਬਰ ਤਕ ਜੇਕਰ ਇਨਕਮ ਟੈਕਸ ਰਿਟਰਨ ਨਹੀਂ ਭਰਿਆ ਗਿਆ ਤਾਂ ਅੱਗੇ ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ।

ਸੋ ਵੱਡੀ ਖ਼ਬਰ ਹੈ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਲਈ ਕਿ ਹੁਣ ਜੇਕਰ ਇਕੱਤੀ ਦਸੰਬਰ ਤਕ ਤੁਸੀਂ ਆਪਣਾ ਇਹ ਟੈਕਸ ਨਹੀਂ ਭਰਿਆ ਤਾਂ, ਤੁਹਾਨੂੰ ਪੰਜ ਹਜ਼ਾਰ ਰੁਪਏ ਦੇ ਕਰੀਬ ਜੁਰਮਾਨਾ ਭਰਨਾ ਪਵੇਗਾ । ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਇਹ ਜੁਰਮਾਨਾ ਭਰਨ ਦੀ ਜ਼ਰੂਰਤ ਨਹੀਂ ਹੈ ਉਹ ਲੋਕ ਹਨ ਜਿਨ੍ਹਾਂ ਦੇ ਆਮਦਨ ਮੁੱਢਲੀ ਛੋਟ ਦੀ ਸੀਮਾ ਤੋਂ ਵੱਧ ਨਹੀਂ ਹੈ। ਉਹ ਲੋਕ ਹੁਣ ਜੁਰਮਾਨਾ ਨਹੀਂ ਦੇਣਗੇ ,ਇਸ ਤੋਂ ਇਲਾਵਾ ਜੋ ਲੋਕ ਇਕੱਤੀ ਦਸੰਬਰ ਤੋਂ ਬਾਅਦ ਆਪਣੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਭਰਨਗੇ ਉਨ੍ਹਾਂ ਲੋਕਾਂ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ ।