ਆਈ ਤਾਜਾ ਵੱਡੀ ਖਬਰ
ਭਾਰਤ ਲਈ ਇਕ ਬੇਹੱਦ ਹੀ ਵੱਡੀ ਅਤੇ ਤਾਜਾ ਖਬਰ ਸਾਹਮਣੇ ਆ ਰਹੀ ਹੈ। ਤੂਫਾਨ ਨਾਲ ਇਹ ਖਬਰ ਜੁੜੀ ਹੋਈ ਹੈ, ਇਹ ਸਾਹਮਣੇ ਆਉਣ ਨਾਲ ਹਰ ਪਾਸੇ ਗੰਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਇੰਡੀਆ ਵਿਚ ਆ ਰਹੇ ਤੂਫਾਨ ਨਾਲ ਇਹ ਸਾਰੀ ਖਬਰ ਜੁੜੀ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ। ਮੁੰਬਈ ਦੇ ਦੱਖਣ ਪੂਰਬੀ ਅਰਬ ਸਾਗਰ ਤੋਂ ਉੱਠਿਆ ਸੁਮੰਦਰ ਵਿਚ ਤੂਫ਼ਾਨ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਰਿਹਾ ਹੈ। ਟਾਕਟੇ ਤੂਫ਼ਾਨ ਹੋਰ ਖਤਰਨਾਕ ਸਾਬਿਤ ਹੋ ਰਿਹਾ ਹੈ। ਦਸਣਾ ਬਣਦਾ ਹੈ ਕਿ ਇਹ ਤੂਫਾਨ ਹੁਣ ਗੁਜਰਾਤ ਵੱਲ ਵੱਧ ਰਿਹਾ ਹੈ। ਜਿਸ ਨਾਲ ਗੁਜਰਾਤ ਵਾਸੀ ਵੀ ਚਿੰਤਾ ਵਿਚ ਪਏ ਹੋਏ ਹਨ ।
ਇਹ ਤੂਫ਼ਾਨ ਗੁਜਰਾਤ ਦੇ ਵਿਚ ਜਿੱਥੇ ਦਸਤਕ ਦੇ ਰਿਹਾ ਹੈ ਉੱਥੇ ਹੀ ਦਮਨ ਅਤੇ ਦੀਵ ਉਤੇ ਵੀ ਆਪਣਾ ਅਸਰ ਪਾਉਂਦਾ ਹੋਇਆ ਨਜਰ ਆ ਰਿਹਾ ਹੈ। ਦਾਦਰਾ ਅਤੇ ਇਸ ਨਾਲ ਨਗਰ ਹਵੇਲੀ ਵਿੱਚ ਵੀ ਕਹਿਰ ਇਸ ਤੂਫਾਨ ਵਲੋਂ ਬਰਸਾਇਆ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਕੇਰਲ ਵਿਚ ਵੀ ਇਸ ਤੂਫਾਨ ਦੇ ਚਲਦੇ ਮੀਂਹ ਪੈ ਰਿਹਾ ਹੈ। ਮੌਸਮ ਜਿੱਥੇ ਸੁਹਾਵਣਾ ਹੈ,ਉਥੇ ਹੀ ਤੂਫਾਨ ਦੀ ਜਾਰੀ ਹੋਈ ਚੇਤਾਵਨੀ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ।ਜੇਕਰ ਗਲ ਕੀਤੀ ਜਾਵੇ ਮਹਾਰਾਸ਼ਟਰ ਦੀ ਤੇ ਇੱਥੇ ਮੌਸਮ ਬਦਲਿਆ ਹੋਇਆ ਹੈ। ਮਹਾਰਾਸ਼ਟਰ ਵਿਚ ਵੀ ਮੀਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤੇਜ ਹਵਾਵਾਂ ਅਤੇ ਹਨੇਰੀ ਚੱਲਣ ਦੀਆਂ ਕਿਰਿਆਵਾਂ ਹੁਣ ਤੋਂ ਸ਼ੁਰੂ ਹੋ ਗਈਆਂ ਹਨ।
ਤੂਫ਼ਾਨ ਟਾਕ ਟੇ ਦੇ ਆਉਣ ਨਾਲ ਜਿੱਥੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਉੱਥੇ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਵੀ ਇਸ ਤੂਫਾਨ ਦੇ ਨਾਲ ਨਿਪਟਣ ਲਈ ਆਪਣੇ ਪੱਧਰ ਉਤੇ ਕੋਸ਼ਿਸ਼ਾਂ ਕਰ ਰਹੀ ਹੈ। ਜਿ਼ਕਰਯੋਗ ਹੈ ਕਿ ਏਅਰ ਲਾਈਨਾਂ ਨੇ ਵੀ ਆਪਣੀ ਉਡਾਣ ਪ੍ਰਭਾਵਿਤ ਹੋਣ ਦੀ ਗੱਲ ਕਹੀ ਗਈ ਹੈ। ਫਿਲਹਾਲ ਬਚਾਅ ਟੀਮਾਂ ਵੀ ਆਪਣੇ ਕਾਰਜ ਕਰਨ ਵਿਚ ਲੱਗੀਆਂ ਹੋਈਆਂ ਹਨ। ਫ਼ਿਲਹਾਲ ਤੂਫਾਨ ਤੋਂ ਨਿਜਾਤ ਪਾਉਣ ਲਈ ਸਾਰੇ ਕਾਰਜ ਕੀਤੇ ਜਾ ਰਹੇ ਹਨ।
ਸ਼ਨੀਵਾਰ ਨੂੰ ਇਹ ਹੋਰ ਖਤਰਨਾਕ ਹੋਵੇਗਾ ਇਸ ਗੱਲ ਦਾ ਵੀ ਜਿਕਰ ਕੀਤਾ ਗਿਆ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫਾਨ ਬੇਹੱਦ ਖਤਰਨਾਕ ਸ਼ਨੀਵਾਰ ਨੂੰ ਹੋ ਸਕਦਾ ਹੈ। 18 ਮਈ ਨੂੰ ਗੁਜਰਾਤ ਦੇ ਪੋਰਬੰਦਰ ਅਤੇ ਨਾਲੀਆ ਵਿਚੋਂ ਵੀ ਇਸ ਤੂਫਾਨ ਦੇ ਗੁਜਰਨ ਦੀ ਗੱਲ ਕਹੀ ਜਾ ਰਹੀ ਹੈ।
Previous Postਪੰਜਾਬ ਚ ਅਨੰਦ ਕਾਰਜ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਲਾੜੀ ਇਹ ਬਹਾਨਾ ਲਾ ਕੇ ਹੋਈ ਫਰਾਰ – ਪਈਆਂ ਭਾਜੜਾਂ
Next Postਇਸ ਮਸ਼ਹੂਰ ਬੋਲੀਵੁਡ ਐਕਟਰ ਦਾ ਹੋਇਆ ਭਿਆਨਕ ਐਕਸੀਡੈਂਟ , ਪ੍ਰਸੰਸਕ ਕਰ ਰਹੇ ਦੁਆਵਾਂ