ਆਈ ਤਾਜ਼ਾ ਵੱਡੀ ਖਬਰ
ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਆਪਣੀ ਜਮ੍ਹਾਂ ਪੂੰਜੀ ਨੂੰ ਸੁਰੱਖਿਅਤ ਰੱਖਣ ਵਾਸਤੇ ਬੈਂਕਾਂ ਦੀ ਜਰੂਰਤ ਪੈਂਦੀ ਹੈ। ਲੋਕਾਂ ਵੱਲੋਂ ਆਪਣੇ ਪੈਸੇ ਨੂੰ ਬੈਂਕਾਂ ਵਿਚ ਹੀ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਬੈਂਕ ਵੱਲੋਂ ਵੀ ਗਾਹਕਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਜਿਸ ਸਦਕਾ ਉਪਯੋਗਤਾਵਾਂ ਨੂੰ ਕਈ ਤਰ੍ਹਾਂ ਦੀਆਂ ਯੋਜਨਾਵਾਂ ਦਾ ਫ਼ਾਇਦਾ ਹੁੰਦਾ ਹੈ। ਕਰੋਨਾ ਦੇ ਦੌਰ ਵਿੱਚ ਵੀ ਲੋਕਾਂ ਵੱਲੋਂ ਆਪਣੀ ਜਮ੍ਹਾਂ ਰਾਸ਼ੀ ਨੂੰ ਵੀ ਮੁਸ਼ਕਿਲ ਦੇ ਸਮੇਂ ਵਿੱਚ ਵਰਤਿਆ ਗਿਆ ਸੀ। ਕਿਉਂਕਿ ਉਸ ਸਮੇਂ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਸਨ ਅਤੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਬੰਦ ਹੋ ਗਏ ਸਨ।
ਹੁਣ ਅੱਜ ਰਾਤ 9:30 ਤੋਂ ਕੱਲ੍ਹ ਸਵੇਰੇ 6:30 ਤੱਕ ਲਈ ਇਹ ਐਲਾਨ ਹੋ ਗਿਆ ਹੈ ,ਜਿਸ ਬਾਰੇ ਹੁਣ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿਚ ਹੁਣ ਸਿਟੀਬੈਂਕ ਦੀਆਂ ਬਹੁਤ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕੀਤੀਆਂ ਜਾ ਰਹੀਆਂ ਹਨ। ਜਿਵੇਂ ਕਿ ਇੰਟਰਨੈਟ ਬੈਂਕਿੰਗ, ਵਾਲਿਟ ਫੰਕਸ਼ਨ,ਆਰਟੀਜੀਐਸ ਟ੍ਰਾਂਜੈਕਸ਼ਨਾਂ, ਆਦਿ ਸ਼ਨੀਵਾਰ ਅਤੇ ਐਤਵਾਰ ਰਾਤ ਨੂੰ ਕੰਮ ਨਹੀਂ ਕਰਨਗੀਆਂ।
ਜਿਸ ਬਾਰੇ ਪਹਿਲਾਂ ਹੀ ਗਾਹਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਊਯਾਰਕ ਸਥਿਤ ਬੈਂਕ ਨੇ ਕਿਹਾ ਕਿ ਇੰਟਰਨੈਟ ਬੈਂਕਿੰਗ ਸੇਵਾ 9 ਘੰਟਿਆਂ ਲਈ ਬੰਦ ਰਹੇਗੀ। ਉਸ ਸਮੇਂ ਵਿਚ ਲੋਕਾਂ ਵੱਲੋਂ ਕੋਈ ਵੀ ਲੈਣ-ਦੇਣ ਨਹੀਂ ਕੀਤਾ ਜਾ ਸਕਦਾ। ਇਸ ਦੀਆਂ ਸੇਵਾਵਾਂ ਰਾਤ 9:30 (16 ਅਕਤੂਬਰ) ਤੋਂ ਸਵੇਰੇ 6:30 (17 ਅਕਤੂਬਰ) ਤੱਕ ਬੰਦ ਰਹਿਣਗੀਆਂ।
ਜਿਉਂ ਉਹ ਲੈ ਗਿਆ ਸੀ ਜਿਸ ਬਾਰੇ ਗਾਹਕਾਂ ਨੂੰ ਸੂਚਿਤ ਕਰਦੇ ਹੋਏ ਬੈਂਕ ਨੇ ਕਿਹਾ ਹੈ ਕਿ 16 ਅਕਤੂਬਰ, 2021 ਨੂੰ 09:30 PM IST ਤੋਂ 17 ਅਕਤੂਬਰ 2021 ਨੂੰ ਸਵੇਰੇ 6:30 ਵਜੇ ਤੱਕ ਲੈਣ-ਦੇਣ ਚੱਲਦਾ ਰਹੇਗਾ। ਜਿਸ ਸਦਕਾ ਪੇਸ਼ ਆਉਣ ਵਾਲੀਆਂ ਵੀ ਸਮੱਸਿਆਵਾਂ ਨੂੰ ਹਟਾ ਦਿੱਤਾ ਜਾਵੇਗਾ। ਬੈਂਕ ਦੇ ਗਾਹਕਾਂ ਨੂੰ ਬਿਹਤਰ ਸਿਸਟਮ ਸੇਵਾਵਾਂ ਦੇਣ ਵਾਸਤੇ ਕੁੱਝ ਸਮੇਂ ਲਈ ਇਨ੍ਹਾਂ ਸੇਵਾਵਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
Previous Postਹੁਣੇ ਹੁਣੇ ਇਸ ਚੋਟੀ ਦੀ ਮਸ਼ਹੂਰ ਅਦਾਕਾਰਾ ਦੀ ਅਚਾਨਕ ਹੋਈ ਮੌਤ, ਫ਼ਿਲਮੀ ਜਗਤ ਚ ਛਾਇਆ ਸੋਗ
Next Postਹੁਣੇ ਹੁਣੇ ਹਸਪਤਾਲ ਚ ਦਾਖਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਿਮਾਰੀ ਬਾਰੇ ਹੋਇਆ ਖੁਲਾਸਾ – ਨਿਕਲੀ ਇਹ ਬਿਮਾਰੀ