ਆਈ ਤਾਜ਼ਾ ਵੱਡੀ ਖਬਰ
ਹਰ ਦੇਸ਼ ਵਿੱਚ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਵਾਸਤੇ ਬੈਂਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਵੱਲੋਂ ਸਮੇਂ ਸਮੇਂ ਤੇ ਲੋਕਾਂ ਲਈ ਕਈ ਯੋਜਨਾਵਾਂ ਲਾਗੂ ਕੀਤੀਆ ਜਾਂਦੀਆਂ ਹਨ ਜਿਨ੍ਹਾਂ ਦਾ ਲੋਕਾਂ ਨੂੰ ਫਾਇਦਾ ਹੋ ਸਕੇ। ਇਸ ਰਾਹੀ ਕਰੋਨਾ ਦੇ ਦੌਰ ਵਿੱਚ ਵੀ ਲੋਕਾਂ ਵੱਲੋਂ ਆਪਣੀ ਜਮ੍ਹਾਂ ਪੂੰਜੀ ਦਾ ਇਸਤੇਮਾਲ ਮੁਸ਼ਕਲ ਦੇ ਦੌਰ ਵਿੱਚ ਕੀਤਾ ਗਿਆ ਸੀ। ਪਰ ਲੋਕਾਂ ਵੱਲੋਂ ਕੰਮਕਾਰ ਠੱਪ ਹੋਣ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ। ਜਿੱਥੇ ਦੇਸ਼ ਅੰਦਰ ਪੈਟਰੌਲ ਡੀਜਲ ਰਸੋਈ ਗੈਸ ਆਦਿ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਸਹਿਣੀ ਪੈ ਰਹੀ ਹੈ। ਉਥੇ ਹੀ ਵੱਖ ਵੱਖ ਵਿਭਾਗਾਂ ਵਿੱਚ ਵੱਖ ਵੱਖ ਕੰਮਾਂ ਨੂੰ ਲੈ ਕੇ ਕੀਮਤਾਂ ਵਿੱਚ ਵਾਧਾ ਵੀ ਕੀਤਾ ਜਾ ਰਿਹਾ ਹੈ। ਜਿਸ ਕਰਕੇ ਕਈ ਗਾਹਕਾਂ ਉੱਪਰ ਵਾਧੂ ਖਰਚਾ ਵੀ ਆ ਰਿਹਾ ਹੈ।
ਹੁਣ ਇਸ ਬੈਂਕ ਵੱਲੋਂ ਲੋਕਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਜਿਥੇ ਉਨ੍ਹਾਂ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਅੰਦਰ ਜਿਥੇ ਐਸਬੀਆਈ ਨੂੰ ਦੇਸ਼ ਦੀ ਸਭ ਤੋਂ ਵੱਡੀ ਬੈਂਕ ਮੰਨਿਆ ਜਾਂਦਾ ਹੈ, ਉੱਥੇ ਹੀ ਪੰਜਾਬ ਨੈਸ਼ਨਲ ਬੈਂਕ ਨੂੰ ਵੀ ਦੇਸ਼ ਵਿੱਚ ਦੂਜੇ ਨੰਬਰ ਤੇ ਸਰਕਾਰੀ ਬੈਂਕ ਘੋਸ਼ਿਤ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਖਾਤੇ ਜਿਥੇ ਇਸ ਬੈਂਕ ਵਿਚ ਹਨ ਉਥੇ ਹੀ ਹੁਣ ਬੈਂਕ ਵੱਲੋਂ ਉਹਨਾਂ ਨੂੰ ਇਕ ਵੱਡਾ ਝਟਕਾ ਦਿੱਤਾ ਗਿਆ ਹੈ। ਬੈਂਕ ਵੱਲੋਂ ਹੁਣ ਕੀਤੇ ਗਏ ਐਲਾਨ ਦੇ ਸਦਕਾ ਜਿਨ੍ਹਾਂ ਗਾਹਕਾਂ ਦੇ ਖਾਤਿਆਂ ਵਿੱਚ 10 ਹਜ਼ਾਰ ਰੁਪਏ ਤੋਂ ਘੱਟ ਬੇਲੇਂਸ ਹੋਵੇਗਾ ਉਹਨਾਂ ਨੂੰ 600 ਦਾ ਚਾਰਜ ਲਾਗੂ ਕੀਤਾ ਜਾਵੇਗਾ।
ਜੋ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਪਹਿਲਾ ਘੱਟ ਸੀ। ਉੱਥੇ ਹੀ ਪੰਜ ਹਜ਼ਾਰ ਤੋਂ ਘੱਟ ਵਾਲੇ ਨੂੰ 300 ਰੁਪਏ ਦਾ ਚਾਰਜ ਲਾਗੂ ਕੀਤਾ ਜਾ ਰਿਹਾ ਹੈ। ਦਿਹਾਤੀ ਅਤੇ ਘੱਟ ਵਸੋ ਬੈਂਕ ਵੱਲੋਂ ਇਹ 400 ਤੋਂ ਵਧਾ ਦਿੱਤਾ ਗਿਆ ਹੈ ਜਿੱਥੇ ਛੋਟੇ ਅਕਾਰ ਦੇ ਲਾਕਰਾ ਦੇ ਚਾਰਜ਼ ਵਿੱਚ ਵਾਧਾ ਕੀਤਾ ਗਿਆ ਹੈ। ਜਿੱਥੇ ਇਹ ਸ਼ਹਿਰੀ ਖੇਤਰਾਂ ਵਿੱਚ 1500 ਤੋਂ ਵਧਾ ਕੇ 2000 ਰੁਪਏ ਕੀਤਾ ਗਿਆ ਹੈ।
ਏਥੋਂ ਦੀ ਛੋਟੇ ਆਕਾਰ ਦੇ ਲੋਕਾਂ ਵਿੱਚ 500 ਰੁਪਏ ਚਾਰਜ ਤੋਂ ਵਧਾਕੇ 1250 ਕੀਤੇ ਗਏ ਹਨ। ਲਾਗੂ ਕੀਤੇ ਜਾ ਰਹੇ ਹਾਂ । ਬੈਂਕ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਨਿਯਮਾਂ ਨੂੰ 15 ਤਰੀਕ ਤੋਂ ਲਾਗੂ ਕੀਤਾ ਜਾਵੇਗਾ।
Previous Postਕਪਿਲ ਸ਼ਰਮਾ ਦੇ ਸਾਥੀ ਕਲਾਕਾਰ ਨੇ ਖਾਦਾ ਜਹਿਰ ਲੋਕਾਂ ਨੇ ਇਸ ਤਰਾਂ ਬਚਾਈ ਜਾਨ – ਖੁਦ ਕੀਤਾ ਇਹ ਖੁਲਾਸਾ
Next Postਇਥੇ ਸਕੂਲ ਦੇ ਵਿਚ ਅਧਿਆਪਕਾਂ ਨੂੰ ‘ਸਰ’ ਤੇ ‘ਮੈਡਮ’ ਕਹਿਣ ਤੇ ਲਗਾਈ ਗਈ ਇਸ ਕਾਰਨ ਪਾਬੰਦੀ – ਸਿਰਫ ਟੀਚਰ ਕਹਿਣਗੇ ਬੱਚੇ