ਆਈ ਤਾਜਾ ਵੱਡੀ ਖਬਰ
ਇਕ ਹੋਰ ਪੰਜਾਬੀ ਹਸਤੀ ਦੀ ਮੌਤ ਹੋ ਗਈ ਹੈ, ਜਿਸ ਉਤੇ ਸਭ ਨੇ ਸੋਗ ਜਤਾਇਆ ਹੈ। ਹਰ ਇਕ ਦੀ ਅੱਖ ਨੰਮ ਹੈ ਅਤੇ ਦਿਲ ਵਿਚ ਇਸ ਵੇਲੇ ਭਾਰੀ ਦੁੱਖ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਇਸ ਉੱਤੇ ਦੁੱਖ ਜਾਹਿਰ ਕੀਤਾ ਗਿਆ ਹੈ। ਉਨਾਂ ਨੇ ਭਰੇ ਦਿਲ ਨਾਲ ਅਫ਼ਸੋਸ ਜਾਹਿਰ ਕੀਤਾ ਹੈ। ਇਹ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਦੇ ਆਉਣ ਨਾਲ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਹੈ। ਇਕ ਹੋਰ ਮਸਹੂਰ ਹਸਤੀ ਦੀ ਅਚਾਨਕ ਹੋਈ ਮੌਤ ਨਾਲ ਕੈਪਟਨ ਵੀ ਦੁੱਖ ਜਾਹਿਰ ਕਰ ਰਹੇ ਹਨ। ਆਏ ਦਿਨ ਅਜਿਹੀ ਕੋਈ ਨਾ ਕੋਈ ਖਬਰ ਸਾਹਮਣੇ ਆ ਹੀ ਜਾਂਦੀ ਹੈ,ਜਿੱਥੇ ਸਭ ਦੇ ਵਲੋਂ ਅਫ਼ਸੋਸ ਜਾਹਿਰ ਕੀਤਾ ਜਾਂਦਾ ਹੈ ਕਿਉਂਕਿ ਜਿਸ ਵਿਅਕਤੀ ਦੀ ਮੌਤ ਹੁੰਦੀ ਹੈ ਉਨ੍ਹਾਂ ਦੀ ਇਕ ਵੱਖਰੀ ਹੀ ਪਹਿਚਾਣ ਇਸ ਸੰਸਾਰ ਉੱਤੇ ਹੁੰਦੀ ਹੈ, ਅਤੇ ਉਨ੍ਹਾਂ ਦੇ ਅਚਾਨਕ ਜਾਣ ਨਾਲ ਹੈ ਇਕ ਨੂੰ ਵੱਡਾ ਸਦਮਾ ਲਗਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਦੁੱਖ ਸਾਂਝਾ ਕਰਦੇ ਹੋਏ ਅਫ਼ਸੋਸ ਜਤਾਇਆ ਹੈ। ਜਿਕਰਯੋਗ ਹੈ ਕਿ ਵੇਵੈ ਟਰਨ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਹਿ ਚੁੱਕੇ ਜਗਰਾਜ ਸਿੰਘ ਗਿੱਲ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ ਜਿਸ ਰੋ ਬਾਅਦ ਕਾਂਗਰਸ ਪਾਰਟੀ ਇਸ ਵੇਲੇ ਜਿੱਥੇ ਦੁੱਖ ਜਤਾ ਰਹੀ ਹੈ ਉਥੇ ਹੀ ਬਾਕੀ ਪਾਰਟੀਆਂ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ। ਉਨਾਂ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ,ਉਨ੍ਹਾਂ ਦੀ ਉਮਰ 95 ਸਾਲ ਸੀ ਅਤੇ ਉਹ ਰਾਜਨੀਤੀ ਵਿੱਚ ਦਿੱਗਜ ਨੇਤਾ ਸਨ। ਮਹਾਂਮਾਰੀ ਜੌ ਆਪਣਾ ਕਹਿਰ ਬਰਸਾਉਣ ਵਿਚ ਲੱਗੀ ਹੋਈ ਹੈ ਉਹ ਉਸ ਬਿਮਾਰੀ ਨਾਲ ਹੀ ਜੂਝ ਰਹੇ ਸਨ ਅਤੇ ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਹੁਣ ਹੈ ਕੋਈ ਸਦਮੇ ਵਿੱਚ ਹੈ।
ਉਹ ਲੋਕਾਂ ਦੇ ਦਿਲਾਂ ਵਿਚ ਆਪਣੀ ਵੱਖਰੀ ਇਹਮਿਅਤ ਕਰਕੇ ਜਾਣੇ ਜਾਂਦੇ ਸਨ। ਅੱਜ ਸਵੇਰੇ ਹੀ ਕਰੋਨਾ ਦੀ ਬਿਮਾਰੀ ਦਾ ਸਾਹਮਣੇ ਕਰਦੇ ਹੋਏ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।ਉਨਾਂ ਦੇ ਜੇਕਰ ਸਿਆਸੀ ਜੀਵਨ ਦੀ ਗਲ ਕੀਤੀ ਜਾਵੇ ਤਾਂ ਉਹ ਮੋਗਾ ਤੋਂ ਸ਼ੁਰੂ ਹੋਇਆ ਜਦ ਉਹ 1957 ਵਿਚ ਮੋਗਾ ਤੋਂ ਵਿਧਾਇਕ ਬਣੇ। ਇਸਦੇ ਨਾਲ ਹੀ ਉਹ ਪੰਜਾਬ ਮੰਡੀ ਬੋਰਡ ਦੇ ਚੇਅਰ ਮੈਨ ਵੀ ਨਿਯੁਕਤ ਹੋਏ। 1970 ਵਿਚ ਉਨ੍ਹਾਂ ਨੇ ਇਹ ਮੁਕਾਮ ਹਾਸਿਲ ਕੀਤਾ। ਉਨ੍ਹਾਂ ਦੇ ਸਮੇਂ ਵਿਚ ਸੂਬੇ ਵਿਚ ਕਈ ਮੰਡੀਆਂ ਅਤੇ ਫੜਾਂ ਦਾ ਨਿਰਮਾਣ ਕਰਵਾਇਆ ਗਿਆ, ਉਨ੍ਹਾਂ ਦੇ ਇੰਨਾ ਕੰਮਾ ਵਿਚ ਜਨਤਾ ਦੀ ਭਲਾਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਦਿਹਾਂਤ ਉਤੇ ਢੁੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਉਹ ਇਕ ਵਫ਼ਾਦਾਰ ਸਿਪਾਹੀ ਸਨ। ਉਨਾਂ ਨੇ ਕਾਂਗਰਸ ਪਾਰਟੀ ਲਈ ਕਈ ਵਡਮੁੱਲਾ। ਦਿੱਤਾ ਹੈ।ਉਨ੍ਹਾਂ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਕਈ ਠੋਸ ਕਦਮ ਵੀ ਚੁੱਕੇ। ਫਿਲਹਾਲ ਪਰਿਵਾਰ ਵੀ ਸੋਗ ਦੇ ਮਾਹੌਲ ਵਿਚ ਜਾ ਚੁੱਕਾ ਹੈ ਅਤੇ ਦੁੱਖ ਹਰ ਕੋਈ ਉਨ੍ਹਾਂ ਨਾਲ ਸਾਂਝਾ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਰਦਾਸ ਕੀਤੀ ਕਿ , ਉਨ੍ਹਾਂ ਦੇ ਪਰਿਵਾਰ ਨੂੰ ਰੱਬ ਹੌਂਸਲਾ ਦਵੇ, ਇਸ ਦੁੱਖ ਦੀ ਕੜੀ ਵਿੱਚ ਉਨ੍ਹਾਂ ਰੱਬ ਅੱਗੇ ਅਰਦਾਸ ਕੀਤੀ ਹੈ।
Previous Postਹੁਣੇ ਹੁਣੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਈ ਮਾੜੀ ਖਬਰ
Next Postਸਰਦੂਲ ਤੋਂ ਬਾਅਦ ਹੁਣ ਸੁਰਾਂ ਦੇ ਇਸ ਬਾਦਸ਼ਾਹ ਗਾਇਕ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ