ਇਥੇ ਵਿਆਹ ਚ ਪਿਆ ਕੋਰੋਨਾ ਦਾ ਭੜਥੂ , 135 ਨਿਕਲੇ ਕੋਰੋਨਾ ਪੌਜੇਟਿਵ , ਸਾਰਾ ਪਿੰਡ ਹੋ ਗਿਆ ਸੀਲ

ਆਈ ਤਾਜਾ ਵੱਡੀ ਖਬਰ 

ਇਕ ਵਿਆਹ ਸਮਾਗਮ ਦੇ ਵਿਚ ਉਸ ਵੇਲ੍ਹੇ ਭੜਥੂ ਪੈ ਗਿਆ, ਜਦ ਵਿਆਹ ਵਿਚ ਆਏ ਬਰਾਤੀ ਕੋਰੋਨਾ ਵਾਇਰਸ ਦੇ ਸ਼ਿ-ਕਾ-ਰ ਪਾਏ ਗਏ | ਇਸ ਤੋਂ ਬਾਅਦ ਜੋ ਹੋਇਆ ਉਹ ਸੁਣ ਤੁਸੀ ਵੀ ਹੈ-ਰਾ-ਨ ਹੋ ਜਾਵੋਗੇ,ਜੀ ਹਾਂ ਇਹ ਖ਼ਬਰ ਜਿਵੇਂ ਹੀ ਪੂਰੇ ਪਿੰਡ ਵਿਚ ਫੈਲੀ, ਹਰ ਇਕ ਨੂੰ ਡੱਰ ਸਤਾਉਣ ਲੱਗ ਪਿਆ | ਇਥੋਂ ਤਕ ਕਿ ਪੂਰਾ ਪਿੰਡ ਹੀ ਸੀਲ ਕਰ ਦਿੱਤਾ ਗਿਆ | ਵੱਖ ਵੱਖ ਸੂਬਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਛਤੀਸਗੜ੍ਹ, ਮਹਾਰਾਸ਼ਟਰ ਅਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਇਸ ਵੇਲ੍ਹੇ ਸਿਖਰਾਂ ਉਤੇ ਹੈ, ਆਏ ਦਿਨ ਵੱਖ ਵੱਖ ਥਾਵਾਂ ਤੋਂ ਮਾਮਲੇ ਸਾਹਮਣੇ ਆਉਂਦੇ ਹਨ, ਇਹ ਮਾਮਲੇ ਚਿੰ-ਤਾ ਵਿਚ ਵਾਧਾ ਕਰ ਰਹੇ ਹਨ |

ਛਤੀਸਗੜ੍ਹ ਤੋਂ ਇਹ ਸਾਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜਾਂਜਗੀਰ-ਚਾਂਪਾ ਵਿਚ ਇਹ ਸਾਰੀ ਘਟਨਾ ਵਾਪਰ ਗਈ ਹੈ | ਜਿੱਥੇ ਜ਼ਿਲ੍ਹੇ ਦੇ ਸਕਤੀਗੁੜੀ ਪਿੰਡ ਵਿਚ ਕੋਰੋਨਾ ਦਾ ਵੱਡਾ ਵਿਸਫ਼ੋਟ ਹੋਇਆ ਹੈ | ਇਸ ਵਿਸਫ਼ੋਟ ਦੇ ਹੋਣ ਨਾਲ ਪਿੰਡ ਸੀਲ ਕਰ ਦਿੱਤਾ ਗਿਆ ਹੈ | ਵਿਆਹ ਸਮਾਗਮ ਵਿਚ ਅਚਾਨਕ ਘਟੀ ਇਸ ਘਟਨਾ ਨਾਲ ਪੂਰੇ ਪਿੰਡ ‘ਤੇ ਅਸਰ ਪਿਆ ਹੈ , ਕਿਉਂਕਿ ਪਿੰਡ ਵਿਚ 135 ਲੋਕ ਕੋਰੋਨਾ ਦਾ ਸ਼ਿ-ਕਾ-ਰ ਪਾਏ ਗਏ ਹਨ | ਪਿੰਡ ਦੀ ਜੇਕਰ ਅਬਾਦੀ ਦੀ ਗੱਲ ਕੀਤੀ ਜਾਵੇ ਤਾਂ ਉਹ 500 ਦੇ ਕਰੀਬ ਹੈ |

135 ਕੋਰੋਨਾ ਸਕਾਰਾਤਮਕ ਮਾਮਲੇ ਆਊਣ ਤੋਂ ਬਾਅਦ ਸਾਰਾ ਪਿੰਡ ਸੀਲ ਹੋ ਗਿਆ ਹੈ |ਦੇਸ਼ ਵਿਚ ਲਗਾਤਰ ਵੱਧ ਰਹੇ ਮਾਮਲੇ, ਹੁਣ ਦੇਸ਼ ਵਿਚ ਚਿੰ-ਤਾ ਵਧਾ ਰਹੇ ਹਨ | ਸਰਕਾਰ ਵਲੋਂ ਪਾਬੰਧੀਆਂ ਵੀ ਲਗਾਈਆਂ ਗਈਆਂ ਹਨ , ਉਥੇ ਹੀ ਗ੍ਰਾਮ ਪੰਚਾਇਤ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ।

ਉਥੇ ਹੀ ਦੂੱਜੇ ਪਾਸੇ ਪਿੰਡ ਵਾਸੀਆਂ ਨੂੰ ਖ਼-ਤ-ਰੇ ਤੋਂ ਬਚਾਉਣ ਲਈ ,ਪਿੰਡ ਵਿਚ ਬਾਹਰੀ ਲੋਕਾਂ ਦੇ ਆਉਣ-ਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਇਹ ਖ-ਤ-ਰਾ ਹੋਰ ਨਾ ਵੱਧ ਸਕੇ ਅਤੇ ਬਾਕੀ ਲੋਕਾਂ ਦਾ ਇਸ ਤੋਂ ਬਚਾਅ ਹੋ ਸਕੇ | ਪਿੰਡ ਵਿਚ ਚਾਲ ਰਹੇ ਵਿਆਹ ਸਮਾਗਮ ਦੌਰਾਨ, ਇਹ ਸਾਰੇ ਮਾਮਲੇ ਸਾਹਮਣੇ ਆਏ ਅਤੇ ਹੁਣ ਤਕ 135 ਦੇ ਕਰੀਬ ਪਿੰਡ ਦੇ ਲੋਕ ਇਸ ਵਾਇਰਸ ਦੀ ਚ-ਪੇ-ਟ ਵਿਚ ਆ ਚੁੱਕੇ ਹਨ |