ਆਸਟ੍ਰਲੀਆ ਚ ਕੁਦਰਤ ਨੇ ਮਚਾਇਆ ਕਹਿਰ, ਭਾਰੀ ਤੂਫ਼ਾਨ ਕਾਰਨ ਕਈ ਉਡਾਣਾਂ ਹੋਈਆਂ ਪ੍ਰਭਾਵਿਤ- ਹੜ੍ਹ ਦੀ ਵੀ ਦਿੱਤੀ ਚੇਤਾਵਨੀ

ਆਈ ਤਾਜ਼ਾ ਵੱਡੀ ਖਬਰ 

ਬੀਤੇ ਦੋ ਸਾਲਾਂ ਤੋਂ ਜਿੱਥੇ ਵਿਸ਼ਵ ਵਿਚ ਫੈਲੀ ਹੋਈ ਮਹਾਵਾਰੀ ਕਰੋਨਾ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ। ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਬਚ ਨਹੀਂ ਸਕਿਆ ਹੈ ਅਤੇ ਇਸ ਬਿਮਾਰੀ ਨੇ ਹਰ ਇੱਕ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ ਜਿੱਥੇ ਹਰ ਇੱਕ ਦੇਸ਼ ਵਿੱਚ ਕਈ ਲੋਕਾਂ ਦੀ ਜਾਨ ਇਸ ਕਰੋਨਾ ਦੇ ਕਾਰਨ ਗਈ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਕਈ ਦੇਸ਼ਾਂ ਵਿੱਚ ਭੁਚਾਲ ,ਤੂਫਾਨ, ਹੜ੍ਹਾਂ,ਜੰਗਲੀ ਅੱਗ ਦੇ ਕਾਰਨ ਭਾਰੀ ਤਬਾਹੀ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਸੀਰੀਆ ਵਿੱਚ ਕੁਦਰਤ ਨੇ ਕਹਿਰ ਮਚਾਇਆ ਹੈ ਜਿੱਥੇ ਭਾਰੀ ਤੂਫਾਨ ਕਾਰਨ ਉਡਾਨਾਂ ਵੀ ਪ੍ਰਭਾਵਤ ਹੋਈਆਂ ਹਨ ਅਤੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਸਟਰੇਲੀਆ ਦੇ ਵਿਚ ਜਿਥੇ ਹੁਣ ਮੌਸਮ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਬੁੱਧਵਾਰ ਨੂੰ ਮੌਸਮ ਵਿਭਾਗ ਵੱਲੋਂ ਦੇਸ਼ ਅੰਦਰ ਹਨੇਰੀ ਵਾਲੇ ਮੌਸਮ ਬਾਰੇ ਜਾਣਕਾਰੀ ਜਾਰੀ ਕੀਤੀ ਗਈ ਹੈ ਜਿੱਥੇ ਦੱਖਣੀ ਖੇਤਰਾਂ ਵਿੱਚ ਇਸ ਕਾਰਨ ਤਬਾਹੀ ਵੀ ਹੋਈ ਹੈ।ਉਥੇ ਹੀ ਮੰਗਲਵਾਰ ਸ਼ਾਮ ਨੂੰ ਕਈ ਉਡਾਨਾਂ ਨੂੰ ਇਸ ਲਈ ਰੋਕ ਦਿੱਤਾ ਗਿਆ ਹੈ ਕਿਉਂਕਿ ਇਸ ਸਮੇਂ ਤਹੀਰੇ ਤੁਫ਼ਾਨ ਦੇ ਆਉਣ ਤੋਂ ਬਾਅਦ 35 ਹਜ਼ਾਰ ਹੋਰ ਸੰਪਤੀ ਤੇ ਬਿਜਲੀ ਦਾ ਬਲੈਕ ਆਊਟ ਵੀ ਹੋਇਆ ਹੈ।

ਜਿਸ ਦੇ ਚਲਦਿਆਂ ਹੋਇਆਂ ਸਮੁੰਦਰੀ ਤੱਟ ਵੀ ਪ੍ਰਭਾਵਤ ਹੋਏ ਹਨ। ਓਥੇ ਹੀ ਤੇਜ਼ ਰਫ਼ਤਾਰ ਵਾਲੀ ਵਧ ਰਹੀਆਂ ਹਵਾਵਾਂ ਨੂੰ ਦੇਖਦੇ ਹੋਏ ਤੂਫਾਨ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿੱਥੇ ਬੁੱਧਵਾਰ ਨੂੰ ਪੂਰੇ ਸੂਬੇ ਦੇ ਮੱਧ ਨੂੰ ਪਾਰ ਕਰਨ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਸ ਨੂੰ ਦੇਖਦੇ ਹੋਏ ਹੀ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ। ਕਿਉਂਕਿ ਤੂਫ਼ਾਨੀ ਹਵਾਵਾਂ ਦੇ ਚਲਦਿਆਂ ਹੋਇਆਂ ਮੰਗਲਵਾਰ ਰਾਤ ਨੂੰ ਭਾਰੀ ਤਬਾਹੀ ਹੋਈ ਹੈ ਜਿਥੇ ਬਹੁਤ ਸਾਰੀਆਂ 200 ਤੋਂ ਵਧੇਰੇ ਕਾਲਾਂ ਦਾ ਜਵਾਬ ਵੀ ਐਮਰਜੈਂਸੀ ਸੇਵਾ ਦੇ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੈ।

ਉੱਥੇ ਹੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹਿੱਸਿਆਂ ਵਿੱਚ ਭਾਰੀ ਤੇ ਦਰਮਿਆਨੀ ਬਰਸਾਤ ਹੋ ਸਕਦੀ ਹੈ ਜਿਸ ਕਾਰਨ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 35 ਮਿਲੀਮੀਟਰ ਤੱਕ ਮੀਂਹ ਪੈਣ ਦੀ ਚੇਤਾਵਨੀ ਰਾਜ ਦੇ ਖੇਤੀਬਾੜੀ ਰਿਵਰੀਨਾ ਜ਼ਿਲ੍ਹੇ ਵਿੱਚ ਜਾਰੀ ਕੀਤੀ ਗਈ ਹੈ।