ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਵੇਂ ਨਵੇਂ ਸੁਧਾਰ ਕੀਤੇ ਜਾਂਦੇ ਹਨ। ਜਿਸ ਨਾਲ ਵਿਦਿਆਰਥੀਆਂ ਨੂੰ ਮੁ-ਸ਼-ਕ- ਲਾਂ ਤੋਂ ਬਚਾਇਆ ਜਾ ਸਕੇ। ਜਿਥੇ ਪਹਿਲਾ ਹੀ ਕਰੋਨਾ ਦੇ ਚਲਦੇ ਹੋਏ 22 ਮਾਰਚ ਤੋਂ ਸਾਰੇ ਵਿੱਦਿਅਕ ਅਦਾਰੇ ਬੰਦ ਕੀਤੇ ਗਏ ਹਨ। ਜਿਨ੍ਹਾਂ ਨੂੰ ਹੁਣ 19 ਅਕਤੂਬਰ ਤੋਂ ਖੋਲ੍ਹਿਆ ਜਾ ਰਿਹਾ ਹੈ। ਜਿਸ ਵਿੱਚ 9ਵੀਂ ਤੋਂ ਲੈ ਕੇ 12ਵੀ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਉੱਥੇ ਹੀ ਬੱਚਿਆਂ ਦੀ ਆਨਲਾਈਨ ਸਟੱਡੀ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ। ਆਨਲਾਈਨ ਪੜ੍ਹਾਈ ਕਰਕੇ ਹੀ ਇੱਕ ਹਾਦਸਾ ਅਜਿਹਾ ਵਾਪਰਿਆ ਹੈ, ਜਿਸ ਵਿੱਚ ਇੱਕ ਬੱਚੇ ਦੀ ਜਾ- ਨ ਚਲੀ ਗਈ ਹੈ। ਹੁਣ 16 ਸਾਲਾ ਬੱਚੇ ਨੇ ਮੋਬਾਇਲ ਦੇ ਟੁੱਟਣ ਕਾਰਨ ਘਰ ਵਿੱਚ ਹੀ। ਫਾ – ਹਾ। ਲੈ ਕੇ। ਖ਼ੁ-ਦ-ਕੁ- ਸ਼ੀ। ਕਰ ਲਈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੋਆ ਦੇ ਸੱਤੀਰੀ ਤਾਲੁਕਾ ਕਿਰਪਾਲ ਪਿੰਡ ਵਿਚ ਰਹਿਣ ਵਾਲੇ ਪਰਿਵਾਰ ਦੀ ਹੈ ।
ਜਿਥੇ ਕਰੋਨਾ ਮਹਾਮਾਰੀ ਦੀ ਆਰਥਿਕ ਮੰ-ਦ-ਹਾ- ਲੀ ਦੇ ਕਾਰਨ ਇਹ ਹਾਦਸਾ ਹੋਇਆ ਹੈ ।ਪਰਿਵਾਰ ਨੇ ਦੱਸਿਆ ਕਿ ਕਰੋਨਾ ਦੇ ਕਾਰਨ ਘਰ ਦੀ ਆਰਥਿਕ ਹਾਲਤ ਖਰਾਬ ਹੋ ਗਈ ਸੀ। ਬੱਚੇ ਦਾ ਪਿਤਾ ਬੱਸ ਚਲਾਉਣ ਦਾ ਕੰਮ ਕਰਦਾ ਹੈ । ਉਸ ਦਾ ਬੇਟਾ 10 ਕਲਾਸ ਵਿੱਚ ਪੜ੍ਹਦਾ ਹੈ ।ਸਕੂਲ ਬੰਦ ਹੋਣ ਕਾਰਨ ਆਨਲਾਈਨ ਕਲਾਸ ਲਗਾ ਰਿਹਾ ਸੀ। ਜਿਸ ਲਈ ਬੱਚੇ ਨੂੰ ਕਲਾਸ ਲਗਾਉਣ ਲਈ ਸਮਾਰਟ ਫੋਨ ਲੈ ਕੇ ਦਿਤਾ ਸੀ। ਜਿਸ ਦੀ 11 ਅਕਤੂਬਰ ਨੂੰ ਸਕ੍ਰੀਨ ਟੁੱਟਣ ਕਾਰਨ ਠੀਕ ਕਰਵਾਉਣ ਦੀ ਜਰੂਰਤ ਸੀ।
ਬੱਚਾ ਜਲਦੀ ਫੋਨ ਠੀਕ ਕਰਵਾਉਣ ਲਈ ਜ਼ਿਦ ਕਰ ਰਿਹਾ ਸੀ। ਉਸ ਨੇ 2000 ਰੁਪਏ 4 ਦਿਨ ਚ ਦੇਣ ਵਾਸਤੇ ਕਿਹਾ ।ਜੋਂ ਏਨੀ ਜਲਦੀ ਦੇਣੇ ਮੇਰੇ ਲਈ ਮੁ-ਸ਼-ਕਿ-ਲ ਸੀ । ਕਿਉਕਿ ਲਾਕਡਾਉਨ ਦੇ ਚਲਦੇ ਘਰ ਦਾ ਵੀ ਗੁਜਾਰਾ ਕਰਨਾ ਮੁ-ਸ-ਕਿ-ਲ ਹੋਇਆ ਹੈ। ਪਿਤਾ ਨੇ ਦੱਸਿਆ ਕਿ ਉਹ ਦਿਨ ਵਿੱਚ 700 ਕਮਾਉਂਦਾ ਸੀ ।ਪਰ ਹੁਣ 500 ਇਕ ਦਿਨ ਦਾ ਬੁਹਤ ਮੁ-ਸ਼-ਕਿ- ਲ ਨਾਲ ਕਮਾ ਰਿਹਾ ਹੈ। ਉਸ ਨੇ ਬੱਚਿਆਂ ਲਈ ਸਭ ਕੁੱਝ ਕੀਤਾ।
ਛੋਟੇ ਬੇਟੇ ਦੀ ਪੜ੍ਹਾਈ ਬੰਦ ਕਰਵਾ ਦਿੱਤੀ ਸੀ। ਕਿਉ ਕਿ ਦੋਨਾਂ ਦੀ ਪੜ੍ਹਾਈ ਦਾ ਸਮਾਂ ਇਕ ਸੀ। ਪਰ ਬੱਚੇ ਨੇ ਮੇਰੇ ਆਰਥਿਕ ਹਾਲਤ ਨੂੰ ਸਮਝਣ ਦੀ ਕੌਸ਼ਿਸ਼ ਨਹੀਂ ਕੀਤੀ । ਬੱਚੇ ਨੇ ਗੁੱ- ਸੇ ਵਿਚ ਇਹ ਕਦਮ ਚੁੱਕ ਲਿਆ
Previous Postਕਿਸਾਨਾਂ ਨੇ ਪੰਜਾਬ ਚ ਇਥੇ ਅਡਾਨੀ ਦੇ ਗੋਦਾਮ ਚੋ ਮਾਲ ਲੱਦ ਰਹੀ ਰੇਲ ਨੂੰ ਪਾ ਲਿਆ ਘੇਰਾ
Next Postਸਾਵਧਾਨ – ਦੁਨੀਆਂ ਤੇ ਹੁਣ ਵਜੀ ਕੋਰੋਨਾ ਦੇ ਖਤਰੇ ਦੀ ਇਹ ਘੰਟੀ