ਆਈ ਤਾਜਾ ਵੱਡੀ ਖਬਰ
ਇਸ ਸਮੇਂ ਵਿਚ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਹੈ। ਜਿਵੇਂ ਧਰਤੀ ਤੋਂ ਲੈ ਕੇ ਆਸਮਾਨ ਤੱਕ ਦਾ ਸਫ਼ਰ ਆਸਾਨ ਹੋ ਗਿਆ ਹੈ। ਇਸੇ ਤਰ੍ਹਾਂ ਜਿਵੇਂ ਪੁਲਾੜ ਦੀ ਯਾਤਰਾ ਕੀਤੀ ਜਾਦੀ ਹੈ ਅਤੇ ਇਸ ਦੌਰਾਨ ਨਵੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ। ਇਹ ਸਭ ਕੁਝ ਨਵੀੱਆ ਤਕਨੀਕਾਂ ਕਾਰਨ ਜਾਂ ਸਾਇੰਸ ਦੀ ਤਰੱਕੀ ਕਾਰਨ ਹੁੰਦੀਆ ਹਨ।ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ।
ਦਰਅਸਲ ਇਹ ਖ਼ਬਰ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜੋਸ਼ ਨਾਲ ਸਬੰਧੀ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੈੱਫ ਬੇਜੋਸ਼ ਪੁਲਾੜ ਦੀ ਯਾਤਰਾ ਤੇ ਜਾ ਰਹੇ ਹਨ। ਦੱਸ ਦਈਏ ਕਿ ਉਨ੍ਹਾਂ ਦੀ ਆਪਣੀ ਬਲਿਊ ਓਰਿਜਨ ਨਾਮ ਦੀ ਸਪੇਸ ਕੰਪਨੀ ਹੈ। ਦਰਅਸਲ ਜੈੱਫ ਬੇਜੋਸ਼ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਭਰਾ ਨਾਲ ਪੁਲਾੜ ਦੀ ਯਾਤਰਾ ਤੇ ਜਾਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਉਹ 20 ਜੁਲਾਈ ਨੂੰ ਯਾਤਰਾ ਤੇ ਜਾਣਗੇ। ਦੱਸ ਦੇਈਏ ਕਿ ਜੈੱਫ ਬੇਜੋਸ਼ ਦੀ ਸਪੇਸ ਕੰਪਨੀ ਵੱਲੋਂ ਪਹਿਲੀ ਮਨੁੱਖੀ ਪੁਲਾੜ ਉਡਾਣ ਭੇਜੀ ਜਾ ਰਹੀ ਹੈ ਜਿਸ ਦਾ ਉਹ ਹਿੱਸਾ ਹੋਣਗੇ।
ਇਸ ਦੌਰਾਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਐਮਾਜ਼ੋਨ ਦੇ ਸੀ. ਈ. ਓ. ਦਾ ਪਹਿਲਾ ਅਹੁਦਾ ਛੱਡਣਗੇ ਉਸ ਤੋਂ ਸਿਰਫ ਪੰਦਰਾਂ ਤੋਂ ਬਾਅਦ ਹੀ ਉਹ ਸਪੇਸ ਯਾਤਰਾ ਲਈ ਰਵਾਨਾ ਹੋਣਗੇ। ਇਸ ਸਬੰਧ ਵਿਚ ਉਹਨਾਂ ਨੇ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਦੇ ਮਾਧਿਅਮ ਇੰਸਟਾਗ੍ਰਾਮ ਰਾਹੀਂ ਦਿੱਤੀ ਹੈ। ਉਹ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਦੇ ਹਨ ਕਿ ਮੈਂ ਪੰਜ ਸਾਲ ਦੀ ਉਮਰ ਤੋਂ ਪਹਾੜ ਵਿਚ ਯਾਤਰਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਹ ਲਿਖਦੇ ਹਨ ਕਿ ਮੈਂ ਆਪਣੇ ਭਰਾਵਾਂ ਨਾਲ ਇਕ ਨਵੇਂ ਐਡਵੈਚਰ ਹੋਏ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮਈ ਵਿੱਚ ਬਲਿਊ ਓਰਿਜਨ ਵੱਲੋਂ ਇਕ ਵੱਡਾ ਐਲਾਨ ਕੀਤਾ ਜਾਵੇਗਾ। ਦੱਸ ਦਈਏ ਕਿ ਨਵੀਆਂ ਉਡਾਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਹਰੇਕ ਉਡਾਨ ਵਿਚ ਛੇ ਲੋਕਾਂ ਨੂੰ ਲਿਜਾਣ ਦੀ ਯੋਗਤਾ ਹੋਵੇਗੀ। ਜਾਣਕਾਰੀ ਦੇ ਅਨੁਸਾਰ ਜੈੱਫ ਬੇਜੋਸ਼ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਅਰਬਪਤੀ ਹੋਣਗੇ।
Home ਤਾਜਾ ਖ਼ਬਰਾਂ ਆਖਰ ਐਮਾਜ਼ੋਨ ਦੇ ਮਾਲਕ ਜੈੱਫ ਬੇਜ਼ੋਸ ਇਸ ਦਿਨ ਜਾ ਰਹੇ ਹਨ ਪੁਲਾੜ ਦੀ ਸੈਰ ਤੇ – ਸਾਰੀ ਦੁਨੀਆਂ ਤੇ ਹੋ ਗਈ ਚਰਚਾ
ਤਾਜਾ ਖ਼ਬਰਾਂ
ਆਖਰ ਐਮਾਜ਼ੋਨ ਦੇ ਮਾਲਕ ਜੈੱਫ ਬੇਜ਼ੋਸ ਇਸ ਦਿਨ ਜਾ ਰਹੇ ਹਨ ਪੁਲਾੜ ਦੀ ਸੈਰ ਤੇ – ਸਾਰੀ ਦੁਨੀਆਂ ਤੇ ਹੋ ਗਈ ਚਰਚਾ
Previous Postਅਸਮਾਨੀ ਬਿਜਲੀ ਨੇ ਲਗਾਏ ਲਾਸ਼ਾਂ ਦੇ ਢੇਰ 20 ਲੋਕਾਂ ਦੀ ਹੋਈ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Next Postਇੰਡੀਆ ਚ ਸਵਾਰੀਆਂ ਨਾਲ ਭਰ ਉਡੇ ਜਹਾਜ ਤੋਂ ਆਈ ਮਾੜੀ ਖਬਰ – ਵਾਪਰਿਆ ਲੈਂਡਿੰਗ ਕਰਨ ਲਗਿਆ ਇਹ