ਆਈ ਤਾਜਾ ਵੱਡੀ ਖਬਰ
ਵਿਸ਼ਵ ਅੰਦਰ ਮੁੜ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ । ਜਿਸ ਕਾਰਨ ਸਾਰੇ ਦੇਸ਼ ਫਿਰ ਤੋਂ ਚਿੰ-ਤਾ ਵਿੱਚ ਨਜ਼ਰ ਆ ਰਹੇ ਹਨ। ਜਿਸ ਸਮੇਂ ਕੋਰੋਨਾ ਦਾ ਪ੍ਰਸਾਰ ਦੁਨੀਆਂ ਅੰਦਰ ਹੋਇਆ ਸੀ, ਉਸ ਸਮੇਂ ਸਭ ਦੀ ਸੁ-ਰੱ-ਖਿ-ਆ ਨੂੰ ਵੇਖਦੇ ਹੋਏ ਹਵਾਈ ਆਵਾਜਾਈ ਉਪਰ ਰੋਕ ਲਗਾ ਦਿੱਤੀ ਗਈ ਸੀ। ਸਭ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਚੌ-ਕ-ਸੀ ਨੂੰ ਵਧਾ ਦਿੱਤਾ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਤੇ ਲੋਕਾਂ ਦੀਆਂ ਸਹੂਲਤਾਂ ਲਈ ਫਲਾਈਟ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਤਾਂ ਜੋ ਦੂਸਰੇ ਦੇਸ਼ਾਂ ਵਿਚ ਫਸੇ ਲੋਕ ਆਪਣੀ ਮੰਜ਼ਲ ਤੇ ਪਹੁੰਚ ਸਕਣ।
ਬ੍ਰਿਟੇਨ ਵਿਚ ਆਏ ਨਵੇਂ ਵਾਇਰਸ ਨੂੰ ਵੇਖਦੇ ਹੋਏ ਸਭ ਦੇਸ਼ਾਂ ਵੱਲੋਂ ਫਿਰ ਤੋਂ ਪੁਖਤਾ ਇੰਤਜਾਮ ਕੀਤੇ ਗਏ। ਉਥੇ ਹੀ ਸਭ ਦੇਸ਼ਾਂ ਵੱਲੋਂ ਸਰਹੱਦਾਂ ਉਪਰ ਵੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ। ਇਸ ਕਰੋਨਾ ਨੇ ਸਭ ਤੋਂ ਵੱਧ ਪ੍ਰਭਾਵਿਤ ਵਿਸ਼ਵ ਵਿਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਕੀਤਾ ਹੈ। ਅਮਰੀਕਾ ਤੋਂ ਆਈ ਇਕ ਹੋਰ ਵੱਡੀ ਮਾੜੀ ਖਬਰ ਜਿਸ ਨਾਲ ਦੁਨੀਆਂ ਫਿਰ ਤੋਂ ਫ਼ਿਕਰਾ ਵਿੱਚ ਪੈ ਗਈ ਹੈ। ਹੁਣ ਅਮਰੀਕਾ ਵਿੱਚ ਪਹਿਲਾਂ ਦੇ ਮੁਕਾਬਲੇ ਹੋਰ ਚਿੰ-ਤਾ ਵੱਧ ਗਈ ਹੈ।
ਕਿਉਂਕਿ ਬ੍ਰਿਟੇਨ ਵਿਚ ਮਿਲਣ ਵਾਲਾ ਕਰੋਨਾ ਦਾ ਨਵਾਂ ਵਾਇਰਸ ਜਿੱਥੇ ਪਹਿਲਾ ਦੇ ਕਰੋਨਾ ਕੇਸਾਂ ਨਾਲੋਂ ਵਧ ਖ਼-ਤ-ਰ-ਨਾ-ਕ ਹੈ। ਉਥੇ ਹੀ ਹੁਣ ਅਮਰੀਕਾ ਦੇ ਵਿਚ ਇਕ ਹੋਰ ਨਵੀਂ ਕਿਸਮ ਦਾ ਵਾਇਰਸ ਸਾਹਮਣੇ ਆਇਆ ਹੈ । ਇਹ ਕੇਸ ਅਮਰੀਕਾ ਦੇ ਓਰੇਗਨ ਵਿਚ ਮਿਲਿਆ ਹੈ। ਖੋਜ ਕਰਤਾਵਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਮਿਲਣ ਵਾਲਾ ਨਵਾਂ ਵਾਇਰਸ ਬ੍ਰਿਟੇਨ ਵਿਚ ਮਿਲਣ ਵਾਲੇ ਵਾਇਰਸ ਨਾਲੋਂ ਵਧੇਰੇ ਖ-ਤ-ਰ-ਨਾ-ਕ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਸਮੇਂ ਦੌਰਾਨ ਹੀ ਅਮਰੀਕਾ ਵਿਚ ਇਸ ਦੇ ਸਭ ਤੋਂ ਵੱਧ ਕੇਸ ਪਾਏ ਜਾਣਗੇ।
ਉੱਥੇ ਹੀ ਇਹ ਨਵਾਂ ਵਾਇਰਸ ਵਧੇਰੇ ਛੂਤਕਾਰੀ ਕਿਸਮ ਦਾ ਵਾਇਰਸ ਹੈ। ਇਸ ਵਾਇਰਸ ਨਾਲ ਸਬੰਧਿਤ ਵਿ-ਸ਼ਾ-ਣੂ ਅਮਰੀਕਾ, ਬ੍ਰਾਜ਼ੀਲ ਅਤੇ ਨਿਊਯਾਰਕ ਸਿਟੀ ਵਿੱਚ ਫੈਲ ਰਹੇ ਵਿ-ਸ਼ਾ-ਣੂ-ਆਂ ਵਿੱਚ ਪਾਏ ਗਏ ਹਨ।ਉੱਥੇ ਹੀ ਮਾਹਿਰਾਂ ਵੱਲੋਂ ਸਾਰੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਕਰੋਨਾ ਵਾਇਰਸ ਸਬੰਧੀ ਜਾਦਕਾਰੀ ਕਿਹਾ ਗਿਆ ਹੈ।
Previous Postਪੰਜਾਬ ਚ ਇਥੇ ਅਸਮਾਨੀ ਬਿਜਲੀ ਡਿਗੀ , ਮਚੀ ਭਾਰੀ ਤਬਾਹੀ – ਤਾਜਾ ਵੱਡੀ ਖਬਰ
Next Postਸਰਦੂਲ ਸਿਕੰਦਰ ਦੀ ਅੰਤਿਮ ਅਰਦਾਸ ਤੇ ਪੰਜਾਬ ਸਰਕਾਰ ਨੇ ਕਰਤਾ ਸਰਦੂਲ ਲਈ ਇਹ ਵੱਡਾ ਐਲਾਨ