ਆਈ ਤਾਜ਼ਾ ਵੱਡੀ ਖਬਰ
ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਵੱਲੋਂ ਆਪਣੀ ਹਿੰਮਤ ਅਤੇ ਅਦਾਕਾਰੀ ਦੇ ਸਿਰ ਤੇ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਗਈ ਹੈ। ਅਜਿਹੇ ਪੰਜਾਬੀ ਕਲਾਕਾਰਾਂ ਵੱਲੋਂ ਜਿਥੇ ਪੰਜਾਬ ਵਿੱਚ ਉਹ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਹਿੰਦੀ ਫ਼ਿਲਮਾਂ ਵਿੱਚ ਵੀ ਆਪਣੀ ਚੰਗੀ ਪਕੜ ਬਣਾਈ ਗਈ ਹੈ। ਪੰਜਾਬੀ ਬਹੁਤ ਸਾਰੀਆਂ ਮੁਟਿਆਰਾਂ ਜਿੱਥੇ ਇੰਨ੍ਹੀ ਦਿਨੀਂ ਪੰਜਾਬੀ ਫ਼ਿਲਮਾਂ ਦੇ ਵਿਚ ਆਪਣੀ ਬਿਹਤਰੀਨ ਅਦਾਕਾਰੀ ਦੇਚਲਦਿਆਂ ਹੋਇਆਂ ਜਾਣੀਆਂ ਜਾਂਦੀਆਂ ਹਨ।
ਹੁਣ ਅਦਾਕਾਰਾ ਉਪਾਸਨਾ ਸਿੰਘ ਵੱਲੋਂ ਮਿਸ ਯੁਨੀਵਰਸਿਟੀ ਨਾਲ ਸਬੰਧਤ ਮਾਮਲੇ ਚ ਉਸ ਦੇ ਖਿਲਾਫ in ਕੇਸ ਦਾਇਰ ਕੀਤਾ ਗਿਆ ਹੈ ਅਤੇ ਇਹ ਇਲਜ਼ਾਮ ਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਵਿੱਚ ਜਿੱਥੇ ਜ਼ਿਲ੍ਹਾ ਅਦਾਲਤ ਵਿੱਚ ਪੰਜਾਬੀ ਫ਼ਿਲਮਾਂ ਦੀ ਜਾਣ-ਪਹਿਚਾਣ ਫਿਲਮ ਅਭਿਨੇਤਰੀ ਉਪਾਸਨਾ ਸਿੰਘ ਵੱਲੋਂ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਵਾਲੀ ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਦੇ ਖਿਲਾਫ ਪਟੀਸ਼ਨ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ।
ਜਿੱਥੇ ਉਸ ਉਪਰ ਦੋਸ਼ ਲਗਾਏ ਗਏ ਹਨ ਕਿ ਉਸ ਦੀ ਆਉਣ ਵਾਲੀ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਕੁੱਟਣਗੇ , ਦੀ ਪ੍ਰਮੋਸ਼ਨ ਵਾਸਤੇ ਉਸ ਵੱਲੋਂ ਆਪਣੀ ਟੀਮ ਦਾ ਸਾਥ ਨਹੀਂ ਦਿੱਤਾ ਬੇ ਜਾ ਰਿਹਾ ਅਤੇ ਲਿਖਤੀ ਕਾਨੂੰਨੀ ਵਾਅਦੇ ਮੁਤਾਬਕ ਵੀ ਉਸ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਹੈ। ਉਸ ਵੱਲੋਂ ਇਸ ਪੰਜਾਬੀ ਫਿਲਮ ਵਿੱਚ ਕੰਮ ਕਰਨ ਦੀ ਸ਼ੁਰੂਆਤ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਕੀਤੀ ਗਈ ਸੀ ਅਤੇ ਉਸ ਵੱਲੋਂ ਫ਼ਿਲਮ ਸਾਈਨ ਕੀਤੀ ਗਈ ਸੀ ਅਤੇ ਇਸ ਵਿੱਚ ਮੁੱਖ ਹੈਰੋਇਨ ਦੇ ਤੌਰ ਤੇ ਉਸ ਨੂੰ ਲਿਆ ਗਿਆ ਸੀ।
ਪਰ ਹੁਣ ਮਜਬੂਰੀ ਵੱਸ ਬਣਨ ਤੋਂ ਬਾਅਦ ਉਸ ਦਾ ਰਵਈਆ ਬੇਹੱਦ ਬਦਲ ਚੁੱਕਾ ਹੈ। ਇਹ ਫ਼ਿਲਮ ਜਿੱਥੇ ਪਹਿਲਾਂ 27 ਮਈ 2022 ਨੂੰ ਰੀਲੀਜ ਕੀਤੀ ਜਾਣੀ ਸੀ। ਉੱਥੇ ਹੀ ਰਾਜ ਸੰਧੂ ਵੱਲੋਂ ਸਮਾਂ ਨਾ ਦਿੱਤੇ ਜਾਣ ਤੇ ਚਲਦਿਆਂ ਹੋਇਆਂ ਇਸ ਫ਼ਿਲਮ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਜੋ ਹੁਣ 19 ਅਗਸਤ ਨੂੰ ਰਿਲੀਜ਼ ਹੋਵੇਗੀ। ਉਪਾਸਨਾ ਸਿੰਘ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ 25 ਸਾਲਾ ਦੇ ਕੈਰੀਅਰ ਵਿਚ ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਅਦਾਕਾਰਾ ਵੱਲੋਂ ਇਸ ਤਰਾਂ ਕੀਤਾ ਗਿਆ ਹੋਵੇ।
Previous Postਪੰਜਾਬ ਚ ਇਥੇ 1 ਮਹੀਨੇ ਚ ਲੁਟੇਰਿਆਂ ਨੇ 2 ਵਾਰੀ ਲੁੱਟਿਆ ਪਟਰੋਲ ਪੰਪ – ਇਲਾਕੇ ਚ ਪਈ ਦਹਿਸ਼ਤ- ਵੀਡੀਓ ਹੋਈ CCTV ਚ ਕੈਦ
Next Postਚੋਟੀ ਦੇ ਮਸ਼ਹੂਰ ਬੋਲੀਵੁਡ ਐਕਟਰ ਦੀ ਹੋਈ ਮੌਤ, ਫ਼ਿਲਮੀ ਜਗਤ ਚ ਛਾਈ ਸੋਗ ਦੀ ਲਹਿਰ