ਅਚਾਨਕ ਹੁਣ ਇਥੇ 24 ਜੁਲਾਈ ਦੀ ਰਾਤ ਤੱਕ ਮੁਕੰਮਲ ਤਾਲਾਬੰਦੀ ਦਾ ਹੋ ਗਿਆ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੇ ਨਾਲ ਪ੍ਰਭਾਵਿਤ ਹੋਈ ਪਈ ਹੈ l ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਇਸ ਮਹਾਮਾਰੀ ਨੂੰ ਦੁਨੀਆ ਦੇ ਵਿੱਚ ਆਇਆ ਨੂੰ , ਤੇ ਅੱਜ ਵੀ ਇਹ ਮਹਾਮਾਰੀ ਆਪਣੀਆਂ ਜੜ੍ਹਾਂ ਮਜਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ l ਪਾਵੇ ਹੀ ਹੁਣ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਕੋਰੋਨਾ ਦੇ ਟੀਕੇ ਲਗਨੇ ਸ਼ੁਰੂ ਹੋ ਚੁੱਕੇ ਹੈ l ਪਰ ਫਿਰ ਵੀ ਇਹ ਮ-ਹਾ-ਮਾ-ਰੀ ਕਈ ਦੇਸ਼ਾਂ ਦੇ ਵਿੱਚ ਆਪਣਾ ਜੋਬਨ ਤੇ ਕਹਿਰ ਦਿਖਾ ਰਹੀ ਹੈ l ਇਸੇ ਦੇ ਚਲਦੇ ਕਈ ਥਾਵਾਂ ਤੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੜ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ l

ਓਥੇ ਹੀ ਹੁਣ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਕਈ ਥਾਵਾਂ ,ਕਈ ਦੇਸ਼ਾਂ ਦੇ ਵਿੱਚ ਕੋਰੋਨਾ ਮਹਾਮਾਰੀ ਦੀਆਂ ਜੜ੍ਹਾਂ ਨੂੰ ਵੱਢਣ ਦੇ ਲਈ ਤਾਲ੍ਹੇਬੰਦੀ ਦਾ ਸਹਾਰਾ ਲਿਆ ਜਾ ਰਿਹਾ ਹੈ l ਹੁਣ ਇਸੇ ਦੇ ਚਲਦੇ ਮਿਜ਼ੋਰਮ ਸਰਕਾਰ ਨੇ ਵੀ ਇੱਕ ਵੱਡਾ ਫੈਸਲਾ ਲਿਆ ਹੈ l ਮਿਜ਼ੋਰਮ ਸਰਕਾਰ ਨੇ ਹੁਣ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਵੇਖਦਿਆਂ ਆਈਜ਼ੋਲ ਨਗਰ ਨਿਗਮ ਵਿੱਚ ਮੁੜ ਤੋਂ 7 ਦਿਨ ਦੀ ਤਾਲਾਬੰਦੀ ਕਰਨ ਦਾ ਐਲਾਨ ਕੀਤਾ ਹੈ l ਐਥੇ ਪੂਰੇ 7 ਦਿਨਾਂ ਦੇ ਲਈ ਪੂਰਨ ਤੋਰ ਤੇ ਤਾਲਾਬੰਦੀ ਕੀਤੀ ਗਈ ਹੈ l

ਐਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕ ਹਫਤੇ ਪਹਿਲਾ ਐਥੇ ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਵੇਖਦੇ ਹੋਏ ਲੱਗੀਆਂ ਪਾਬੰਧੀਆਂ ਦੇ ਵਿੱਚ ਲੋਕਾਂ ਨੂੰ ਕੁਝ ਛੋਟ ਦਿੱਤੀ ਗਈ ਸੀ l ਪਰ ਮੁੜ ਤੋਂ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ l ਜਿਸ ਕਾਰਨ ਮੁੜ ਤੋਂ ਐਥੇ ਤਾਲਾਬੰਦੀ ਕੀਤੀ ਜਾ ਰਹੀ ਹੈ l ਇਹ ਤਾਲਾਬੰਦੀ 18 ਜੁਲਾਈ ਤੋਂ 24 ਜੁਲਾਈ ਕੀਤੀ ਗਈ ਹੈ l ਇਸਨੂੰ ਲੈ ਕੇ ਜਾਰੀ ਕੀਤੇ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਆਈਜ਼ੋਲ ਦੇ ਵਿੱਚ ਮੁੜ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ l

ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ l ਇਸਦੇ ਵਿੱਚ ਇਨ੍ਹਾਂ ਵੀ ਦੱਸਿਆ ਗਿਆ ਹੈ ਕਿ ਇਸ ਤਾਲਾਬੰਦੀ ਦੌਰਾਨ ਜਰੂਰੀ ਸਾਮਾਨ ਦੀਆਂ ਦੁਕਾਨਾਂ ਸਾਰੀਆਂ ਖੁਲੀਆਂ ਰਹਿਣਗੀਆਂ ਅਤੇ ਗੈਰ -ਜਰੂਰੀ ਸਾਮਾਨ ਦੀਆਂ ਦੁਕਾਨਾਂ ਸਾਰੀਆਂ ਬੰਦ ਰਹਿਣਗੀਆਂ l ਇਸਤੋਂ ਇਲਾਵਾ ਵਿਆਹ ਸਮਾਗਮ ,ਅੰਤਿਮ ਸੰਸਕਾਰਾਂ ਅਤੇ ਹੋਰ ਪ੍ਰੋਗਰਾਮਾਂ ਦੇ ਵਿੱਚ 50 ਫੀਸਦੀ ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਆਗਿਆ ਦਿਤੀ ਗਈ ਹੈ