ਅਚਾਨਕ ਵਧੇ ਹੋਏ ਕੋਰੋਨਾ ਕੇਸਾਂ ਦਾ ਕਰਕੇ ਹੁਣੇ ਹੁਣੇ ਇਥੇ ਸਰਕਾਰ ਨੇ ਸਕੂਲ ਕਾਲਜ ਅਤੇ ਕੋਚਿੰਗ ਸੈਂਟਰ ਕਰਤੇ ਬੰਦ – ਹੋ ਗਈ ਫਿਰ ਸਖਤੀ

ਤਾਜਾ ਵੱਡੀ ਖਬਰ

ਲਗਾਤਾਰ ਵਧ ਰਹੇ ਕਰੋਨਾ ਦੇ ਮਾਮਲੇ ਹਰ ਇੱਕ ਨੂੰ ਬਿ-ਪ-ਤਾ ਚ ਪਾ ਰਹੇ ਨੇ। ਹੁਣ ਇੱਕ ਹੋਰ ਅਜਿਹੀ ਖ਼ਬਰ ਸਾਹਮਣੇ ਆ ਗਈ ਹੈ, ਜਿਸਨੇ ਸਭ ਨੂੰ ਭਾਜੜਾਂ ਪਾ ਦਿੱਤੀਆਂ ਨੇ। ਸਰਕਾਰ ਅਤੇ ਆਮ ਲੋਕ ਇਹ ਸਭ ਦੇਖ ਹੈਰਾਨ ਨੇ ਅਤੇ ਹਰ ਇਕ ਨੂੰ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਅ-ਹਿ-ਤਿ-ਆ-ਤ ਵਰਤਿਆ ਜਾਵੇ। ਦਸਣਾ ਬਣਦਾ ਹੈ ਕਿ ਅਚਾਨਕ ਵੱਧ ਰਹੇ ਕਰੋਨਾ ਦੇ ਮਾਮਲਿਆ ਨੂੰ ਦੇਖਦੇ ਹੋਏ ਸਰਕਾਰ ਨੇ ਸਕੂਲ ਅਤੇ ਕੋਚਿੰਗ ਸੈਂਟਰ ਬੰਦ ਕਰ ਦਿੱਤੇ ਨੇ ,ਅਤੇ ਵਧੇਰੇ ਸਖ਼ਤੀ ਵਧਾ ਦਿੱਤੀ ਹੈ। ਇਹ ਜੋ ਫੈਂਸਲਾ ਸਰਕਾਰ ਵਲੋ ਲਿਆ ਗਿਆ ਹੈ ਇਹ ਲਗਾਤਾਰ ਵੱਧ ਰਹੇ ਮਾਮਲਿਆ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਸਰਕਾਰ ਨੇ ਲੋਕਾਂ ਨੂੰ ਇਸ ਤੌ ਬਚਾਉਣ ਲਈ ਇਹ ਅਹਿਮ ਕਦਮ ਚੁੱ-ਕਿ-ਆ ਹੈ। ਮਹਾਰਾਸ਼ਟਰ ਦੀ ਅਸੀ ਗਲ ਕਰ ਰਹੇ ਹਾਂ, ਜਿੱਥੇ ਪੁਨੇ ਚ ਸਰਕਾਰ ਨੇ ਲਗਾਤਾਰ ਵਧ ਰਹੇ ਮਾਮਲਿਆ ਨੂੰ ਦੇਖਦੇ ਹੋਏ ਸਕੂਲ ਕਾਲਜ਼ ਬੰਦ ਕਰ ਦਿੱਤੇ ਨੇ, ਤਾਂ ਜੋ ਸੰ-ਕ-ਰ-ਮ-ਣ ਹੋਰ ਨਾ ਵੱਧ ਸੱਕੇ। ਉਧਵ ਠਾਕਰੇ ਦੀ ਸਰਕਾਰ ਵਲੋ ਇਹ ਬਿਆਨ ਜਾਰੀ ਕੀਤਾ ਗਿਆ ਹੈ ਪੁਨੇ ਚ ਸਕੂਲ ਕਾਲਜ਼ ਇੱਕ ਵਾਰ ਫਿਰ ਬੰਦ ਕਰਵਾ ਦਿੱਤੇ ਗਏ ਨੇ, ਸਰਕਾਰ ਨੇ ਇਹ ਵੱਡਾ ਫੈਂਸਲਾ ਲਿਆ ਹੈ। ਜਿਕਰ ਯੋਗ ਹੈ ਕਿ ਸਰਕਾਰ ਨੇ ਇੱਥੇ ਕੋਚਿੰਗ ਸੈਂਟਰ ਵੀ ਬੰਦ ਕਰਵਾ ਦਿੱਤੇ ਨੇ, ਅਤੇ ਸਖ਼ਤੀ ਵਧਾ ਦਿੱਤੀ ਹੈ।

ਇੱਕ ਵਾਰ ਫਿਰ ਸਭ ਸਕੂਲ ਕਾਲਜ ਬੰ-ਦ ਕਰਵਾ ਦਿੱਤੇ ਗਏ ਨੇ। ਦੂਜੇ ਪਾਸੇ ਗਲ ਕੀਤੀ ਜਾਵੇ,ਤੇ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮਾਮਲੇ ਵੱਧਦੇ ਗਏ ਤੇ ਆਉਣ ਵਾਲੇ ਸਮੇਂ ਚ ਨਾਈਟ ਕਰਫਿਊ ਵੀ ਮੁੜ ਤੋਂ ਲਗਾਇਆ ਜਾ ਸਕਦਾ ਹੈ। ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਚਲਦੇ ਇਹ ਵੱਡਾ ਫੈਂਸਲਾ ਲਿਆ ਹੈ ਅਤੇ ਨਾਲ ਹੀ ਸਖ਼ਤੀ ਕਰਨ ਦੀ ਵੀ ਗਲ ਕੀਤੀ ਹੈ। ਦਸਣਾ ਬਣਦਾ ਹੈ ਕਿ ਸਰਕਾਰ ਨੇ ਅਜੇ ਨਾਈਟ ਕਰਫਿਊ ਨਹੀਂ ਲਗਾਇਆ ਹੈ, ਪਰ ਬਾਰ, ਰੈਸਟੋਰੈਂਟ , ਹੋਟਲਸ 11 ਬਜੇ ਤਕ ਖੋਲਣ ਦੀ ਗਲ ਆਖ ਦਿੱਤੀ ਹੈ, ਇਸ ਤੋਂ ਬਾਅਦ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਜੇਕਰ ਕੋਈ ਬਿੰਨਾਂ ਵਜਿਹ ਘੁੰਮਦਾ ਹੋਇਆ ਵੇਖਿਆ ਗਿਆ ਤੇ ਉਸਤੇ ਵੀ ਕਾਰਵਾਈ ਕੀਤੀ ਜਾਵੇਗੀ।

ਪੁਨੇ ਚ ਟੈਸਟਿੰਗ ਵਧਾਉਣ ਦੀ ਜਿੱਥੇ ਗਲ ਕੀਤੀ ਗਈ ਹੈ ਉਥੇ ਹੀ ਵਿਆਹ ਸਮਾਗਮਾਂ ਚ ਸਿਰਫ 200 ਲੋਕਾਂ ਦੇ ਜਾਣ ਦੀ ਆਗਿਆ ਹੈ। ਫਿਲਹਾਲ ਹਰ ਇੱਕ ਪ੍ਰੋਗਰਾਮ ਲਈ ਲਿਖਿਤ ਆਗਿਆ ਲੈਣ ਦੀ ਗਲ ਨੂੰ ਦੁਹਰਾਇਆ ਗਿਆ ਹੈ। ਦੂਜੇ ਪਾਸੇ ਸਰਕਾਰ ਦੇ ਇੱਕ ਮੰਤਰੀ ਨੇ ਕਿਹਾ ਹੈ ਕਿ ਜੇਕਰ ਮਾਮਲੇ ਵੱਧ ਗਏ ਤਾਂ ਉਹ ਰਾਤ ਦਾ ਕਰਫਿਊ ਵੀ ਲਗਾ ਸਕਦੇ ਨੇ। ਦੂਜੇ ਪਾਸੇ ਸਰਕਾਰ ਸ਼ਾਮ 5 ਬਜੇ ਤੋਂ ਲੈਕੇ ਸਵੇਰੇ 5 ਬਜੇ ਤਕ ਸਖ਼ਤੀ ਵਧਾਉਣ ਦੀ ਗਲ ਤੇ ਵੀ ਵਿਚਾਰ ਕਰ ਰਹੀ ਹੈ। ਮਹਾਰਾਸ਼ਟਰ ਸਰਕਾਰ ਨੇ ਇਹ ਵੱਡਾ ਫੈਂਸਲਾ ਲਿਆ ਹੈ, ਜਿਸ ਚ ਪੂਨੇ ਚ ਸਖਤੀ ਵਧਾਈ ਹੈ ਹੈ।